ਬਟਾਲਾ ਚ ਬੀਤੇ ਕੱਲ ਪਤੰਗ ਫੜਦਾ ਇਕ 12 ਸਾਲ ਦਾ ਬੱਚਾ ਅਜੇਪਾਲ ਸਿੰਘ ਜੋ ਬਿਜਲੀ ਸਬ ਸਟੇਸ਼ਨ 66 ਕੇਵੀ ਚ ਬਿਜਲੀ ਦੀਆ ਹਾਈਵੌਲਤੇਜ ਤਾਰਾਂ ਦੀ ਲਪੇਟ ਚ ਆਉਂਦਾ ਬੁਰੀ ਤਰ੍ਹਾਂ ਝੁਲਸ ਗਿਆ ਸੀ ਨੂੰ ਅੰਮ੍ਰਿਤਸਰ ਹਸਪਤਾਲ ਚ ਇਲਾਜ ਲਈ ਬਟਾਲਾ ਤੋਂ ਰੈਫਰ ਕੀਤਾ ਗਿਆ ਜਿਥੇ ਉਸ ਦੀ ਹਾਲਤ ਨਾਜ਼ੁਕ ਹੋਣ ਦੇ ਚਲਦੇ ਇਲਾਜ ਦੌਰਾਨ ਅੰਮ੍ਰਿਤਸਰ ਹੱਸਪਤਾਲ ਚ ਮੌਤ ਹੋ ਗਈ — ਬੱਚਾ 80 ਫੀਸਦੀ ਝੁਲਸ ਚੁਕਾ ਸੀ ਅਤੇ ਦਰਦ ਨਹੀਂ ਸਹਾਰ ਸਕਿਆ |