ਬੁੱਧਵਾਰ, ਜੂਨ 25, 2025 01:00 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਸਿਮਰਜੀਤ ਬੈਂਸ ਨਾਲ ਮੁਲਾਕਾਤ ਮਗਰੋਂ ਲੋਕ ਇਨਸਾਫ ਪਾਰਟੀ ਦਾ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਐਲਾਨ

ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ ਹਲਕਾ ਪੂਰਬੀ ਦੇ ਇੰਚਾਰਜ, ਸਟੂਡੈਂਟ ਵਿੰਗ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ, ਅਤੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਨੇ ਬੀਤੇ ਦਿਨੀ ਲਿਪ ਮੁੱਖੀ ਸ. ਸਿਮਰਜੀਤ ਸਿੰਘ ਬੈਂਸ ਨਾਲ ਬਰਨਾਲਾ ਦੇ ਸੁਧਾਰ ਘਰ ਵਿਖੇ ਮੁਲਾਕਾਤ ਕੀਤੀ।

by Bharat Thapa
ਅਕਤੂਬਰ 6, 2022
in Featured, Featured News, ਪੰਜਾਬ
0

ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ ਹਲਕਾ ਪੂਰਬੀ ਦੇ ਇੰਚਾਰਜ, ਸਟੂਡੈਂਟ ਵਿੰਗ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ, ਅਤੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਨੇ ਬੀਤੇ ਦਿਨੀ ਲਿਪ ਮੁੱਖੀ ਸ. ਸਿਮਰਜੀਤ ਸਿੰਘ ਬੈਂਸ ਨਾਲ ਬਰਨਾਲਾ ਦੇ ਸੁਧਾਰ ਘਰ ਵਿਖੇ ਮੁਲਾਕਾਤ ਕੀਤੀ। ਮੁਲਾਕਾਤ ਦੋਰਾਨ ਨੇੜ ਭੱਵਿਖ ਵਿੱਚ ਹੋਣ ਜਾ ਰਹੀਆਂ ਨਗਰ ਨਗਿਮ ਦੀਆਂ ਚੋਣਾ ਸਬੰਧੀ ਖੁੱਲ੍ਹ ਕੇ ਵਿਚਾਰਾਂ ਹੋਈਆਂ। ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸੰਨੀ ਕੈਂਥ ਨੇ ਦੱਸਿਆ ਕਿ ਲੋਕ ਇਨਸਾਫ ਪਾਰਟੀ ਨਗਰ ਨਗਿਮ ਦੇ ਸਾਰੇ ਵਾਰਡਾਂ ਤੋਂ ਆਪਣੇ ਉਮੀਦਵਾਰ ਖੜੇ ਕਰੇਗੀ। ਉਨ੍ਹਾ ਕਿਹਾ ਕਿ ਬਦਲਾਓ ਦੇ ਨਾਮ ਤੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਤੋਂ ਪੰਜਾਬ ਵਾਸੀਆਂ ਦਾ ਵਿਸ਼ਵਾਸ ਉੱਠ ਗਿਆ ਹੈ ਅਤੇ ਹੁਣ ਲੋਕ ਇਨ੍ਹਾ ਨੂੰ ਵੋਟਾਂ ਪਾ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਸੰਨੀ ਕੈਂਥ ਨੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਲੁਧਿਆਣਾ ਵਿੱਚ ਆਪਣਾ ਆਧਾਰ ਗੁਆ ਚੱੁਕੀਆਂ ਹਨ। ਇਸ ਲਈ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਨਜਰ ਨਹੀਂ ਆ ਰਿਹਾ, ਜਦਕਿ ਲੋਕ ਇਨਸਾਫ ਪਾਰਟੀ ਕੋਲ 7 ਕੌਸਲਰ ਪਹਿਲਾਂ ਹੀ ਮੋਜੂਦ ਹਨ ਅਤੇ ਹੁਣ ਆਪ ਵਿਧਾਇਕਾਂ ਤੋਂ ਨਿਰਾਸ਼ ਲੋਕ ਮੁੜਕੇ ਬੈਂਸ ਭਰਾਵਾਂ ਨੂੰ ਯਾਦ ਕਰਨ ਲਗੇ ਹਨ। ਇਸ ਕਾਰਨ ਲਿਪ ਕੌਸਲਰਾਂ ਤੋਂ ਬਿਨਾ ਕਿਸੇ ਵੀ ਪਾਰਟੀ ਦਾ ਮੇਅਰ ਬਣਨਾ ਮੁਸ਼ਕਿਲ ਹੈ। ਨਗਰ ਨਿਗਮ ਵਿੱਚ ਲਿਪ ਕੌਸਲਰਾਂ ਦੀ ਕਾਰਗੁਜਾਰੀ ਅਤੇ ਆਪੋ ਆਪਣੇ ਵਾਰਡਾਂ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਬਾਕੀ ਦੇ ਵਾਰਡਾਂ ਦੇ ਲੋਕ ਵੀ ਲੋਕ ਇਨਸਾਫ ਪਾਰਟੀ ਦੇ ਉਮੀਦਵਾਰਾਂ ਨੂੰ ਸ਼ਾਨ ਨਾਲ ਜਿੱਤਾਉਣ ਲਈ ਪੱਬਾਂ ਭਾਰ ਹਨ। ਸੰਨੀ ਕੈਂਥ ਨੇ ਹੋਰ ਕਿਹਾ ਕਿ ਨਿਗਮ ਹਾਉਸ ਦੀ ਚਾਬੀ ਲਿਪ ਹੱਥ ਆਉਣ ਤੇ ਲੁਧਿਆਣਾ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਅਤੇ ਦਫਤਰਾਂ ਵਿੱਚ ਬਿਨਾ ਰਿਸ਼ਵਤ ਕੰਮ ਨੂੰ ਯਕੀਨੀ ਬਣਾਇਆ ਜਾਵੇਗਾ।

