ਮੰਗਲਵਾਰ, ਅਗਸਤ 19, 2025 07:17 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਕਰਨਾਲ ਤੋਂ ਵੱਡਾ ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫਤਾਰ, ਕਰਨ ਜਾ ਰਿਹਾ ਸੀ ਵੱਡੀ ਵਾਰਦਾਤ ?

ਪੰਜਾਬ ਪੁਲਿਸ ਨੂੰ ਇਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ। ਅੰਬਾਲਾ ਐਸ.ਟੀ.ਐਫ. ਨੇ ਕਰਨਾਲ ਤੋਂ ਗੈਂਗਸਟਰ ਮੁਕੇਸ ਜਾਂਬਾ ਨੂੰ ਪਾਕਿ ਤੋਂ ਮੰਗਵਾਏ ਗਏ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਹੈ

by Bharat Thapa
ਅਕਤੂਬਰ 1, 2022
in Featured, Featured News, ਪੰਜਾਬ
0

ਕਰਨਾਲ ’ਚ ਅੰਬਾਲਾ ਐੱਸ. ਟੀ. ਐੱਫ. ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਸ ਨੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੁਕੇਸ਼ ਜਾਂਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਮੁਲਜ਼ਮ ਕੋਲੋਂ ਚਾਰ ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਹਨ। ਮੁਲਜ਼ਮ ਮੁਕੇਸ਼ ਨੇ ਇਹ ਹਥਿਆਰ ਪਾਕਿਸਤਾਨ ਤੋਂ ਮੰਗਵਾਏ ਸਨ। ਮੁਕੇਸ਼ ਜਾਂਬਾ ਵਿਦੇਸ਼ ’ਚ ਬੈਠੇ ਗੈਂਗਸਟਰਾਂ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ ਮੁਕੇਸ਼ ਜਾਂਬਾ ਦੇ ਸਬੰਧ ਪਾਕਿਸਤਾਨ ਤੋਂ ਚੱਲ ਰਹੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਅਤੇ ਰਿੰਦਾ ਗਰੁੱਪ ਨਾਲ ਵੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਜਾਂਬਾ ਅੰਕੁਸ਼ ਕਮਾਲਪੁਰ ਗੈਂਗ ਨਾਲ ਮਿਲ ਕੇ ਕੰਮ ਕਰਦਾ ਹੈ। ਅੰਕੁਸ਼ ਕਮਾਲਪੁਰ ਇਸ ਸਮੇਂ ਜੇਲ੍ਹ ’ਚ ਬੰਦ ਹੈ। ਅੰਕੁਸ਼ ਕਮਾਲਪੁਰ ਗੈਂਗ ਦਾ ਲਾਰੈਂਸ ਗੈਂਗ ਨਾਲ ਸੰਪਰਕ ਹੈ।

ਸਾਲ 2017-18 ’ਚ ਅੰਕੁਸ਼ ਤੇ ਲਾਰੈਂਸ ਗਰੁੱਪ ਦੇ ਸੰਪਤ ਨਹਿਰਾ ਨੇ ਕਰਨਾਲ ’ਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਅੱਜ ਜੋ ਮੁਲਜ਼ਮ ਫੜਿਆ ਗਿਆ ਹੈ, ਉਹ ਨਾ ਸਿਰਫ ਲਾਰੈਂਸ ਗੈਂਗ ਨਾਲ ਸਗੋਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਤਾਰ ਜੁੜੇ ਹੋਏ ਹਨ। ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਪਾਕਿਸਤਾਨ ਦੇ ਰਿੰਦਾ ਨਾਮੀ ਅੱਤਵਾਦੀ ਵੱਲੋਂ ਚਲਾਇਆ ਜਾ ਰਿਹਾ ਹੈ। ਰਿੰਦਾ ਦੇ ਸਾਥੀ ਦਮਨਜੀਤ ਗਹਿਲੋ ਅਤੇ ਵਰਿੰਦਰ ਸੈਂਭੀ ਦੇ ਕਹਿਣ ’ਤੇ ਮੁਕੇਸ਼ ਜਾਂਬਾ ਇਹ ਹਥਿਆਰ ਅੰਮ੍ਰਿਤਸਰ ਤੋਂ ਲਿਆਇਆ ਸੀ। ਦਮਨਜੀਤ ਇਸ ਸਮੇਂ ਅਮਰੀਕਾ ’ਚ ਹੈ ਅਤੇ ਵਰਿੰਦਰ ਹਰਿਆਣਾ ਦੇ ਤਰਾਵੜੀ ਦਾ ਰਹਿਣ ਵਾਲਾ ਹੈ। ਜਿਸ ਦਾ ਮਕਸਦ ਆਪਣੇ ਦੁਸ਼ਮਣ ਗੈਂਗ ਨੀਰਜ ਪੂਨੀਆ ਅਤੇ ਪ੍ਰਹਿਲਾਦ ਸਿੰਘ ਠਾਕਰਾ ਨੂੰ ਖ਼ਤਮ ਕਰਨਾ ਸੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਮੁਕੇਸ਼ ਨੂੰ ਤਿੰਨ ਹਥਿਆਰ ਭੇਜੇ ਗਏ ਸਨ। ਇਸ ਮਾਮਲੇ ’ਚ ਜੋ ਮੁਕੇਸ਼ ਦੇ ਨਾਲ ਸਨ, ਉਨ੍ਹਾਂ ’ਚ ਜਾਅਲੀ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜ ਗਿਆ ਹੈ, ਜਿਸ ਦੀ ਪੁਲਸ ਭਾਲ ਸ਼ੁਰੂ ਕਰੇਗੀ।

