ਸੋਮਵਾਰ, ਅਕਤੂਬਰ 13, 2025 04:52 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਬਾਲੀਵੁੱਡ ਦੀ ‘ਮਿਸਟ੍ਰੀ ਗਰਲ’ ਵਜੋਂ ਜਾਣੀ ਜਾਂਦੀ Actress Sadhana, ਕਰੀਨਾ ਕਪੂਰ ਨਾਲ ਸੀ ਖਾਸ ਸਬੰਧ

ਸਾਧਨਾ ਸ਼ਿਵਦਾਸਾਨੀ ਆਪਣੇ ਸਮੇਂ ਦੀਆਂ ਖੂਬਸੂਰਤ ਐਕਟਰਸ ਚੋਂ ਇੱਕ ਸੀ। ਕਈ ਫਿਲਮਾਂ 'ਚ ਮਿਸਟਰੀ ਵੂਮੈਨ ਦੀ ਭੂਮਿਕਾ ਨਿਭਾਉਣ ਕਾਰਨ ਉਹ ਦ ਮਿਸਟਰੀ ਗਰਲ ਦੇ ਨਾਂ ਨਾਲ ਜਾਣੀ ਜਾਣ ਲੱਗੀ।

by Bharat Thapa
ਦਸੰਬਰ 25, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
ਸਾਧਨਾ ਸ਼ਿਵਦਾਸਾਨੀ ਆਪਣੇ ਸਮੇਂ ਦੀਆਂ ਖੂਬਸੂਰਤ ਐਕਟਰਸ ਚੋਂ ਇੱਕ ਸੀ। ਕਈ ਫਿਲਮਾਂ 'ਚ ਮਿਸਟਰੀ ਵੂਮੈਨ ਦੀ ਭੂਮਿਕਾ ਨਿਭਾਉਣ ਕਾਰਨ ਉਹ ਦ ਮਿਸਟਰੀ ਗਰਲ ਦੇ ਨਾਂ ਨਾਲ ਜਾਣੀ ਜਾਣ ਲੱਗੀ।
ਇੱਕ ਪੁਰਾਣੇ ਇੰਟਰਵਿਊ ਵਿੱਚ ਕਰਾਚੀ ਵਿੱਚ ਜਨਮੀ ਸਾਧਨਾ ਨੇ ਮੁੰਬਈ ਲਈ ਆਪਣੇ ਪਿਆਰ ਬਾਰੇ ਦੱਸਿਆ। ਸਾਧਨਾ ਨੇ ਕਿਹਾ, ਮੁੰਬਈ ਹੀ ਇੱਕ ਅਜਿਹੀ ਥਾਂ ਹੈ ਜਿੱਥੇ ਉਹ ਬਗੈਰ ਕਿਸੇ ਝਿਜਕ ਦੇ ਵਿਸਕੀ ਆਰਡਰ ਕਰ ਸਕਦੀ ਹੈ। ਸਾਧਨਾ ਆਪਣੇ ਸਮੇਂ 'ਚ ਕਈ ਵੱਡੇ ਸਿਤਾਰਿਆਂ ਨਾਲ ਫਿਲਮਾਂ 'ਚ ਨਜ਼ਰ ਆਈ।
ਸਾਧਨਾ ਇੱਕ ਸਟਾਰ ਐਕਟਰਸ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਉਹ ਫੈਨਸ ਲਈ ਫੈਸ਼ਨ ਗੋਲ ਸੈੱਟ ਕਰਦੀ ਸੀ। ਸਾਧਨਾ ਕੱਟ ਵਾਲਾਂ ਦਾ ਸਟਾਈਲ ਉਨ੍ਹਾਂ ਦਿਨਾਂ ਵਿੱਚ ਹੀ ਪ੍ਰਸਿੱਧ ਹੋ ਗਿਆ ਸੀ।
ਸਾਧਨਾ ਦਾ ਜਨਮ 2 ਸਤੰਬਰ 1941 ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੇ ਕਰਾਚੀ ਵਿੱਚ ਹੋਇਆ ਸੀ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ, ਉਸਨੇ ਮੁੰਬਈ ਦੇ ਜੈ ਹਿੰਦ ਕਾਲਜ ਵਿੱਚ ਪੜ੍ਹਾਈ ਕੀਤੀ। ਉਸਨੇ ਰਾਜ ਕਪੂਰ ਦੀ 1955 ਵਿੱਚ ਆਈ ਫਿਲਮ ਸ਼੍ਰੀ 420 ਵਿੱਚ ਇੱਕ ਕੈਮਿਓ ਕੀਤਾ ਸੀ।
