ਸੋਮਵਾਰ, ਅਕਤੂਬਰ 20, 2025 06:31 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਐਕਟਰਸ Avneet Kaur ਨੇ ਬਲੈਕ ਥਾਈ ਹਾਈ ਸਲਿਟ ਗਾਊਨ ‘ਚ ਢਾਹਿਆ ਕਹਿਰ, ਵੇਖੋ ਖੂਬਸੂਰਤ ਤਸਵੀਰਾਂ

Avneet Kaur Dress: ਟੀਵੀ 'ਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਐਕਟਰਸ ਅਵਨੀਤ ਕੌਰ ਆਪਣੀ ਲੁੱਕ ਨਾਲ ਹਮੇਸ਼ਾਂ ਸੁਰਖੀਆਂ 'ਚ ਰਹਿੰਦੀ ਹੈ।

by Bharat Thapa
ਦਸੰਬਰ 20, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
Avneet Kaur Dress: ਟੀਵੀ 'ਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਐਕਟਰਸ ਅਵਨੀਤ ਕੌਰ ਆਪਣੀ ਲੁੱਕ ਨਾਲ ਹਮੇਸ਼ਾਂ ਸੁਰਖੀਆਂ 'ਚ ਰਹਿੰਦੀ ਹੈ।
ਅਵਨੀਤ ਕੌਰ ਨੇ ਇੱਕ ਵਾਰ ਫਿਰ ਆਪਣੀ ਹੌਟਨੈੱਸ ਨਾਲ ਫੈਨਸ ਨੂੰ ਕਾਇਲ ਕਰ ਲਿਆ ਹੈ। ਨਵੇਂ ਸਾਲ ਦੀ ਪਾਰਟੀ 'ਤੇ ਤੁਸੀਂ ਇਸ ਤਰ੍ਹਾਂ ਦੀ ਡ੍ਰੈੱਸ ਨੂੰ ਕੈਰੀ ਕਰ ਸਕਦੇ ਹੋ।
ਟੀਵੀ ਐਕਟਰਸ ਨੇ ਆਪਣੀਆਂ ਨਵੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਹਾਲ ਹੀ 'ਚ ਇਸ ਬਲੈਕ ਕਲਰ ਦੀ ਡ੍ਰੈੱਸ ਨੂੰ ਦੇਖ ਕੇ ਲੋਕ ਅਵਰੀਤ ਦੇ ਖੂਬਸੂਰਤੀ ਦੇ ਕਾਇਲ ਹੋ ਰਹੇ ਹਨ।
ਅਵਨੀਤ ਕੌਰ ਆਪਣੀਆਂ ਬੋਲਡ ਤਸਵੀਰਾਂ ਅਤੇ ਸਟਾਈਲਿਸ਼ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਐਕਟਰਸ ਇੰਸਟਾਗ੍ਰਾਮ 'ਤੇ ਹਰ ਵਾਰ ਆਪਣੀਆਂ ਤਸਵੀਰਾਂ ਨਾਲ ਸਨਸਨੀ ਮਚਾ ਦਿੰਦੀ ਹੈ।
ਅਵਨੀਤ ਕੌਰ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਲੁੱਕ ਦੇਖ ਕੇ ਫੈਨਸ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਜੇਕਰ ਤੁਹਾਨੂੰ ਵੀ ਉਸ ਦਾ ਲੁੱਕ ਪਸੰਦ ਆਇਆ ਹੈ ਤਾਂ ਤੁਸੀਂ ਵੀ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਪਾਰਟੀ 'ਚ ਸ਼ਾਨਦਾਰ ਲੁੱਕ ਨਾਲ ਛਾ ਸਕਦੇ ਹੋ।
ਅਵਨੀਤ ਕੌਰ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਵੀ ਉਸ ਨੇ ਆਪਣੇ ਲੁੱਕ ਨਾਲ ਫੈਨਸ ਦੇ ਦਿਲਾਂ 'ਤੇ ਵਾਰ ਕੀਤਾ ਹੈ।
ਐਕਟਰਸ Avneet Kaur ਨੇ ਬਲੈਕ ਥਾਈ ਹਾਈ ਸਲਿਟ ਗਾਊਨ 'ਚ ਢਾਹਿਆ ਕਹਿਰ
