ਪੰਜਾਬ ‘ਚ ਮੌਸਮ ਨੇ ਕਰਵਟ ਲੈ ਲਈ ਹੈ।ਠੰਡ ਵੱਧਣ ਦੇ ਨਾਲ ਨਾਲ ਹੁਣ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ।ਆਮ ਤੌਰ ‘ਤੇ ਧੁੰਦ ਹੀ ਜ਼ਿਆਦਾਤਰ ਹਾਦਸਿਆਂ ਦਾ ਕਾਰਨ ਬਣਦੀ ਹੈ।ਅੱਜ ਤੜਕਸਾਰ ਲੁਧਿਆਣਾ ਵਿਖੇ 20-25 ਗੱਡੀਆਂ ਦੀ ਭਿਆਨਕ ਟੱਕਰ ਹੋਈ।ਗੱਡੀਆਂ ਦੇ ਪਰਖੱਚੇ ਉੱਡ ਗਏ।

Copyright © 2022 Pro Punjab Tv. All Right Reserved.