ਰਾਘਵ ਚੱਢਾ ਨੂੰ ਪਟਿਆਲਾ ਹਾਊਸ ਕੋਰਟ ਨੇ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ ਸੁਣਾ ਦਿੱਤੇ।ਦੱਸ ਦੇਈਏ ਕਿ ਦਿੱਲੀ ਦੇ ਪੰਡਾਰਾ ਰੋਡ ‘ਤੇ ਮਿਲਿਆ ਸੀ ਟਾਈਪ-7 ਦਾ ਬੰਗਲਾ।ਜਾਣਕਾਰੀ ਮੁਤਾਬਕ ਮਾਰਚ ‘ਚ ਰਾਜ ਸਭਾ ਸਕੱਤਰੇਤ ਨੇ ਰੱਦ ਕੀਤੀ ਸੀ ਅਲਾਟਮੈਂਟ।
ਦੱਸ ਦੇਈਏ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਪਿਛਲੇ ਮਹੀਨੇ ਹੀ ਬਾਲੀਵੁੱਡ ਐਕਟਰਸ ਪ੍ਰਣੀਤੀ ਚੋਪੜਾ ਨਾਲ ਵਿਆਹ ਹੋਇਆ।ਦੱਸਣਯੋਗ ਹੈ ਕਿ ਇਹ ਵਿਆਹ ਇਕ ਸ਼ਾਹੀ ਵਿਆਹ ਸੀ।
ਰਾਘਵ ਚੱਢਾ ਤੇ ਪਰਿਣੀਤੀ ਵਲੋਂ ਇਹ ਇਹ ਵਿਆਹ ਰਾਜਸਥਾਨ ਤੇ ਉਦੈਪੁਰ ਦੇ ਇਕ ਸ਼ਾਹੀ ਪੈਲੇਸ ਲੀਲਾ ਪੈਲੇਸ ‘ਚ ਇਹ ਵਿਆਹ ਰਚਾਇਆ ਗਿਆ।ਜਿਸ ‘ਚ ਨਜ਼ਦੀਕੀ ਰਿਸ਼ਤੇਦਾਰ ਤੇ ਕੁਝ ਦੋਸਤਾਂ ਤੋਂ ਇਲਾਵਾ ਸਿਆਸੀ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ।ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦਾ ਇਹ ਸ਼ਾਹੀ ਵਿਆਹ ਕਾਫੀ ਚਰਚਾ ‘ਚ ਹੈ।