Avneet Kaur ਦੀ ਬਲੈਕ ਥਾਈ ਹਾਈ ਸਲਿਟ ਗਾਊਨ 'ਚ ਖੂਬਸੂਰਤ ਤਸਵੀਰਾਂ।
Avneet Kaur ਦੀ ਬਲੈਕ ਥਾਈ ਹਾਈ ਸਲਿਟ ਗਾਊਨ 'ਚ ਖੂਬਸੂਰਤ ਤਸਵੀਰਾਂ।
Avneet Kaur Dress: ਟੀਵੀ ‘ਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਐਕਟਰਸ ਅਵਨੀਤ ਕੌਰ ਆਪਣੀ ਲੁੱਕ ਨਾਲ ਹਮੇਸ਼ਾਂ ਸੁਰਖੀਆਂ ‘ਚ ਰਹਿੰਦੀ ਹੈ।
ਅਵਨੀਤ ਕੌਰ ਨੇ ਇੱਕ ਵਾਰ ਫਿਰ ਆਪਣੀ ਹੌਟਨੈੱਸ ਨਾਲ ਫੈਨਸ ਨੂੰ ਕਾਇਲ ਕਰ ਲਿਆ ਹੈ। ਨਵੇਂ ਸਾਲ ਦੀ ਪਾਰਟੀ ‘ਤੇ ਤੁਸੀਂ ਇਸ ਤਰ੍ਹਾਂ ਦੀ ਡ੍ਰੈੱਸ ਨੂੰ ਕੈਰੀ ਕਰ ਸਕਦੇ ਹੋ।
ਟੀਵੀ ਐਕਟਰਸ ਨੇ ਆਪਣੀਆਂ ਨਵੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ। ਹਾਲ ਹੀ ‘ਚ ਇਸ ਬਲੈਕ ਕਲਰ ਦੀ ਡ੍ਰੈੱਸ ਨੂੰ ਦੇਖ ਕੇ ਲੋਕ ਅਵਰੀਤ ਦੇ ਖੂਬਸੂਰਤੀ ਦੇ ਕਾਇਲ ਹੋ ਰਹੇ ਹਨ।
ਅਵਨੀਤ ਕੌਰ ਆਪਣੀਆਂ ਬੋਲਡ ਤਸਵੀਰਾਂ ਅਤੇ ਸਟਾਈਲਿਸ਼ ਲੁੱਕ ਕਾਰਨ ਸੋਸ਼ਲ ਮੀਡੀਆ ‘ਤੇ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਐਕਟਰਸ ਇੰਸਟਾਗ੍ਰਾਮ ‘ਤੇ ਹਰ ਵਾਰ ਆਪਣੀਆਂ ਤਸਵੀਰਾਂ ਨਾਲ ਸਨਸਨੀ ਮਚਾ ਦਿੰਦੀ ਹੈ।
ਅਵਨੀਤ ਕੌਰ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਸ ਦਾ ਲੁੱਕ ਦੇਖ ਕੇ ਫੈਨਸ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਜੇਕਰ ਤੁਹਾਨੂੰ ਵੀ ਉਸ ਦਾ ਲੁੱਕ ਪਸੰਦ ਆਇਆ ਹੈ ਤਾਂ ਤੁਸੀਂ ਵੀ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਪਾਰਟੀ ‘ਚ ਸ਼ਾਨਦਾਰ ਲੁੱਕ ਨਾਲ ਛਾ ਸਕਦੇ ਹੋ।
ਅਵਨੀਤ ਕੌਰ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ ‘ਤੇ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਵੀ ਉਸ ਨੇ ਆਪਣੇ ਲੁੱਕ ਨਾਲ ਫੈਨਸ ਦੇ ਦਿਲਾਂ ‘ਤੇ ਵਾਰ ਕੀਤਾ ਹੈ।
ਐਕਟਰਸ Avneet Kaur ਨੇ ਬਲੈਕ ਥਾਈ ਹਾਈ ਸਲਿਟ ਗਾਊਨ ‘ਚ ਢਾਹਿਆ ਕਹਿਰ
Avneet Kaur ਦੀ ਬਲੈਕ ਥਾਈ ਹਾਈ ਸਲਿਟ ਗਾਊਨ ‘ਚ ਖੂਬਸੂਰਤ ਤਸਵੀਰਾਂ।
Avneet Kaur ਦੀ ਬਲੈਕ ਥਾਈ ਹਾਈ ਸਲਿਟ ਗਾਊਨ ‘ਚ ਖੂਬਸੂਰਤ ਤਸਵੀਰਾਂ।
Tags: Actress Avneet Kaurbollywood newslatest newspro punjab tv
Share262Tweet164Share65

Related Posts

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਅਦਾਕਾਰ ਪੰਕਜ ਧੀਰ ਦਾ ਹੋਇਆ ਦਿਹਾਂਤ, 68 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਅਕਤੂਬਰ 15, 2025

ਬੰਬੇ ਹਾਈ ਕੋਰਟ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ 100 ਕਰੋੜ ਦਾ ਮਾਣਹਾਨੀ ਮਾਮਲਾ ਕੀਤਾ ਖਾਰਜ

ਅਕਤੂਬਰ 10, 2025

ਹਸਪਤਾਲ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਲੱਗੇ ਦੋਸ਼, ਆਪ੍ਰੇਸ਼ਨ ਦੌਰਾਨ ਪਏ ਸੀ 2 ਦਿਲ ਦੇ ਦੌਰੇ, ਮਾਮਲੇ ਦੀ ਹੋਵੇਗੀ ਜਾਂਚ

ਅਕਤੂਬਰ 10, 2025

ਸਮੀਰ ਵਾਨਖੇੜੇ ਦੇ ਮਾਣਹਾਨੀ ਮਾਮਲੇ ‘ਚ ਅਦਾਕਾਰ ਸ਼ਾਹਰੁਖ ਖਾਨ ਦੀ ਕੰਪਨੀ-ਨੈੱਟਫਲਿਕਸ ਨੂੰ ਨੋਟਿਸ ਜਾਰੀ

ਅਕਤੂਬਰ 8, 2025

EOW ਨੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਬਿਆਨ ਕੀਤਾ ਦਰਜ

ਅਕਤੂਬਰ 7, 2025
Load More

Recent News

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦੀਵਾਲੀ ਦੀ ਤਰੀਕ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਨੇ ਦੂਰ ਕੀਤੀ ਦੁਚਿੱਤੀ, ਇਸ ਦਿਨ ਮਨਾਇਆ ਜਾਵੇਗਾ ਤਿਉਹਾਰ

ਅਕਤੂਬਰ 19, 2025

ਹਰੀ ਭਰੀ ਦੀਵਾਲੀ 2025 : ਵੋਕਲ ਫਾਰ ਲੋਕਲ ਨਾਲ ਖੁਸ਼ੀ ਦੀ ਰੌਸ਼ਨੀ ਹਰ ਘਰ ਤੱਕ

ਅਕਤੂਬਰ 19, 2025

ਕਿਤੇ ਸੋਮਵਾਰ, ਕਿਤੇ ਮੰਗਲਵਾਰ… ਦੀਵਾਲੀ ਦੀਆਂ ਛੁੱਟੀਆਂ ਨੂੰ ਲੈ ਕੇ ਲੋਕ ਨਹੀਂ ਕਰ ਪਾ ਰਹੇ ਛੁੱਟੀ ਦਾ ਫੈਸਲਾ

ਅਕਤੂਬਰ 19, 2025

Maruti Festive Offer ! Fronx SUV ‘ਤੇ 1.11 ਲੱਖ ਰੁਪਏ ਤੱਕ ਦੀ ਬੱਚਤ ਦਾ ਮੌਕਾ

ਅਕਤੂਬਰ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.