ਉਹ 1960 ਦੀ ਫਿਲਮ ਲਵ ਇਨ ਸ਼ਿਮਲਾ ਨਾਲ ਮਸ਼ਹੂਰ ਹੋਈ ਸੀ। ਸਾਧਨਾ ਅਸਲੀ ਨਕਲੀ ਅਤੇ ਮੇਰੇ ਮਹਿਬੂਬ, ਵਕਤ, ਮੇਰਾ ਸਾਇਆ ਤੇ ਏਕ ਫੂਲ ਦੋ ਮਾਲੀ ਵਰਗੀਆਂ ਫਿਲਮਾਂ ਨਾਲ ਸਟਾਰ ਬਣੀ।
ਉਹ 1960 ਤੋਂ ਲੈ ਕੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਸਟਾਰ ਸੀ। ਖਬਰਾਂ ਮੁਤਾਬਕ ਸਾਧਨਾ ਦੀ ਕੈਂਸਰ ਨਾਲ ਪੀੜਤ ਹੋਣ ਤੋਂ ਬਾਅਦ 2015 'ਚ ਮੌਤ ਹੋ ਗਈ ਸੀ।
ਡਰੇ ਹੈਪਬਰਨ-ਸਟਾਈਲ ਫਰਿੰਜ ਲਈ ਉਸ ਨੂੰ ਇੱਕ ਸਟਾਈਲ ਆਈਕਨ ਵਜੋਂ ਵੀ ਜਾਣਿਆ ਜਾਂਦਾ ਸੀ, ਜੋ ਬਾਅਦ ਵਿੱਚ 'ਸਾਧਨਾ ਕੱਟ' ਵਜੋਂ ਜਾਣਿਆ ਜਾਣ ਲੱਗਿਆ।
ਉਸਨੇ ਅੱਗੇ ਕਿਹਾ, "ਹੁਣ ਮੈਂ ਮੁੰਬਈ ਦੇ ਸਮੁੰਦਰ ਤੋਂ ਬਗੈਰ ਰਹਿਣ ਦੀ ਕਲਪਨਾ ਨਹੀਂ ਕਰ ਸਕਦੀ। ਇਹ ਇੱਕੋ ਇੱਕ ਅਜਿਹੀ ਥਾਂ ਹੈ ਜਿੱਥੇ 60 ਦੇ ਦਹਾਕੇ ਵਿੱਚ ਵੀ ਮੈਂ ਭਰਵੱਟੇ ਉਭਾਰੇ ਬਿਨਾਂ ਕੋਕ ਨਾਲ ਵਿਸਕੀ ਦਾ ਆਰਡਰ ਕਰ ਸਕਦੀ ਸੀ।"
ਡਰੇ ਹੈਪਬਰਨ-ਸਟਾਈਲ ਫਰਿੰਜ ਲਈ ਉਸ ਨੂੰ ਇੱਕ ਸਟਾਈਲ ਆਈਕਨ ਵਜੋਂ ਵੀ ਜਾਣਿਆ ਜਾਂਦਾ ਸੀ, ਜੋ ਬਾਅਦ ਵਿੱਚ 'ਸਾਧਨਾ ਕੱਟ' ਵਜੋਂ ਜਾਣਿਆ ਜਾਣ ਲੱਗਿਆ।
ਸਾਧਨਾ ਸ਼ਿਵਦਾਸਾਨੀ ਆਪਣੇ ਸਮੇਂ ਦੀਆਂ ਖੂਬਸੂਰਤ ਐਕਟਰਸ ਚੋਂ ਇੱਕ ਸੀ। ਕਈ ਫਿਲਮਾਂ ‘ਚ ਮਿਸਟਰੀ ਵੂਮੈਨ ਦੀ ਭੂਮਿਕਾ ਨਿਭਾਉਣ ਕਾਰਨ ਉਹ ਦ ਮਿਸਟਰੀ ਗਰਲ ਦੇ ਨਾਂ ਨਾਲ ਜਾਣੀ ਜਾਣ ਲੱਗੀ।
ਇੱਕ ਪੁਰਾਣੇ ਇੰਟਰਵਿਊ ਵਿੱਚ ਕਰਾਚੀ ਵਿੱਚ ਜਨਮੀ ਸਾਧਨਾ ਨੇ ਮੁੰਬਈ ਲਈ ਆਪਣੇ ਪਿਆਰ ਬਾਰੇ ਦੱਸਿਆ। ਸਾਧਨਾ ਨੇ ਕਿਹਾ, ਮੁੰਬਈ ਹੀ ਇੱਕ ਅਜਿਹੀ ਥਾਂ ਹੈ ਜਿੱਥੇ ਉਹ ਬਗੈਰ ਕਿਸੇ ਝਿਜਕ ਦੇ ਵਿਸਕੀ ਆਰਡਰ ਕਰ ਸਕਦੀ ਹੈ। ਸਾਧਨਾ ਆਪਣੇ ਸਮੇਂ ‘ਚ ਕਈ ਵੱਡੇ ਸਿਤਾਰਿਆਂ ਨਾਲ ਫਿਲਮਾਂ ‘ਚ ਨਜ਼ਰ ਆਈ।
