ਬੁੱਧਵਾਰ, ਜੁਲਾਈ 9, 2025 01:15 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਇਕ ਵਿਦੇਸ਼ੀ ਲਾੜੀ ਭਾਰਤੀ ਦੁਲਹਨ ਵਾਂਗ ਲਾਲ ਲਹਿੰਗਾ ਪਾ ਪਹੁੰਚੀ ਵਿਆਹ ‘ਚ, ਪਿਤਾ ਦੇ ਰੀਐਕਸ਼ਨ ਦੀ ਵੀਡੀਓ ਹੋ ਰਹੀ ਵਾਇਰਲ

ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਵਿਆਹ ਦਾ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵਿਦੇਸ਼ੀ ਲਾੜੀ ਲਹਿੰਗਾ ਪਹਿਨ ਕੇ ਵਿਆਹ 'ਚ ਪਹੁੰਚੀ। ਵਾਇਰਲ ਵੀਡੀਓ 'ਚ ਇੱਕ ਅਮਰੀਕੀ ਲਾੜੀ ਲਾਲ ਲਹਿੰਗਾ ਤੇ ਗਹਿਣੇ ਪਹਿਨੇ ਦਿਖਾਈ ਦਿੱਤੀ, ਉਹ ਬਿਲਕੁਲ ਭਾਰਤੀ ਦੁਲਹਨ ਦੀ ਤਰ੍ਹਾਂ ਲੱਗ ਰਹੀ ਹੈ।

by Bharat Thapa
ਨਵੰਬਰ 28, 2022
in ਅਜ਼ਬ-ਗਜ਼ਬ
0

ਭਾਰਤੀ ਵਿਆਹ ਬਹੁਤ ਖਾਸ ਹੁੰਦੇ ਹਨ, ਮੌਜ-ਮਸਤੀ ਨਾਲ ਭਰੇ ਵਿਆਹਾਂ ‘ਚ ਬਹੁਤ ਰੌਣਕ ਹੁੰਦੀ ਹੈ। ਭਾਵੇਂ ਰਸਮਾਂ, ਡਾਂਸ ਅਤੇ ਮੌਜ-ਮਸਤੀ ਜਾਂ ਵਿਆਹ ਦੇ ਪਹਿਰਾਵੇ ਦੀ ਗੱਲ ਹੋਵੇ। ਵਿਦੇਸ਼ਾਂ ‘ਚ ਭਾਰਤੀ ਵਿਆਹਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ, ਇਸੇ ਲਈ ਵਿਦੇਸ਼ੀ ਵੀ ਭਾਰਤੀ ਰੰਗ ਵਿੱਚ ਨਜ਼ਰ ਆਉਂਦੇ ਹਨ ਅਤੇ ਵਿਆਹ ਕਰਨ ਲਈ ਭਾਰਤ ‘ਚ ਕਿਸੇ ਜਗ੍ਹਾ ਨੂੰ ਚੁਣਦੇ ਹਨ ਤੇ ਕਈ ਵਿਆਹ ਲਈ ਭਾਰਤੀ ਪਹਿਰਾਵੇ ਦੀ ਚੋਣ ਕਰਦੇ ਹਨ।

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਵਿਆਹ ਦਾ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਵਿਦੇਸ਼ੀ ਲਾੜੀ ਲਹਿੰਗਾ ਪਹਿਨ ਕੇ ਵਿਆਹ ‘ਚ ਪਹੁੰਚੀ। ਵਾਇਰਲ ਵੀਡੀਓ ‘ਚ ਅਮਰੀਕੀ ਲਾੜੀ ਨੇ ਲਾਲ ਲਹਿੰਗਾ ਅਤੇ ਗਹਿਣੇ ਪਹਿਨੇ ਹਨ। ਉਹ ਭਾਰਤੀ ਬਿਲਕੁਲ ਦੁਲਹਨ ਦੀ ਤਰ੍ਹਾਂ ਲੱਗ ਰਹੀ ਹੈ। ਵੀਡੀਓ ‘ਚ ਦੁਲਹਨ ਦੇ ਦੋਸਤ ਅਤੇ ਪਰਿਵਾਰ ਇੱਕ ਹੋਟਲ ਦੇ ਕਮਰੇ ਦੇ ਬਾਹਰ ਉਸਦਾ ਇੰਤਜ਼ਾਰ ਕਰ ਰਹੇ ਹਨ ਅਤੇ ਜਦੋਂ ਉਹ ਲਾਲ ਲਹਿੰਗਾ ਪਹਿਨ ਕੇ ਬਾਹਰ ਨਿਕਲਦੀ ਹੈ, ਤਾਂ ਸਾਰੇ ਖੁਸ਼ ਹੋ ਜਾਂਦੇ ਹਨ ਅਤੇ ਫਿਰ ਉਸਨੂੰ ਜੱਫੀ ਪਾਉਂਦੇ ਹਨ।

 

View this post on Instagram

 

A post shared by Bianca Louzado (@biancalouzado)


ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਮੇਕਅੱਪ ਅਤੇ ਹੇਅਰ ਆਰਟਿਸਟ ਬਿਆਂਕਾ ਲੁਜ਼ਾਡੋ ਨੇ ਪੋਸਟ ਕੀਤਾ ਹੈ। ਲੁਜ਼ਾਡੋ ਨੇ ਵੀਡੀਓ ਦੇ ਨਾਲ ਲਿਖਿਆ, “ਕਿੰਨਾ ਖੂਬਸੂਰਤ ਪਲ ਹੈ ਰੋਜਰਸ। ਤੁਹਾਡਾ ਪਰਿਵਾਰ ਅਤੇ ਤੁਸੀਂ ਪਿਆਰੇ ਹੋ।” ਇਹ ਵੀਡੀਓ 19 ਨਵੰਬਰ ਨੂੰ ਪੋਸਟ ਕੀਤਾ ਗਿਆ ਅਤੇ ਇਸ ਨੂੰ ਬਹੁਤ ਸਾਰੇ ਲਾਈਕਸ ਅਤੇ ਕਮੈਂਟ ਵੀ ਮਿਲੇ। ਇਸ ਵੀਡੀਓ ਨੂੰ ਹੁਣ ਤੱਕ 6 ਮਿਲੀਅਨ ਤੋਂ ਵੱਧ ਵਿਊਜ ਮਿਲ ਚੁੱਕੇ ਹਨ। ਇਕ ਯੂਜ਼ਰ ਨੇ ਲਿਖਿਆ, “ਓਹ ਮਾਈ ਗੌਡ ਡੈਡੀ ਦਾ ਰੀਐਕਸ਼ਨ।” ਇੱਕ ਹੋਰ ਯੂਜ਼ਰ ਨੇ ਲਿਖਿਆ, ”ਲੰਮੇ ਸਮੇਂ ਬਾਅਦ ਕੁਝ ਚੰਗਾ ਦੇਖਿਆ।” ਦੂਜੇ ਨੇ ਲਿਖਿਆ, ”ਭਾਰਤੀ ਹੋਣ ਦੇ ਨਾਤੇ ਮਾਣ ਹੈ ਅਤੇ ਅਮਰੀਕੀ ਲੋਕਾਂ ਦਾ ਸਾਡੇ ਸੱਭਿਆਚਾਰ ਨਾਲ ਪਿਆਰ ਕਰਨਾ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ajab gajb newsforign bride wear lehngalatest newspro punjab tvpunjabi news
Share208Tweet130Share52

Related Posts

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਦਾ ਸਵਾਗਤ ਕੀਤਾ

ਜੁਲਾਈ 7, 2025

ਅਨਾਊਂਸਮੈਂਟ ਤੋਂ ਬਾਅਦ ਮਾਇਕ ਬੰਦ ਕਰਨਾ ਭੁੱਲੀ ਰੇਲਵੇ ਸਟੇਸ਼ਨ ਕਰਮਚਾਰੀ ਕਿਹਾ ਕੁਝ ਅਜਿਹਾ ਸੁਣ ਲੋਕ ਹੋ ਗਏ ਹੈਰਾਨ

ਜੂਨ 24, 2025

Punjab Weather Update: ਪੰਜਾਬ ‘ਚ ਮਾਨਸੂਨ ਦੀ ਹੋਈ ਐਂਟਰੀ, ਪੰਜਾਬ ਦੇ ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ

ਜੂਨ 23, 2025

ਪੈਸਾ-ਪੈਸਾ ਜੋੜ 93 ਸਾਲਾਂ ਬਜ਼ੁਰਗ ਨੇ ਆਪਣੀ ਪਤਨੀ ਲਈ ਤੋਹਫ਼ਾ ਖਰੀਦਣ ਲਈ ਇਕੱਠੇ ਕੀਤੇ ਪੈਸੇ, ਅੱਗੋਂ ਦੁਕਾਨਦਾਰ ਨੇ ਕੀਤਾ ਕੁਝ ਅਜਿਹਾ

ਜੂਨ 20, 2025

ਹਾਥੀ ਤੋਂ ਇਲਾਵਾ ਇਸ ਜਾਨਵਰ ਦੇ ਦੰਦ ਹਨ ਬਹੁਤ ਮਹਿੰਗੇ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੂਨ 7, 2025

3BHK ਦੇ ਫਲੈਟ ਦਾ ਕਿਰਾਇਆ ਹੈ 2.7 ਲੱਖ ਰੁ. ਮਹੀਨਾ, ਭਰਨੀ ਪੈਂਦੀ ਹੈ 15 ਲੱਖ ਸਕਿਉਰਟੀ

ਜੂਨ 2, 2025
Load More

Recent News

ਪੰਜਾਬੀ ਭਾਸ਼ਾ ਦਾ ਪ੍ਰਮੁੱਖ ਖ਼ਬਰ ਚੈਨਲ ਲਿਵਿੰਗ ਇੰਡੀਆ ਨਿਊਜ਼, ਜੋ ਭਾਰਤ 3 ਪ੍ਰਮੁੱਖ ਖੇਤਰਾਂ ‘ਚ ਹੈ ਪ੍ਰਸਿੱਧ

ਜੁਲਾਈ 9, 2025

ਗੁਜਰਾਤ ‘ਚ ਢਹਿ ਗਿਆ 45 ਸਾਲ ਪੁਰਾਣਾ ਪੁਲ, ਚੱਲਦੇ ਵਾਹਨ ਨਦੀ ‘ਚ ਜਾ ਡਿੱਗੇ

ਜੁਲਾਈ 9, 2025

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਅੱਜ ਭਾਰਤ ਬੰਦ ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਕੀ ਰਹੇਗਾ ਖੁੱਲ੍ਹਾ ‘ਤੇ ਕੀ ਬੰਦ

ਜੁਲਾਈ 9, 2025

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਨਹੀਂ ਚੱਲਣਗੀਆਂ PRTC ਬੱਸਾਂ

ਜੁਲਾਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.