ਮੰਗਲਵਾਰ, ਅਗਸਤ 19, 2025 10:21 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Tesla ‘ਚ ਵੱਡੀ ਗਿਣਤੀ ‘ਚ ਜਾ ਸਕਦੀ ਲੋਕਾਂ ਦੀ ਨੌਕਰੀ, ਨਵੀਂ ਭਰਤੀ ‘ਤੇ ਵੀ Elon Musk ਨੇ ਲਾਈ ਰੋਕ

Tesla Layoffs: ਐਲੋਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਨੂੰ ਛਾਂਟੀ ਦੀ ਇੱਕ ਹੋਰ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਵੱਡੇ ਪੈਮਾਨੇ 'ਤੇ ਲੋਕਾਂ ਦੀ ਛਾਂਟੀ ਕਰਨ ਜਾ ਰਹੀ ਹੈ।

by Bharat Thapa
ਦਸੰਬਰ 22, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
Tesla ਕੰਪਨੀ ਵੱਡੇ ਪੈਮਾਨੇ 'ਤੇ ਲੋਕਾਂ ਦੀ ਛਾਂਟੀ ਕਰਨ ਜਾ ਰਹੀ ਹੈ ਪਰ ਕੰਪਨੀ ਨੂੰ ਛਾਂਟੀ ਕਰਨ 'ਚ ਕਈ ਸਮੱਸਿਆਵਾਂ ਆ ਸਕਦੀਆਂ ਹਨ। ਕੰਪਨੀ ਦਾ ਕਹਿਣਾ ਹੈ ਕੀ ਕੋਈ ਨਵੀਂ ਭਰਤੀ ਨਹੀਂ ਹੋਣ ਜਾ ਰਹੀ, ਜਿਸ ਦਾ ਮਤਲਬ ਹੈ ਕੀ ਹਾਇਰਿੰਗ ਐਕਟੀਵਿਟੀਜ਼ 'ਤੇ ਪਾਬੰਦੀ ਹੋਵੇਗੀ।
ਰਾਇਟਰਜ਼ ਨੇ ਇਲੈਕਟ੍ਰੇਕ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਅਗਲੀ ਤਿਮਾਹੀ 'ਚ ਟੇਸਲਾ 'ਚ ਵੱਡੀ ਗਿਣਤੀ 'ਚ ਲੋਕ ਆਪਣੀਆਂ ਨੌਕਰੀਆਂ ਗੁਆ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਨਵੀਂ ਭਰਤੀ 'ਤੇ ਵੀ ਰੋਕ ਲਗਾਉਣ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਕੰਪਨੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਟੇਸਲਾ ਤੋਂ ਲੋਕਾਂ ਨੂੰ ਕੱਢੇ ਜਾਣ ਦੀ ਇਹ ਖ਼ਬਰ ਅਜਿਹੇ ਸਮੇਂ 'ਚ ਆਈ, ਜਦੋਂ ਟੇਸਲਾ ਦੇ ਈਵੇਸਟਰ ਨੇ ਐਲੋਨ ਮਸਕ ਦੇ ਟਵਿੱਟਰ ਨੂੰ ਸੰਭਾਲਣ 'ਚ ਖਰਚ ਕੀਤੇ ਜਾ ਰਹੇ ਸਮੇਂ 'ਤੇ ਚਿੰਤਾ ਜ਼ਾਹਰ ਕੀਤੀ ਹੈ।
ਟੇਸਲਾ ਦੇ ਈਵੇਟਰਸ ਨੇ ਐਲੋਨ ਮਸਕ ਦੇ ਕੰਮ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਹਾਲ ਹੀ ਵਿੱਚ, ਐਲੋਨ ਮਸਕ ਨੇ ਟਵਿੱਟਰ ਦੇ ਚੀਅਫ ਅਹੁਦੇ ਤੋਂ ਅਸਤੀਫਾ ਦੇਣ ਲਈ ਆਨਲਾਈਨ ਪੋਲ ਵੀ ਕਰਵਾਇਆ। ਇਸ 'ਚ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਨੂੰ ਟਵਿਟਰ ਚੀਫ ਦੇ ਅਹੁਦੇ ਤੋਂ ਹਟਾਉਣ ਦੀ ਵਕਾਲਤ ਕੀਤੀ।
ਇਸ ਸਮੇਂ ਟੇਸਲਾ ਦੇ ਦੀ ਸਭ ਤੋਂ ਵੱਡੀ ਚਿੰਤਾ ਇਸ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਟੇਸਲਾ ਸ਼ੇਅਰ ਦੀ ਕੀਮਤ 66 ਫੀਸਦੀ ਡਿੱਗ ਗਈ ਹੈ।
ਸਾਲ 2022 ਦੀ ਸ਼ੁਰੂਆਤ 'ਚ ਇਸ ਦੀ ਸ਼ੇਅਰ ਕੀਮਤ 400 ਡਾਲਰ 'ਤੇ ਸੀ, ਜੋ ਹੁਣ ਘੱਟ ਕੇ ਸਿਰਫ 137 ਡਾਲਰ 'ਤੇ ਆ ਗਈ ਹੈ। ਟੇਸਲਾ ਦੇ ਸ਼ੇਅਰਾਂ ਦੀ ਕੀਮਤ 'ਚ ਆਈ ਕਮੀ ਕਾਰਨ ਐਲੋਨ ਮਸਕ ਦੀ ਨੈੱਟਵਰਥ 'ਚ ਵੀ ਕਾਫੀ ਗਿਰਾਵਟ ਆਈ ਹੈ।