ਸਾਧਨਾ ਇੱਕ ਸਟਾਰ ਐਕਟਰਸ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਉਹ ਫੈਨਸ ਲਈ ਫੈਸ਼ਨ ਗੋਲ ਸੈੱਟ ਕਰਦੀ ਸੀ। ਸਾਧਨਾ ਕੱਟ ਵਾਲਾਂ ਦਾ ਸਟਾਈਲ ਉਨ੍ਹਾਂ ਦਿਨਾਂ ਵਿੱਚ ਹੀ ਪ੍ਰਸਿੱਧ ਹੋ ਗਿਆ ਸੀ।
ਸਾਧਨਾ ਦਾ ਜਨਮ 2 ਸਤੰਬਰ 1941 ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੇ ਕਰਾਚੀ ਵਿੱਚ ਹੋਇਆ ਸੀ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ, ਉਸਨੇ ਮੁੰਬਈ ਦੇ ਜੈ ਹਿੰਦ ਕਾਲਜ ਵਿੱਚ ਪੜ੍ਹਾਈ ਕੀਤੀ। ਉਸਨੇ ਰਾਜ ਕਪੂਰ ਦੀ 1955 ਵਿੱਚ ਆਈ ਫਿਲਮ ਸ਼੍ਰੀ 420 ਵਿੱਚ ਇੱਕ ਕੈਮਿਓ ਕੀਤਾ ਸੀ।
ਉਹ 1960 ਤੋਂ ਲੈ ਕੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਸਟਾਰ ਸੀ। ਖਬਰਾਂ ਮੁਤਾਬਕ ਸਾਧਨਾ ਦੀ ਕੈਂਸਰ ਨਾਲ ਪੀੜਤ ਹੋਣ ਤੋਂ ਬਾਅਦ 2015 ‘ਚ ਮੌਤ ਹੋ ਗਈ ਸੀ।
ਉਹ 1960 ਦੀ ਫਿਲਮ ਲਵ ਇਨ ਸ਼ਿਮਲਾ ਨਾਲ ਮਸ਼ਹੂਰ ਹੋਈ ਸੀ। ਸਾਧਨਾ ਅਸਲੀ ਨਕਲੀ ਅਤੇ ਮੇਰੇ ਮਹਿਬੂਬ, ਵਕਤ, ਮੇਰਾ ਸਾਇਆ ਤੇ ਏਕ ਫੂਲ ਦੋ ਮਾਲੀ ਵਰਗੀਆਂ ਫਿਲਮਾਂ ਨਾਲ ਸਟਾਰ ਬਣੀ।
ਡਰੇ ਹੈਪਬਰਨ-ਸਟਾਈਲ ਫਰਿੰਜ ਲਈ ਉਸ ਨੂੰ ਇੱਕ ਸਟਾਈਲ ਆਈਕਨ ਵਜੋਂ ਵੀ ਜਾਣਿਆ ਜਾਂਦਾ ਸੀ, ਜੋ ਬਾਅਦ ਵਿੱਚ ‘ਸਾਧਨਾ ਕੱਟ’ ਵਜੋਂ ਜਾਣਿਆ ਜਾਣ ਲੱਗਿਆ।
ਉਸਨੇ ਅੱਗੇ ਕਿਹਾ, “ਹੁਣ ਮੈਂ ਮੁੰਬਈ ਦੇ ਸਮੁੰਦਰ ਤੋਂ ਬਗੈਰ ਰਹਿਣ ਦੀ ਕਲਪਨਾ ਨਹੀਂ ਕਰ ਸਕਦੀ। ਇਹ ਇੱਕੋ ਇੱਕ ਅਜਿਹੀ ਥਾਂ ਹੈ ਜਿੱਥੇ 60 ਦੇ ਦਹਾਕੇ ਵਿੱਚ ਵੀ ਮੈਂ ਭਰਵੱਟੇ ਉਭਾਰੇ ਬਿਨਾਂ ਕੋਕ ਨਾਲ ਵਿਸਕੀ ਦਾ ਆਰਡਰ ਕਰ ਸਕਦੀ ਸੀ।”
ਡਰੇ ਹੈਪਬਰਨ-ਸਟਾਈਲ ਫਰਿੰਜ ਲਈ ਉਸ ਨੂੰ ਇੱਕ ਸਟਾਈਲ ਆਈਕਨ ਵਜੋਂ ਵੀ ਜਾਣਿਆ ਜਾਂਦਾ ਸੀ, ਜੋ ਬਾਅਦ ਵਿੱਚ ‘ਸਾਧਨਾ ਕੱਟ’ ਵਜੋਂ ਜਾਣਿਆ ਜਾਣ ਲੱਗਿਆ।
Tags: actress sadhanakareena kapoorlatest newspro punjab tvpunjabi news
Share340Tweet212Share85

