ਬਾਲੀਵੁਡ ਅਦਾਕਾਰਾ ਜਾਨਵੀ ਕਪੂਰ ਇਨੀ ਦਿਨੀ ਬਰਲੀਨ,ਪੈਰਿਸ ‘ਚ ਆਪਣੀ ਆਉਣ ਵਾਲੀ ਫਿਲਮ ਲਈ ਸ਼ੂਟਿੰਗ ਵਰੁਣ ਧਵਨ ਨਾਲ ਕਰ ਰਹੀ ਹੈ । ਇਸ ਮੌਕੇ ਉਸ ਨੇ ਸ਼ੋਸਲ ਮੀਡੀਆ ਤੇ ਬੇਹੱਦ ਬੋਲਡ ਅੰਦਾਜ ‘ਚ ਫੋਟੋਆਂ ਪਾਈਆਂ,ਜਿਸ ਨੂੰ ਲੱਖਾਂ ਲੋਕਾਂ ਨਾ ਲਾਇਕ ਤੇ ਕਮੈਂਟ ਕੀਤਾ ।
ਇਕ ਰਿਪੋਰਟ ਮੁਤਾਬਕ ਸ਼ੋਸਲ ਮੀਡੀਆ ਤੇ ਟਰੈਂਡਿੰਗ ‘ਚ ਸਭ ਤੋਂ ਜਿਆਦਾ ਸਰਚ ਕਰਨ ਵਾਲੀ ਅਭਿਨੇਤਰੀ ਜਾਨਵੀ ਕਪੂਰ ਹੈ ,ਜੋ ਆਪਣੀ ਖੂਬਸੂਰਤੀ ਕਰਕੇ ਜਾਂਣੀ ਜਾਂਦੀ ਹੈ । ਇਹ ਜਿਕਰਯੋਗ ਹੈ ਕਿ ਬਾਲੀਵੁਡ ਕੁਈਨ ਮੰਨੀ ਜਾਂਦੀ ਮਰਹੂਮ ਸ਼੍ਰੀਦੇਵੀ ਤੇ ਬੋਨੀ ਕਪੁੂਰ ਦੀ ਬੇਟੀ ਜਾਨਵੀ ਕਪੂਰ ਹੈ ।