ਸ਼ੁੱਕਰਵਾਰ, ਸਤੰਬਰ 19, 2025 01:17 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਜੈਪੁਰ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਭੈਣ ਨੂੰ ਬਚਾਉਣ ਗਏ ਭਰਾ ਦੀ ਵੀ ਹੋਈ ਮੌਤ

by propunjabtv
ਜੁਲਾਈ 13, 2021
in ਦੇਸ਼, ਪੰਜਾਬ
0

ਅੰਮ੍ਰਿਤਸਰ ਤੋਂ ਜੈਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਭੈਣ ਭਰਾ ਦੀ ਬਿਜਲੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।  ਜਦੋਂ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਮੌਤ ਦੀ ਖ਼ਬਰ ਮਿਲੀ ਤਾਂ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ।  ਬਿਜਲੀ ਨੇ ਜੈਪੁਰ ਦੇ ਆਮੇਰ ਪੈਲੇਸ ਦੇ ਵਾਚ ਟਾਵਰ ਨੂੰ ਵੀ ਤੋੜਿਆ ਅਤੇ ਇੱਥੇ ਮੌਜੂਦ ਸੈਲਾਨੀਆਂ ਨੂੰ ਆਪਣੀ ਪਕੜ ਵਿਚ ਲੈ ਲਿਆ।  ਇਕੱਲੇ ਜੈਪੁਰ ਵਿਚ ਹੀ 12 ਮੌਤਾਂ ਦਰਜ ਹਨ।  ਆਮੇਰ ਮਹਿਲ ਦੇ ਵਾਚ ਟਾਵਰ ‘ਤੇ ਆਪਣੀ ਜਾਨ ਗਵਾਉਣ ਵਾਲੇ ਜ਼ਿਆਦਾਤਰ ਲੋਕ ਸੈਲਫੀ ਲੈ ਰਹੇ ਸਨ।  ਫਿਰ ਅਸਮਾਨ ਤੋਂ ਬਿਜਲੀ ਡਿੱਗਣ ਕਾਰਨ ਉਥੇ ਮੌਜੂਦ ਲੋਕ ਆਸ ਪਾਸ ਦੀਆਂ ਝਾੜੀਆਂ ਵਿੱਚ ਡਿੱਗ ਪਏ।

ਜਿਸ ਵਿਚ ਭੈਣ-ਭਰਾ ਭੱਲਾ ਕਲੋਨੀ, ਛੇਹਰਟਾ, ਅੰਮ੍ਰਿਤਸਰ (ਪੰਜਾਬ) ਦੇ ਵਸਨੀਕ ਸਨ।  ਜਾਣਕਾਰੀ ਦਿੰਦੇ ਹੋਏ ਵਿਸ਼ਾਲ ਵਾਸੀ   ਭੱਲਾ ਕਲੋਨੀ, ਛੇਹਰਟਾ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਅਮਿਤ ਸ਼ਰਮਾ (29) ਅਤੇ ਭੈਣ ਸ਼ਿਵਾਨੀ ਸ਼ਰਮਾ (24) ਜੋ 8 ਜੁਲਾਈ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜੈਪੁਰ ਗਏ ਹੋਏ ਸਨ ਅਤੇ 13 ਜੁਲਾਈ ਨੂੰ ਵਾਪਸ ਅੰਮ੍ਰਿਤਸਰ ਆਉਣਾ ਸੀ ਪਰ 11 ਵਜੇ ਜੁਲਾਈ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਉਸ ਦੇ ਵੱਡੇ ਭਰਾ ਦਾ ਫੋਨ ਆਇਆ ਕਿ ਉਹ ਦੋਵੇਂ ਜੈਪੁਰ ਦੇ ਆਮੇਰ ਮਹਿਲ ਦੇ ਵਾਚ ਟਾਵਰ ਦੇਖਣ ਗਏ ਹੋਏ ਸਨ, ਕਿ ਭੈਣ ਸ਼ਿਵਾਨੀ ਸ਼ਰਮਾ ਵਾਚ ਟਾਵਰ ‘ਤੇ ਸੈਲਫੀ ਲੈਣ ਗਈ ਸੀ ਕਿ ਅਚਾਨਕ ਬਿਜਲੀ ਡਿੱਗਣ ਨਾਲ ਉਹ ਜ਼ਖਮੀ ਹੋ ਗਈ ਹੈ.  ਮੈਂ ਆਪਣੇ ਭਰਾ ਅਮਿਤ ਸ਼ਰਮਾ ਨੂੰ ਕਿਹਾ ਕਿ ਉਹ ਭੈਣ ਨੂੰ ਨੇੜੇ ਦੇ ਹਸਪਤਾਲ ਲੈ ਜਾਏ, ਜਿਸ ਦੌਰਾਨ ਅਮਿਤ ਭਰਾ ਵੀ ਭੈਣ ਨੂੰ ਦੁਬਾਰਾ ਵੇਖਣ ਲਈ ਉਪਰ ਚੜ੍ਹ ਗਿਆ, ਅਮਿਤ ਦੀ ਵੀ ਫਿਰ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ।  ਜਿਸ ਦੌਰਾਨ ਵਿਸ਼ਾਲ ਨੇ ਦੱਸਿਆ ਕਿ ਮੈਂ ਕਈ ਵਾਰ ਫ਼ੋਨ ਕੀਤਾ ਪਰ ਉਸ ਦੇ ਭਰਾ ਅਮਿਤ ਨਾਲ ਦੁਬਾਰਾ ਸੰਪਰਕ ਨਹੀਂ ਹੋ ਸਕਿਆ।  ਬਾਅਦ ਵਿਚ ਪਤਾ ਲੱਗਿਆ ਕਿ ਭੈਣ ਅਤੇ ਭਰਾ ਦੋਵਾਂ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ ਸੀ।

