ਹੁਸ਼ਿਆਰਪੁਰ ਦੇ ਜੇਲ ਪਰੇਸ਼ਾਨ ਦੇ ਬਲੋ ਖੋਲਿਆ ਗਿਆ ਪੰਪ ਅੱਜ ਓਪਨ ਕਰ ਦਿਤਾ ਗਿਆ ਪੰਪ ਦਾ ਉਦਘਾਟਨ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ ਇਸ ਮੌਕੇ ਮੰਤਰੀ ਬੈਂਸ ਦੇ ਨਾਲ ਟਾਂਡਾ ਤੋਂ mla ਜਸਵੀਰ ਸਿੰਘ ਰਾਜਾ ਗਿਲ ਸ਼ਾਮ ਚੋਰਾਸੀ ਤੋਂ mla dr ਰਵਜੋਤ ਹੁਸ਼ਿਆਰਪੁਰ dc ਕੋਮਲ ਮਿਤਲ ਹੋਸ਼ਿਆਰਪੁਰ ssp ਸਰਤਾਜ ਸਿੰਘ ਚਾਹਲ ਬੀ ਹਾਜ਼ਰ ਸਨ।ਇਸ ਮੌਕੇ ਤੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੱਤਰ ਕਾਰਾ ਨਾਲ ਗੱਲ ਕਰਦੇ ਹੋਏ ਕਿਹਾ ਕੀ ਪੰਜਾਬ ਸਰਕਰ ਬਲੋ ਇਹ 4 ਪੰਪ ਚਲੋ ਕੀਤਾ ਗਿਆ ਹੈ ਅਤੇ ਹੁਸ਼ਿਆਰਪੁਰ ਦਾ ਇਹ ਪਹਿਲਾ ਪੰਪ ਹੈ।ਊਨਾ ਕਿਹਾ ਕਿ ਇੰਡਿਯਨ oil ਨਾਲ ਇਹ ਮਿਲ ਕੇ ਪੰਪ ਓਪਨ ਕੀਤਾ ਗਿਆ ਹੈ।
ਇਸ ਪੰਪ ਦਾ ਨਾਮ ਉਜਾਲਾ ਫੁਐਲਸ ਹੁਸ਼ਿਆਰਪੁਰ ਜੇਲ ਰੱਖਿਆ ਗਿਆ ਹੈ। ਬੈਂਸ ਨੇ ਕਿਹਾ ਕਿ ਪੰਜਾਬ ਪਹਿਲਾ ਸੂਬਾ ਬਣਿਆ ਜਿਸ। ਵਿਚ ਜੇਲ ਦੇ ਸਾਰੇ ਕਦਿਆ ਦਾ ਡਰੱਗ ਟੈਸਟ ਹੋਇਆ ਊਨਾ ਕਿਹਾ ਕਿ ਇਸ ਸਾਲ ਪਹਿਲੇ ਸਾਲ ਨਾਲੋਂ ਸਬ ਤੋਂ ਜਿਆਦਾ ਮੋਬਾਈਲ ਫੋਨ ਰਿਕੇਬਰ ਕੀਤੇ ਗਏ ਬੈਂਸ ਨੇ ਅੱਗੇ ਬੋਲਦੇ ਕਿਹਾ ਕਿ ਇਸ ਪੰਪ ਨੂੰ ਜੇਲ ਦੇ ਕੈਦੀ ਹੀ ਚੱਲਣਗੇ ਇਕ ਸਵਾਲ ਦਾ ਜਵਾਬ ਦੇਂਦੇ ਹੋਈ ਊਨਾ ਕਿਹਾ ਕੀ ਊਂਡਰ ਟ੍ਰੇਲ ਜੇਰਾ ਵੀ ਕੇਦੀ ਕੰਮ ਕਰਨਾ ਚਾਵੇ ਉਹ ਕਰ ਸਕਦਾ ਹੈ।ਦਿਲੀ ਤੋਂ ਚਲ ਰਹੀ ਸਰਕਰ ਦੇ ਜਵਾਬ ਵਿਚ ਉਨ੍ਹਾਂ ਕਿਹਾ ਕੀ ਹਰਜੋਤ ਬੈਂਸ ਇਸ ਗੱਲ ਦੀ ਗਾਰੰਟੀ ਲੈ ਰਿਹਾ ਕਿ ਸਾਡੇ cm ਭਗਵੰਤ ਮਾਨ ਸਬਾ ਨੇ ਤੇ ਸਰਕਰ ਪੰਜਾਬ ਤੋਂ ਹੀ ਚੱਲ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h