ਸ਼ੁੱਕਰਵਾਰ, ਮਾਰਚ 20, 2026 11:54 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

Punjab Roadways:ਪੰਜਾਬ ਸਰਕਾਰ ਤੇ ਰੋਡਵੇਜ਼ ਕਾਮਿਆਂ ਦੀ ਸਹਿਮਤੀ ਤੋਂ ਬਾਅਦ, ਹੜਤਾਲ ਖ਼ਤਮ ਕਰ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਰਿਆ ਮੁਲਾਜ਼ਮ

Punjab Roadways Strike: ਪੰਜਾਬ ਭਰ ਚ ਪਿਛਲੇ 6 ਦਿਨਾਂ ਤੋਂ ਚੱਲ ਰਹੀ ਪਨਬੱਸ ਅਤੇ ਪੀਅਰਟੀਸੀ ਕਾਂਟਰੈਕਟ ਮੁਲਾਜਿਮਾਂ ਦੀ ਹੜਤਾਲ ਹੋਈ ਖਤਮ

by Gurjeet Kaur
ਨਵੰਬਰ 15, 2022
in ਪੰਜਾਬ
0
punjab roadways

Punjab Roadways : ਪੰਜਾਬ ਭਰ ਚ ਪਿਛਲੇ 6 ਦਿਨਾਂ ਤੋਂ ਚੱਲ ਰਹੀ ਪਨਬੱਸ ਅਤੇ ਪੀਅਰਟੀਸੀ ਕਾਂਟਰੈਕਟ ਮੁਲਾਜਿਮਾਂ ਦੀ ਹੜਤਾਲ ਹੋਈ ਖਤਮ ਉਥੇ ਹੀ ਅੱਜ ਪੰਜਾਬ ਦੀਆ ਸੜਕਾਂ ਤੇ ਮੁੜ ਰੂਟੀਨ ਵਾਂਗ ਚੱਲਣਗੀਆਂ ਸਰਕਾਰੀ ਬੱਸਾਂ | ਉਥੇ ਹੀ ਇਹਨਾਂ ਮੁਲਾਜਿਮਾਂ ਵਲੋਂ ਆਪਣੇ ਇਕ ਸਾਥੀ ਬੱਸ ਕੰਡਕਟਰ ਦੇ ਸਮਰਥਣ ਚ ਹੜਤਾਲ ਕੀਤੀ ਗਈ ਸੀ ਅਤੇ ਅੱਜ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਦਾ ਘੇਰਾਓ ਕਰਨ ਦਾ ਐਲਾਨ ਸੀ ਲੇਕਿਨ ਬੀਤੀ ਦੇਰ ਰਾਤ ਉਕਤ ਕੰਡਕਟਰ ਜੋ ਬਟਾਲਾ ਪੰਜਾਬ ਰੋਡਵੇਜ਼ ਦਫਤਰ ਚ ਸਥਿਤ ਪਾਣੀ ਦੀ ਟੈਂਕੀ ਤੇ ਚੜਿਆ ਬਸ ਕੰਡਕਟਰ ਪ੍ਰਿਥੀਪਾਲ ਸਿੰਘ ਪਾਣੀ ਦੀ ਟੈਂਕੀ ਤੋਂ ਥੱਲੇ ਉਤਰਿਆ ਉਥੇ ਹੀ ਪ੍ਰਿਥੀਪਾਲ ਸਿੰਘ ਜੋ ਅੱਜ ਮੁੜ ਡਿਊਟੀ ਤੇ ਵਾਪਿਸ ਆ ਚੁਕਾ ਹੈ ਦਾ ਕਹਿਣਾ ਸੀ ਕਿ ਉਸ ਨੂੰ ਬਿਨਾ ਕਿਸੇ ਗ਼ਲਤੀ ਦੇ ਚੈਕਿੰਗ ਸਟਾਫ ਵਲੋਂ ਰਿਪੋਰਟ ਕਰ ਨੌਕਰੀ ਤੋਂ ਫਾਰਗ ਕਰ ਦਿਤਾ ਸੀ

