ਲਾਰੈਂਸ ਬਿਸ਼ਨੋਈ ਦਾ ਅੱਜ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਐਨਆਈਏ ਨੇ ਕੀਤਾ ਕੋਰਟ ‘ਚ ਪੇਸ਼।ਪਟਿਆਲਾ ਹਾਉਸ ਕੋਰਟ ਨੇ 4 ਦਿਨ ਦਾ ਹੋਰ ਰਿਮਾਂਡ ਦਿੱਤਾ।ਐਨਆਈਏ ਨੇ ਕੋਰਟ ‘ਚ ਕਿਹਾ ਕਿ ਉਨ੍ਹਾਂ ਨੂੰ ਅੱਜ ਜੋ ਸੀਕਰ ‘ਚ ਮਰਡਰ ਹੋਇਆ ਹੈ ਉਸ ਬਾਰੇ ਪੁੱਛਗਿੱਛ ਕਰਨੀ ਹੈ।ਐਨਆਈਏ ਨੇ ਕਿਹਾ ਕਿ ਅਜੇ ਹਥਿਆਰ ਵੀ ਰਿਕਵਰ ਕਰਨੇ ਹਨ ਤਾਂ ਹੋਰ ਰਿਮਾਂਡ ਚਾਹੀਦਾ।ਐਨਆਈਏ ਨੇ 10 ਦਿਨ ਦਾ ਰਿਮਾਂਡ ਮੰਗਿਆ ਮੰਗਿਆ ਸੀ ਪਰ ਕੋਰਟ ਨੇ 4 ਦਿਨ ਦਾ ਦਿੱਤਾ ਹੈ।