ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਏਜੀ ਏਪੀਐਸ ਦਿਓਲ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਨਿਆਂ ਅੰਨ੍ਹਾ ਹੁੰਦਾ ਹੈ ਪਰ ਪੰਜਾਬ ਦੇ ਲੋਕ ਨਹੀਂ।ੳੇੁਨ੍ਹਾਂ ਨੇ ਕਿਹਾ ਕਿ ਤੁਸੀਂ ਸਾਡੀ ਸਰਕਾਰ ਦੇ ਵਿਰੁੱਧ ਗੰਭੀਰ ਦੋਸ਼ ਲਗਾਏ।ਕਾਂਗਰਸ ਨੇ ਬੇਅਦਬੀ ਮਾਮਲਿਆਂ ‘ਚ ਨਿਆਂ ਦੇਣ ਦਾ ਵਾਅਦਾ ਕੀਤਾ ਸੀ।
Mr. AG-PUNJAB, Justice is blind but people of Punjab are not. Our Congress party came in power with a promise to give justice in Sacrilege Cases, in which you appeared before the High Court for main conspirators/accused persons and made serious allegations against our Govt. 1/12 pic.twitter.com/YMjPrPBPCh
— Navjot Singh Sidhu (@sherryontopp) November 7, 2021
ਤੁਸੀਂ ਹੀ ਸੀਬੀਆਈ ਜਾਂਚ ਨੂੰ ਟਾਸਫਰ ਕਰਨ ਦੀ ਅਪੀਲ ਕੀਤੀ ਸੀ।ਬੇਅਦਬੀ ਦੇ ਮੁਲਜ਼ਮਾਂ ਦੀ ਪੈਰਵੀ ਤੁਸੀਂ ਕੀਤੀ ਸੀ ਹੁਣ ਤੁਸੀ ਸਰਕਾਰ ਵਲੋਂ ਕੇਸ ਲੜ ਰਹੇ ਹੋ।ਤੁਸੀਂ ਕਿਸਦੇ ਹਿੱਤਾਂ ਲਈ ਕੰਮ ਕਰ ਰਹੇ ਹੋ।