ਉਹ ਆਪਣੇ ਇਨਸਾਫ ਲੈਣ ਲਈ ਪਾਣੀ ਦੀ ਟੈਂਕੀ ਤੇ ਮਜਬੂਰਨ ਚੜ ਸੰਗਰਸ਼ ਕਰ ਰਿਹਾ ਸੀ ਲੇਕਿਨ ਬੀਤੀ ਦੇਰ ਰਾਤ ਵਿਭਾਗ ਦੇ ਆਲਾ ਅਧਿਕਾਰੀਆਂ ਅਤੇ ਮੁਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਲੋਂ ਮਿਲੇ ਅਸ਼ਵਾਸ਼ਨ ਤੋਂ ਬਾਅਦ ਉਸਨੇ ਆਪਣਾ ਸੰਗਰਸ਼ ਖਤਮ ਕੀਤਾ ਹੈ ਅਤੇ ਅੱਜ ਉਸ ਨੂੰ ਬਹਾਲ ਕੀਤਾ ਗਿਆ ਹੈ ਅਤੇ ਮੁੜ ਡਿਊਟੀ ਤੇ ਆ ਰਿਹਾ ਹੈ ਅਤੇ ਉਸਦੇ ਖਿਲਾਫ ਜੋ ਰਿਪੋਰਟ ਹੈ ਉਸ ਬਾਬਤ ਵੀ ਤਿੰਨ ਦਿਨਾਂ ਚ ਜਾਂਚ ਮੁਕੰਮਲ ਕਰਨ ਦਾ ਅਸ਼ਵਾਸ਼ਨ ਉਸ ਨੂੰ ਦਿਤਾ ਗਿਆ ਹੈ ਉਥੇ ਹੀ ਉਸ ਵਲੋਂ ਆਪਣੇ ਪੰਜਾਬ ਭਰ ਦੇ ਯੂਨੀਅਨ ਦੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਕਿ ਜੋ ਉਸ ਦੇ ਸਮਰਥਨ ਚ ਉਤਰੇ ਅਤੇ ਅੱਜ ਉਹ ਮੁੜ ਬਹਾਲ ਹੋ ਗਿਆ |

ਉਥੇ ਹੀ ਇਸ ਕੰਡਕਟਰ ਦੇ ਸਮਰਥਨ ਚ ਪਨਬੱਸ ਅਤੇ ਪੀਅਰਟੀਸੀ ਕਾਂਟਰੈਕਟ ਮੁਲਾਜਿਮਾਂ ਵਲੋਂ ਹੜਤਾਲ ਕੀਤੀ ਸੀ ਉਹ ਵਾਪਿਸ ਲੈ ਲਈ ਅਤੇ ਹੁਣ ਪੰਜਾਬ ਚ ਸਰਕਾਰੀ ਬੱਸਾਂ ਅੱਜ ਤੋਂ ਸੜਕਾਂ ਤੇ ਮੁੜ ਰੁਟੀਨ ਵਾਂਗ ਸ਼ੁਰੂ ਹੋ ਚੁੱਕਿਆ ਹਨ ਅਤੇ ਜੋ ਸਾਰੇ ਮੁਲਾਜਿਮ ਹੜਤਾਲ ਤੇ ਸਨ ਉਹ ਡਿਊਟੀ ਤੇ ਵਾਪਿਸ ਆ ਗਏ ਹਨ ਅਤੇ ਡਿਪੋ ਚੋ ਬੱਸਾਂ ਰਵਾਨਾ ਹੋ ਰਹੀਆਂ ਹਨ ਉਥੇ ਹੀ ਸੂਬਾ ਮੀਤ ਪ੍ਰਧਾਨ – ਪੰਜਾਬ ਰੋੜਵਾਜ ਪਨਬੱਸ ਪੀਅਰਟੀਸੀ ਕਾਂਟਰੈਕਟ ਵਰਕਰ ਯੂਨੀਅਨ ਪੰਜਾਬ ਪ੍ਰਦੀਪ ਕੁਮਾਰ ਅਤੇ ਬਟਾਲਾ ਡਿਪੋ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਥੇ ਹੀ ਜੋ ਮੁਖ ਮੰਤਰੀ ਪੰਜਾਬ ਦੀ ਕੋਠੀ ਦਾ ਘੇਰਾਓ ਕਰਨ ਦਾ ਐਲਾਨ ਯੂਨੀਅਨ ਵਲੋਂ ਲਿਆ ਗਿਆ ਸੀ ਉਹ ਵੀ ਵਾਪਿਸ ਲੈ ਲਿਆ ਗਿਆ | ਅਤੇ ਉਹਨਾਂ ਦੀ ਮਹਿਜ ਇਕ ਹੀ ਮੰਗ ਸੀ ਜੋ ਪੂਰੀ ਹੋ ਚੁਕੀ ਹੈ ਅਤੇ ਇਸ ਸੰਗਰਸ਼ ਚ ਉਹਨਾਂ ਦੇ ਬੱਸ ਕੰਡਕਟਰ ਨੂੰ ਅਸ਼ਵਾਸ਼ਨ ਮਿਲ ਚੁਕਾ ਹੈ ਅਤੇ ਉਸ ਨੂੰ ਮੁੜ ਡਿਊਟੀ ਤੇ ਬਹਾਲ ਕਰ ਦਿਤਾ ਗਿਆ ਹੈ |

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER
Tags: pro punjab tvPunbus workersPunjab Roadways Dharnapunjab Roadways strikepunjabi news
Share220Tweet138Share55

