ਥਾਣਾ ਲਾਬੜਾਂ ਦੇ ਅਧੀਨ ਆਉਂਦੇ ਅਲੀ ਚੱਲ ਪਿੰਡ ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਬੈਲਜ਼ੀਅਮ ‘ਚ ਕਾਰ ਸਵਾਰ ਨੌਜਵਾਨਾਂ ‘ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਤੇ ਘਟਨਾ ਦੇ ਦੌਰਾਨ ਇਕ ਨੌਜਵਾਨ ਗੰਭੀਰ ਰੂਪ ਨਾਲ ਜਖਮੀ ਹੋ ਗਿਆ ਜਿਨ੍ਹਾਂ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ‘ਚ ਪਹੁੰਚਾਇਆ ਹੈ ਤੇ ਗੱਡੀ ‘ਚ ਸੱਤ ਸਾਲ ਦੀ ਬੇਟੀ ਦੂਜੇ ਨੌਜਵਾਨ ਦਾ ਅਪਹਰਨ ਕਰਕੇ ਆਪਣੇ ਨਾਲ ਬਦਮਾਸ਼ ਲੈ ਗਏ।ਜਖਮੀ ਨੌਜਵਾਨ ਦੀ ਪਛਾਣ ਕਰਨਾ ਮਨਿੰਦਰ ਸਿੰਘ ਦੇ ਰੂਪ ‘ਚ ਹੋਈ ਹੈ ਤੇ ਮਨਿੰਦਰ ਦੇ ਸਾਥੀ ਸਨੀ ਨੂੰ ਆਪਣੇ ਨਾਲ ਬਦਮਾਸ਼ ਅਪਹਰਨ ਕਰ ਲੈ ਗਏ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਅਮਨ ਸੈਨੀ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ।