ਅਦਾਕਾਰਾ ਅਵਨੀਤ ਕੌਰ ਨੇ ਟੀਵੀ ਸੀਰੀਅਲਾਂ ਤੋਂ ਲੈ ਕੇ ਫਿਲਮਾਂ ਤੱਕ ਕੰਮ ਕੀਤਾ ਹੈ। ਅਵਨੀਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।
ਅਵਨੀਤ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਇੰਟਰਨੈੱਟ ‘ਤੇ ਸੁਰਖੀਆਂ ‘ਚ ਰਹਿੰਦੀ ਹੈ। ਇਕ ਵਾਰ ਫਿਰ ਅਵਨੀਤ ਕੌਰ ਦਾ ਬੋਲਡ ਲੁੱਕ ਇੰਟਰਨੈੱਟ ‘ਤੇ ਧਮਾਲ ਮਚਾ ਰਿਹਾ ਹੈ।
ਅਵਨੀਤ ਕੌਰ ਨੇ ਕਲਰਫੁੱਲ ਬਰਾਲੇਟ ਤੇ ਵਾਈਟ ਸਕਰਟ ‘ਚ ਦਿਲਕੱਸ਼ ਅੰਦਾਜ਼ ਨਾਲ ਲੋਕਾਂ ਦਾ ਦਿਲ ਮੌਂਹ ਲਿਆ। ਨੀਲੇ ਰੰਗ ਦੇ ਪਹਿਰਾਵੇ ‘ਚ ਵੀ ਅਦਾਕਾਰਾਂ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਇੰਟਰਨੈੱਟ ‘ਤੇ ਅਵਨੀਤ ਦੇ ਪ੍ਰਸ਼ੰਸਕ ਉਸ ਦੇ ਇਸ ਅਵਤਾਰ ਨੂੰ ਕਾਫੀ ਪਸੰਦ ਕਰ ਰਹੇ ਹਨ।
ਅਵਨੀਤ ਨੀਲੇ ਰੰਗ ਦੇ ਪਹਿਰਾਵੇ ਵਿੱਚ ਦਿਖਾਈ ਦਿੱਤੀ
ਟੀਵੀ ਅਦਾਕਾਰਾ ਅਵਨੀਤ ਕੌਰ ਦਾ ਇੰਸਟਾਗ੍ਰਾਮ ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਜਿਸ ਦੀ ਇੱਕ ਝਲਕ ਤੁਸੀਂ ਉਸਦੇ ਇੰਸਟਾਗ੍ਰਾਮ ‘ਤੇ ਦੇਖ ਸਕਦੇ ਹੋ।
ਅਵਨੀਤ ਕੌਰ ਕੈਰੀਅਰ
ਇੰਟਰਨੈੱਟ ਸਨਸਨੀ ਅਵਨੀਤ ਕੌਰ ਟੀਵੀ ਸੀਰੀਅਲਾਂ ਦੇ ਨਾਲ-ਨਾਲ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।ਅਵਨੀਤ ਕੌਰ ਰਾਣੀ ਮੁਖਰਜੀ ਨਾਲ ਫਿਲਮ ਮਰਦਾਨੀ ਵਿੱਚ ਵੀ ਨਜ਼ਰ ਆ ਚੁੱਕੀ ਹੈ।
ਜਲਦ ਹੀ ਅਵਨੀਤ ਕੌਰ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ ‘ਚ ਨਜ਼ਰ ਆਵੇਗੀ।