Related Posts

ਕੰਢੀ ਇਲਾਕਾ ਹੁਣ ਪਛੜਿਆ ਨਹੀਂ ਰਿਹਾ: ਭਗਵੰਤ ਮਾਨ ਸਰਕਾਰ ਨੇ ਨਹਿਰੀ ਪਾਣੀ ਉੱਚੇ ਇਲਾਕਿਆਂ ਤੱਕ ਪਹੁੰਚਾਇਆ

ਮਾਰਚ 20, 2026

ਪੰਜਾਬ-ਰਾਜਸਥਾਨ ਪਾਣੀ ਸਮਝੌਤਾ: ਰਾਜਸਥਾਨ ਵੱਲ ਪੰਜਾਬ ਦੇ 1,44,000 ਕਰੋੜ ਰੁਪਏ ਬਕਾਏ ਦੇ ਮੁੱਦੇ ‘ਤੇ ਵਿਰੋਧੀ ਆਗੂ ਚੁੱਪ ਕਿਉਂ ਹਨ: ਬਲਤੇਜ ਪੰਨੂ

ਮਾਰਚ 20, 2026

ਭਗਵੰਤ ਮਾਨ ਸਰਕਾਰ ਨੇ ਮੈਡੀਕਲ ਸਿੱਖਿਆ ਦਾ ਕੀਤਾ ਵਿਸਥਾਰ, ਮਹੀਨੇ ਦੇ ਅੰਦਰ ਦੂਜੇ ਇੰਸਟੀਚਿਊਟ ਦਾ ਐਲਾਨ : ਡਾ. ਬਲਬੀਰ ਸਿੰਘ

ਮਾਰਚ 20, 2026

‘ਆਪ’ ਮੰਤਰੀ ਨੇ ਗੈਸ ਏਜੰਸੀ ‘ਤੇ ਮਾਰਿਆ ਛਾਪਾ

ਮਾਰਚ 19, 2026

ਪੰਜਾਬ ਵੱਲੋਂ ਰਾਜਸਥਾਨ ਸਰਕਾਰ ਪਾਸੋਂ ਦਹਾਕਿਆਂ ਤੋਂ ਪਾਣੀ ਦੀ ਵਰਤੋਂ ਦਾ 1.44 ਲੱਖ ਕਰੋੜ ਰੁਪਏ ਦਾ ਬਕਾਇਆ ਵਸੂਲਿਆ ਜਾਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 19, 2026

ਭਗਵੰਤ ਮਾਨ ਸਰਕਾਰ ਦੀ ਪ੍ਰਾਪਤੀ: ਸਿਰਫ਼ 4 ਸਾਲਾਂ ਵਿੱਚ ਭਾਖੜਾ ਨਹਿਰ ਦੇ ਬਰਾਬਰ ਪਾਣੀ ਸੂਬੇ ਦੇ ਖੇਤਾਂ ਤੱਕ ਪਹੁੰਚਾਇਆ ਗਿਆ

ਮਾਰਚ 19, 2026
Load More

Recent News

ਕੰਢੀ ਇਲਾਕਾ ਹੁਣ ਪਛੜਿਆ ਨਹੀਂ ਰਿਹਾ: ਭਗਵੰਤ ਮਾਨ ਸਰਕਾਰ ਨੇ ਨਹਿਰੀ ਪਾਣੀ ਉੱਚੇ ਇਲਾਕਿਆਂ ਤੱਕ ਪਹੁੰਚਾਇਆ

ਮਾਰਚ 20, 2026

ਪੰਜਾਬ-ਰਾਜਸਥਾਨ ਪਾਣੀ ਸਮਝੌਤਾ: ਰਾਜਸਥਾਨ ਵੱਲ ਪੰਜਾਬ ਦੇ 1,44,000 ਕਰੋੜ ਰੁਪਏ ਬਕਾਏ ਦੇ ਮੁੱਦੇ ‘ਤੇ ਵਿਰੋਧੀ ਆਗੂ ਚੁੱਪ ਕਿਉਂ ਹਨ: ਬਲਤੇਜ ਪੰਨੂ

ਮਾਰਚ 20, 2026

ਭਗਵੰਤ ਮਾਨ ਸਰਕਾਰ ਨੇ ਮੈਡੀਕਲ ਸਿੱਖਿਆ ਦਾ ਕੀਤਾ ਵਿਸਥਾਰ, ਮਹੀਨੇ ਦੇ ਅੰਦਰ ਦੂਜੇ ਇੰਸਟੀਚਿਊਟ ਦਾ ਐਲਾਨ : ਡਾ. ਬਲਬੀਰ ਸਿੰਘ

ਮਾਰਚ 20, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਐਨੇ ਹਜ਼ਾਰ ਰੁਪਏ ਸਸਤੀ ਹੋਈ ਚਾਂਦੀ, ਸੋਨੇ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ; ਜਾਣੋ ਅੱਜ ਦੇ ਰੇਟ

ਮਾਰਚ 19, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.