Tags: amritsarbrotherdeathJaipurlightningsister
Share204Tweet127Share51

Related Posts

CM ਮਾਨ ਨੇ ‘ਮਿਸ਼ਨ ਚੜ੍ਹਦੀਕਲਾ’ ‘ਚ ਯੋਗਦਾਨ ਪਾਉਣ ਵਾਲੇ ਪਹਿਲੇ 1000 ਦਾਨੀਆਂ ਦਾ ਕੀਤਾ ਧੰਨਵਾਦ

ਸਤੰਬਰ 19, 2025

ਪੰਜਾਬ ਦੇ ਲਗਾਤਾਰ ਵਿਰੋਧ ਤੋਂ ਬਾਅਦ BBMB ਨਹੀਂ ਛੱਡੇਗਾ ਭਾਖੜਾ ਡੈਮ ਤੋਂ ਵਾਧੂ ਪਾਣੀ

ਸਤੰਬਰ 19, 2025

ਚੰਡੀਗੜ੍ਹ ‘ਚ ਵਧਿਆ ਅਵਾਰਾ ਕੁੱਤਿਆਂ ਦਾ ਖੌਫ, ਰੋਜ਼ਾਨਾ ਵੱਧ ਰਹੇ ਕੇਸ

ਸਤੰਬਰ 19, 2025

ਕੈਮੀਕਲ ਫੈਕਟਰੀ ਵਿੱਚ ਹੋਇਆ ਵੱਡਾ ਧਮਾਕਾ, ਹੁਣ ਤੱਕ 1 ਦੀ ਮੌਤ, 4 ਜ਼ਖਮੀ

ਸਤੰਬਰ 19, 2025

ਸਰਕਾਰੀ ਸਕੂਲ ਦੀ ਅਧਿਆਪਕ ਤੋਂ ਮਿਲੀ ਕਰੋੜਾਂ ਦੀ ਹੈਰੋਇਨ, ਪੁਲਿਸ ਵੱਲੋਂ ਛੇ ਮੁਲਜ਼ਮ ਗ੍ਰਿਫ਼ਤਾਰ

ਸਤੰਬਰ 19, 2025

CM ਮਾਨ ਨੇ ਸੱਦਿਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, 26 ਤੋਂ 29 ਸਤੰਬਰ ਤੱਕ ਚੱਲੇਗਾ ਸੈਸ਼ਨ

ਸਤੰਬਰ 18, 2025
Load More

Recent News

CM ਮਾਨ ਨੇ ‘ਮਿਸ਼ਨ ਚੜ੍ਹਦੀਕਲਾ’ ‘ਚ ਯੋਗਦਾਨ ਪਾਉਣ ਵਾਲੇ ਪਹਿਲੇ 1000 ਦਾਨੀਆਂ ਦਾ ਕੀਤਾ ਧੰਨਵਾਦ

ਸਤੰਬਰ 19, 2025

ਪੰਜਾਬ ਦੇ ਲਗਾਤਾਰ ਵਿਰੋਧ ਤੋਂ ਬਾਅਦ BBMB ਨਹੀਂ ਛੱਡੇਗਾ ਭਾਖੜਾ ਡੈਮ ਤੋਂ ਵਾਧੂ ਪਾਣੀ

ਸਤੰਬਰ 19, 2025

ਚੰਡੀਗੜ੍ਹ ‘ਚ ਵਧਿਆ ਅਵਾਰਾ ਕੁੱਤਿਆਂ ਦਾ ਖੌਫ, ਰੋਜ਼ਾਨਾ ਵੱਧ ਰਹੇ ਕੇਸ

ਸਤੰਬਰ 19, 2025

ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦੇ ਵਿਚਕਾਰ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ… ਇੱਥੇ ਨਵੀਨਤਮ ਕੀਮਤਾਂ ਹਨ

ਸਤੰਬਰ 19, 2025

ਕੈਮੀਕਲ ਫੈਕਟਰੀ ਵਿੱਚ ਹੋਇਆ ਵੱਡਾ ਧਮਾਕਾ, ਹੁਣ ਤੱਕ 1 ਦੀ ਮੌਤ, 4 ਜ਼ਖਮੀ

ਸਤੰਬਰ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.