Related Posts

ਬੰਬੇ ਹਾਈ ਕੋਰਟ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ 100 ਕਰੋੜ ਦਾ ਮਾਣਹਾਨੀ ਮਾਮਲਾ ਕੀਤਾ ਖਾਰਜ

ਅਕਤੂਬਰ 10, 2025

ਹਸਪਤਾਲ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਲੱਗੇ ਦੋਸ਼, ਆਪ੍ਰੇਸ਼ਨ ਦੌਰਾਨ ਪਏ ਸੀ 2 ਦਿਲ ਦੇ ਦੌਰੇ, ਮਾਮਲੇ ਦੀ ਹੋਵੇਗੀ ਜਾਂਚ

ਅਕਤੂਬਰ 10, 2025

ਸਮੀਰ ਵਾਨਖੇੜੇ ਦੇ ਮਾਣਹਾਨੀ ਮਾਮਲੇ ‘ਚ ਅਦਾਕਾਰ ਸ਼ਾਹਰੁਖ ਖਾਨ ਦੀ ਕੰਪਨੀ-ਨੈੱਟਫਲਿਕਸ ਨੂੰ ਨੋਟਿਸ ਜਾਰੀ

ਅਕਤੂਬਰ 8, 2025

EOW ਨੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਬਿਆਨ ਕੀਤਾ ਦਰਜ

ਅਕਤੂਬਰ 7, 2025

ਕੈਨੇਡਾ ਵਿੱਚ ਕਪਿਲ ਸ਼ਰਮਾ ਦਾ ਕੈਫੇ ਮੁੜ ਤੋਂ ਖੁੱਲ੍ਹਿਆ: ਇੱਕ ਮਹੀਨੇ ਵਿੱਚ 2 ਵਾਰ ਹੋਈ ਗੋ/ਲੀ*ਬਾਰੀ

ਅਕਤੂਬਰ 3, 2025

ED ਦੇ ਸ਼ਿਕੰਜੇ ‘ਚ ਅਦਾਕਾਰਾ Urvashi Rautela, ਆਨਲਾਈਨ ਸੱ.ਟੇ.ਬਾ.ਜ਼ੀ ਮਾਮਲੇ ‘ਚ ਹੋਈ ਪੇਸ਼

ਸਤੰਬਰ 30, 2025
Load More

Recent News

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025

ਪੰਜਾਬ ਸਰਕਾਰ ਵੱਲੋਂ 4 ਦਿਨਾਂ ਦੀ ਛੁੱਟੀ ਦਾ ਐਲਾਨ,16 ਤੇ 23 ਅਕਤੂਬਰ ਨੂੰ ਰਹਿਣਗੀਆਂ ਰਾਖਵੀਆਂ ਛੁੱਟੀਆਂ

ਅਕਤੂਬਰ 13, 2025

ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ‘ਚ OPD ਦਾ ਬਦਲਿਆ ਸਮਾਂ, 6 ਮਹੀਨਿਆਂ ਲਈ ਲਾਗੂ ਰਹਿਣਗੇ ਆਦੇਸ਼

ਅਕਤੂਬਰ 13, 2025

CM ਮਾਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਲਈ ਪਹੁੰਚੇ ਅੰਮ੍ਰਿਤਸਰ, ਦੀਵਾਲੀ ਤੋਂ ਪਹਿਲਾਂ ਰਾਹਤ ਦਾ ਵਾਅਦਾ

ਅਕਤੂਬਰ 13, 2025

ਅਕਾਲੀ ਦਲ ਨੂੰ ਵੱਡਾ ਝਟਕਾ : ਸੀਨੀਅਰ ਆਗੂ ਜਗਦੀਪ ਸਿੰਘ ਚੀਮਾ BJP ‘ਚ ਸ਼ਾਮਲ

ਅਕਤੂਬਰ 13, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result