[caption id="attachment_112163" align="aligncenter" width="567"]<img class="wp-image-112163 size-full" src="https://propunjabtv.com/wp-content/uploads/2022/12/loona-bike-2.jpg" alt="" width="567" height="406" /> ਕਾਇਨੇਟਿਕ ਕੰਪਨੀ ਇੱਕ ਵਾਰ ਫਿਰ ਭਾਰਤੀ ਬਾਜ਼ਾਰ 'ਚ ਆਪਣਾ ਮਸ਼ਹੂਰ ਮਾਡਲ ਮੋਪੇਡ ਲੂਨਾ ਲੋਂਚ ਕਰਨ ਜਾ ਰਿਹਾ ਹੈ। ਕਾਇਨੇਟਿਕ ਲੂਨਾ ਆਪਣੇ ਇਲੈਕਟ੍ਰਿਕ ਅਵਤਾਰ 'ਚ ਨਜ਼ਰ ਆਵੇਗੀ।[/caption] [caption id="attachment_112180" align="aligncenter" width="553"]<img class="wp-image-112180 size-full" src="https://propunjabtv.com/wp-content/uploads/2022/12/loona.jpg" alt="" width="553" height="411" /> ਕਾਇਨੇਟਿਕ ਕੰਪਨੀ ਆਪਣੀ ਮਸ਼ਹੂਰ ਮੋਪੇਡ ਕਾਇਨੇਟਿਕ ਲੂਨਾ ਨੂੰ ਭਾਰਤੀ ਬਾਜ਼ਾਰ 'ਚ ਜਲਦ ਹੀ ਦੁਬਾਰਾ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਪਰ ਇਸ ਵਾਰ ਕੰਪਨੀ ਇਸ ਮੋਪੇਡ ਨੂੰ ਪੈਟਰੋਲ ਇੰਜਣ ਦੀ ਥਾਂ ਇਲੈਕਟ੍ਰਿਕ ਅਵਤਾਰ 'ਚ ਲਾਂਚ ਕਰੇਗੀ।[/caption] [caption id="attachment_112172" align="aligncenter" width="630"]<img class="wp-image-112172 size-full" src="https://propunjabtv.com/wp-content/uploads/2022/12/luna-bike.webp" alt="" width="630" height="329" /> ਕੰਪਨੀ ਦੁਆਰਾ ਪ੍ਰਤੀ ਮਹੀਨਾ 5,000 ਇਲੈਕਟ੍ਰਿਕ ਲੂਨਾ ਬਣਾਉਣ ਦਾ ਟਿਚਾ ਰੱਖਿਆ ਗਿਆ ਹੈ। ਕਾਇਨੇਟਿਕ ਇੰਜਨੀਅਰਿੰਗ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਜਿੰਕਿਆ ਫਿਰੋਦੀਆ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਇਲੈਕਟ੍ਰਿਕ ਲੂਨਾ ਦੀ ਗਿਣਤੀ ਵੱਧਣ ਕਾਰਨ ਅਗਲੇ 2-3 ਸਾਲਾਂ 'ਚ ਵਪਾਰ ਵਿੱਚ 30 ਕਰੋੜ ਰੁਪਏ ਤੋਂ ਜ਼ਿਆਦਾ ਵਾਧਾ ਹੋਵੇਗਾ।[/caption] [caption id="attachment_112174" align="aligncenter" width="1200"]<img class="wp-image-112174 size-full" src="https://propunjabtv.com/wp-content/uploads/2022/12/loona-bike.jpeg" alt="" width="1200" height="675" /> ਇਲੈਕਟ੍ਰਿਕ ਲੂਨਾ ਦੀ ਵਿਕਰੀ ਬਾਰੇ ਅਜਿੰਕਿਆ ਫਿਰੋਦੀਆ ਨੇ ਦੱਸਿਆ ਕਿ ਆਪਣੇ ਸਮੇਂ 'ਚ ਕੰਪਨੀ ਸਭ ਤੋਂ ਵੱਧ ਲੂਨਾ ਵੇਚਦੀ ਸੀ, ਜੋ ਕਿ ਪ੍ਰਤੀ ਦਿਨ 2 ਹਜ਼ਾਰ ਯੂਨਿਟ ਤੋਂ ਵੱਧ ਸੀ। ਸਾਨੂੰ ਵਿਸ਼ਵਾਸ ਹੈ ਕਿ ਈ-ਲੂਨਾ ਆਪਣੇ ਇਲੈਕਟ੍ਰਿਕ ਅਵਤਾਰ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗੀ।[/caption] [caption id="attachment_112175" align="aligncenter" width="750"]<img class="wp-image-112175 size-full" src="https://propunjabtv.com/wp-content/uploads/2022/12/luna-bike-2.jpg" alt="" width="750" height="490" /> ਲੂਨਾ ਦੇ ਲਾਂਚ ਹੋਣ ਤੋਂ ਬਾਅਦ, ਕਾਇਨੇਟਿਕ ਕੰਪਨੀ ਦੁਆਰਾ ਇਸ ਦੀ ਰਾਈਡਿੰਗ ਰੇਂਜ, ਬੈਟਰੀ ਪੈਕ, ਟਾਪ ਸਪੀਡ, ਫਿਚਰਸ ਅਤੇ ਕੀਮਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਕੰਪਨੀ 2023 Auto Expo 'ਚ ਇਲੈਕਟ੍ਰਿਕ ਲੂਨਾ ਦਾ ਸੈਂਪਲ ਮਾਡਲ ਲੌਚ ਕਰ ਸਕਦੀ ਹੈ।[/caption] [caption id="attachment_112212" align="aligncenter" width="1280"]<img class="wp-image-112212 size-full" src="https://propunjabtv.com/wp-content/uploads/2022/12/luna-bike-3.jpg" alt="" width="1280" height="960" /> ਕਾਇਨੇਟਿਕ ਗਰੁੱਪ ਦੁਆਰਾ ਸਾਲ 1972 'ਚ ਲਾਂਚ ਕੀਤੀ ਗਈ ਲੂਨਾ ਬਹੁਤ ਘੱਟ ਸਮੇਂ ਵਿੱਚ ਭਾਰਤ 'ਚ ਸਭ ਤੋਂ ਵੱਧ ਮੰਗੀ ਜਾਣ ਵਾਲੀ ਦੋ ਪਹੀਆ ਵਾਹਨ ਬਣ ਗਈ। ਪਰ ਕਰੀਬ 28 ਸਾਲ ਬਾਅਦ ਸਾਲ 2000 ਵਿੱਚ ਕੰਪਨੀ ਨੇ ਕਾਇਨੇਟਿਕ ਲੂਨਾ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਉਸ ਸਮੇਂ ਕੰਪਨੀ ਨੇ ਇਸ ਮੋਪੇਡ 'ਚ 50 ਸੀਸੀ ਦਾ ਇੰਜਣ ਦਿੱਤਾ ਸੀ।[/caption]