ਹਾਲ ਹੀ ਵਿੱਚ ਟੇਸਲਾ ਵਿੱਚ ਕੁਝ ਲੋਕਾਂ ਦੀ ਛੁੱਟੀ ਕੀਤੀ ਗਈ। ਇਸ ਦੇ ਨਾਲ ਹੀ, ਟਵਿੱਟਰ ਦੀ ਪ੍ਰਾਪਤੀ ਤੋਂ ਬਾਅਦ ਐਲੋਨ ਮਸਕ ਨੇ ਉੱਥੇ ਵੀ ਕਈ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
Tesla ਕੰਪਨੀ ਵੱਡੇ ਪੈਮਾਨੇ ‘ਤੇ ਲੋਕਾਂ ਦੀ ਛਾਂਟੀ ਕਰਨ ਜਾ ਰਹੀ ਹੈ ਪਰ ਕੰਪਨੀ ਨੂੰ ਛਾਂਟੀ ਕਰਨ ‘ਚ ਕਈ ਸਮੱਸਿਆਵਾਂ ਆ ਸਕਦੀਆਂ ਹਨ। ਕੰਪਨੀ ਦਾ ਕਹਿਣਾ ਹੈ ਕੀ ਕੋਈ ਨਵੀਂ ਭਰਤੀ ਨਹੀਂ ਹੋਣ ਜਾ ਰਹੀ, ਜਿਸ ਦਾ ਮਤਲਬ ਹੈ ਕੀ ਹਾਇਰਿੰਗ ਐਕਟੀਵਿਟੀਜ਼ ‘ਤੇ ਪਾਬੰਦੀ ਹੋਵੇਗੀ।
ਰਾਇਟਰਜ਼ ਨੇ ਇਲੈਕਟ੍ਰੇਕ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਅਗਲੀ ਤਿਮਾਹੀ ‘ਚ ਟੇਸਲਾ ‘ਚ ਵੱਡੀ ਗਿਣਤੀ ‘ਚ ਲੋਕ ਆਪਣੀਆਂ ਨੌਕਰੀਆਂ ਗੁਆ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਨਵੀਂ ਭਰਤੀ ‘ਤੇ ਵੀ ਰੋਕ ਲਗਾਉਣ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਕੰਪਨੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਟੇਸਲਾ ਤੋਂ ਲੋਕਾਂ ਨੂੰ ਕੱਢੇ ਜਾਣ ਦੀ ਇਹ ਖ਼ਬਰ ਅਜਿਹੇ ਸਮੇਂ ‘ਚ ਆਈ, ਜਦੋਂ ਟੇਸਲਾ ਦੇ ਈਵੇਸਟਰ ਨੇ ਐਲੋਨ ਮਸਕ ਦੇ ਟਵਿੱਟਰ ਨੂੰ ਸੰਭਾਲਣ ‘ਚ ਖਰਚ ਕੀਤੇ ਜਾ ਰਹੇ ਸਮੇਂ ‘ਤੇ ਚਿੰਤਾ ਜ਼ਾਹਰ ਕੀਤੀ ਹੈ।
ਟੇਸਲਾ ਦੇ ਈਵੇਟਰਸ ਨੇ ਐਲੋਨ ਮਸਕ ਦੇ ਕੰਮ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਹਾਲ ਹੀ ਵਿੱਚ, ਐਲੋਨ ਮਸਕ ਨੇ ਟਵਿੱਟਰ ਦੇ ਚੀਅਫ ਅਹੁਦੇ ਤੋਂ ਅਸਤੀਫਾ ਦੇਣ ਲਈ ਆਨਲਾਈਨ ਪੋਲ ਵੀ ਕਰਵਾਇਆ। ਇਸ ‘ਚ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਨੂੰ ਟਵਿਟਰ ਚੀਫ ਦੇ ਅਹੁਦੇ ਤੋਂ ਹਟਾਉਣ ਦੀ ਵਕਾਲਤ ਕੀਤੀ।
ਇਸ ਸਮੇਂ ਟੇਸਲਾ ਦੇ ਦੀ ਸਭ ਤੋਂ ਵੱਡੀ ਚਿੰਤਾ ਇਸ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਟੇਸਲਾ ਸ਼ੇਅਰ ਦੀ ਕੀਮਤ 66 ਫੀਸਦੀ ਡਿੱਗ ਗਈ ਹੈ।
ਸਾਲ 2022 ਦੀ ਸ਼ੁਰੂਆਤ ‘ਚ ਇਸ ਦੀ ਸ਼ੇਅਰ ਕੀਮਤ 400 ਡਾਲਰ ‘ਤੇ ਸੀ, ਜੋ ਹੁਣ ਘੱਟ ਕੇ ਸਿਰਫ 137 ਡਾਲਰ ‘ਤੇ ਆ ਗਈ ਹੈ। ਟੇਸਲਾ ਦੇ ਸ਼ੇਅਰਾਂ ਦੀ ਕੀਮਤ ‘ਚ ਆਈ ਕਮੀ ਕਾਰਨ ਐਲੋਨ ਮਸਕ ਦੀ ਨੈੱਟਵਰਥ ‘ਚ ਵੀ ਕਾਫੀ ਗਿਰਾਵਟ ਆਈ ਹੈ।
ਹਾਲ ਹੀ ਵਿੱਚ ਟੇਸਲਾ ਵਿੱਚ ਕੁਝ ਲੋਕਾਂ ਦੀ ਛੁੱਟੀ ਕੀਤੀ ਗਈ। ਇਸ ਦੇ ਨਾਲ ਹੀ, ਟਵਿੱਟਰ ਦੀ ਪ੍ਰਾਪਤੀ ਤੋਂ ਬਾਅਦ ਐਲੋਨ ਮਸਕ ਨੇ ਉੱਥੇ ਵੀ ਕਈ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
Tags: automobile NewsElon Muskfired manpro punjab tvpunjabi newstesla company
Share305Tweet191Share76

