ਆਪ ਐੱਮਐਲਏ ਬਲਜਿੰਦਰ ਕੌਰ ਨੂੰ ਕੈਬਨਿਟ ‘ਚ ਥਾਂ ਮਿਲ ਗਈ ਹੈ। ‘ਆਪ’ ਵਿਧਾਇਕਾ ਬਲਜਿੰਦਰ ਕੌਰ ਨੂੰ ਕੈਬਨਿਟ ‘ਚ ਰੈਂਕ ਦੇਣ ਦੇ ਫੈਸਲੇ ‘ਤੇ ਲੱਗੀ ਮੋਹਰ
ਸੀਐੱਮ ਮਾਨ ਨੇ ਕੈਬਨਿਟ ਮੀਟਿੰਹ ‘ਚ ਵੱਡਾ ਫੈਸਲਾ ਲਿਆ ਹੈ।ਵਿਧਾਇਕਾ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣ ਦੇ ਫੈਸਲੇ ‘ਤੇ ਮੋਹਰ ਲੱਗ ਗਈ ਹੈ।ਹੁਣ ਮੰਤਰੀਆਂ ਦੇ ਬਰਾਬਰ ਤਨਖਾਹ, ਭੱਤੇ ਤੇ ਹੋਰ ਸਹੂਲਤਾਂ ਮਿਲਣਗੀਆਂ।