Tags: ambala stfbig gangsterbig incidentKarnal arrestedweapons
Share219Tweet137Share55

Related Posts

PM ਮੋਦੀ ਦੇ 11 ਸਾਲਾਂ ਦੇ ਕਾਰਜ਼ਕਾਲ ’ਚ 25 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਆਏ ਬਾਹਰ: MP ਸਤਨਾਮ ਸੰਧੂ

ਅਗਸਤ 18, 2025

ਪੰਜਾਬ ਦੀ ਉੱਚ ਸਿੱਖਿਆ ਲਈ ਵੱਡੀ ਰਾਹਤ, ਸੁਪਰੀਮ ਕੋਰਟ ਨੇ ਜਾਰੀ ਕੀਤੇ ਹੁਕਮ

ਅਗਸਤ 18, 2025

ਜੇਕਰ ਤੁਹਾਡੇ ਵੀ AC ਚੋਂ ਡਿੱਗਦਾ ਹੈ ਪਾਣੀ ਤਾਂ ਜਾਣੋ ਕੀ ਹੈ ਇਸਦਾ ਕਾਰਨ, ਕਿਵੇਂ ਕਰ ਸਕਦੇ ਹੋ ਹੱਲ

ਅਗਸਤ 18, 2025

ਪੰਜਾਬ ਸਰਕਾਰ ਨੇ AI ਨਾਲ ਕੀਤਾ ਸੜਕਾਂ ਦੀ ਮੁਰੰਮਤ ਦਾ ਸਰਵੇ

ਅਗਸਤ 18, 2025

Swiggy ਤੋਂ ਖਾਣਾ ਮੰਗਵਾਉਣਾ ਹੋਵੇਗਾ ਹੁਣ ਮਹਿੰਗਾ, APP ਨੇ ਫ਼ੀਸ ‘ਚ ਕੀਤਾ ਵਾਧਾ

ਅਗਸਤ 18, 2025

ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਵੱਡੀ AirLine ਨੂੰ ਪਿਆ ਭਾਰੀ, ਕੋਰਟ ਨੇ ਲਗਾਇਆ ਭਾਰੀ ਜੁਰਮਾਨਾ

ਅਗਸਤ 18, 2025
Load More

Recent News

PM ਮੋਦੀ ਦੇ 11 ਸਾਲਾਂ ਦੇ ਕਾਰਜ਼ਕਾਲ ’ਚ 25 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਆਏ ਬਾਹਰ: MP ਸਤਨਾਮ ਸੰਧੂ

ਅਗਸਤ 18, 2025

ਪੰਜਾਬ ਦੀ ਉੱਚ ਸਿੱਖਿਆ ਲਈ ਵੱਡੀ ਰਾਹਤ, ਸੁਪਰੀਮ ਕੋਰਟ ਨੇ ਜਾਰੀ ਕੀਤੇ ਹੁਕਮ

ਅਗਸਤ 18, 2025

ਜੇਕਰ ਤੁਹਾਡੇ ਵੀ AC ਚੋਂ ਡਿੱਗਦਾ ਹੈ ਪਾਣੀ ਤਾਂ ਜਾਣੋ ਕੀ ਹੈ ਇਸਦਾ ਕਾਰਨ, ਕਿਵੇਂ ਕਰ ਸਕਦੇ ਹੋ ਹੱਲ

ਅਗਸਤ 18, 2025

ਪੰਜਾਬ ਸਰਕਾਰ ਨੇ AI ਨਾਲ ਕੀਤਾ ਸੜਕਾਂ ਦੀ ਮੁਰੰਮਤ ਦਾ ਸਰਵੇ

ਅਗਸਤ 18, 2025

Swiggy ਤੋਂ ਖਾਣਾ ਮੰਗਵਾਉਣਾ ਹੋਵੇਗਾ ਹੁਣ ਮਹਿੰਗਾ, APP ਨੇ ਫ਼ੀਸ ‘ਚ ਕੀਤਾ ਵਾਧਾ

ਅਗਸਤ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.