Related Posts

6 ਸਾਲ ਬਾਅਦ ਨਵੇਂ ਰੂਪ ਚ ਲਾਂਚ ਹੋਈ ਇਹ ਕਾਰ, ਫ਼ੀਚਰ ਤੇ ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 23, 2025

Airtel ਨੇ ਜਾਰੀ ਕੀਤਾ ਅਜਿਹਾ ਰੀਚਾਰਜ ਪਲਾਨ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 10, 2025

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025
Load More

Recent News

CGC ਝੰਜੇਰੀ ਹੁਣ CGC ਯੂਨੀਵਰਸਿਟੀ, ਮੋਹਾਲੀ: ਅਗਲੀ ਪੀੜੀ ਲਈ ਇਕ ਨਵੀਂ ਦ੍ਰਿਸ਼ਟੀ

ਅਗਸਤ 19, 2025

Asia Cup 2025 ਲਈ ਭਾਰਤੀ ਟੀਮ ਦਾ ਹੋਇਆ ਐਲਾਨ, ਜਾਣੋ ਕੌਣ ਕੌਣ ਹੈ ਸ਼ਾਮਲ

ਅਗਸਤ 19, 2025

Redmi ਨੇ launch ਕੀਤਾ ਘੱਟ ਬਜਟ ਵਾਲਾ ਫ਼ੋਨ, ਕੀਮਤ ਤੇ ਫ਼ੀਚਰ ਜਾਣ ਹੋ ਜਾਓਗੇ ਹੈਰਾਨ

ਅਗਸਤ 19, 2025

‘ਕਾਨੂੰਨ ਦੀ ਉਲੰਘਣਾ ਕਰਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਚੁੱਕਿਆ ਵੱਡਾ ਕਦਮ

ਅਗਸਤ 19, 2025

ਹੁਣ ਵੱਧ ਸਮਾਨ ਲੈ ਕੇ ਜਾਣ ‘ਤੇ ਜਹਾਜ ਵਾਂਗ ਹੀ ਟ੍ਰੇਨ ‘ਚ ਵੀ ਲੱਗੇਗਾ ਵਾਧੂ ਚਾਰਜ

ਅਗਸਤ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.