Tags: big announcementcorporation electionsLok Insaf Partysimarjit bains
Share214Tweet134Share53

Related Posts

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ

ਜੂਨ 25, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

ਇਜ਼ਰਾਈਲ ਤੇ ਈਰਾਨ ਵਿਚਕਾਰ ਹੋਈ ਜੰਗਬੰਦੀ, ਇਜ਼ਰਾਈਲ PM ਨੇ ਇਜ਼ਰਾਈਲ ਦੀ ਜਿੱਤ ਦਾ ਕੀਤਾ ਦਾਅਵਾ

ਜੂਨ 25, 2025

Weather Update: ਪੰਜਾਬ ਦੇ ਮੌਸਮ ‘ਚ ਆਇਆ ਬਦਲਾਅ, ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ ਜਾਰੀ

ਜੂਨ 25, 2025

ਦਫਤਰ ਦੀ ਡੈਸਕ job ‘ਚ ਆਪਣੇ ਸਿਹਤ ਨੂੰ ਕਿਵੇਂ ਰੱਖਣਾ ਹੈ ਤੰਦਰੁਸਤ, ਅਪਣਾਓ ਇਹ ਤਰੀਕੇ

ਜੂਨ 24, 2025

ਅਨਾਊਂਸਮੈਂਟ ਤੋਂ ਬਾਅਦ ਮਾਇਕ ਬੰਦ ਕਰਨਾ ਭੁੱਲੀ ਰੇਲਵੇ ਸਟੇਸ਼ਨ ਕਰਮਚਾਰੀ ਕਿਹਾ ਕੁਝ ਅਜਿਹਾ ਸੁਣ ਲੋਕ ਹੋ ਗਏ ਹੈਰਾਨ

ਜੂਨ 24, 2025
Load More

Recent News

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ

ਜੂਨ 25, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

ਇਜ਼ਰਾਈਲ ਤੇ ਈਰਾਨ ਵਿਚਕਾਰ ਹੋਈ ਜੰਗਬੰਦੀ, ਇਜ਼ਰਾਈਲ PM ਨੇ ਇਜ਼ਰਾਈਲ ਦੀ ਜਿੱਤ ਦਾ ਕੀਤਾ ਦਾਅਵਾ

ਜੂਨ 25, 2025

Weather Update: ਪੰਜਾਬ ਦੇ ਮੌਸਮ ‘ਚ ਆਇਆ ਬਦਲਾਅ, ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ ਜਾਰੀ

ਜੂਨ 25, 2025

ਦਫਤਰ ਦੀ ਡੈਸਕ job ‘ਚ ਆਪਣੇ ਸਿਹਤ ਨੂੰ ਕਿਵੇਂ ਰੱਖਣਾ ਹੈ ਤੰਦਰੁਸਤ, ਅਪਣਾਓ ਇਹ ਤਰੀਕੇ

ਜੂਨ 24, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.