ਆਪ ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਮਨਦੀਪ ਸਿੰਘ ਲੱਖੋਵਾਲ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ ਹੋ ਗਈਆਂ ਹਨ।
ਵਿਧਾਇਕਾ ਦਾ ਵਿਆਹ ਬੜੇ ਸਾਦੇ ਢੰਗ ਨਾਲ ਹੋਵੇਗਾ।
ਐਮਅੇਲਏ ਭਰਾਜ ਲਾੜੀ ਦੇ ਜੋੜੇ ਤੇ ਮਨਦੀਪ ਸਿੰਘ ਲੱਖੋਵਾਲ ਲਾੜੇ ਦੇ ਜੋੜੇ ‘ਚ ਸੱਜ ਚੁੱਕੇ ਹਨ।ਸੀਐੱਮ ਮਾਨ ਦੀ ਪਤਨੀ ਵਿਆਹ ਸਮਾਗਮ ‘ਚ ਪਹੁੰਚ ਚੁੱਕੇ ਹਨ।
