ਬੁੱਧਵਾਰ, ਅਗਸਤ 6, 2025 03:53 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

Agnipath Scheme Protest: ਹੁਣ ਤਕ 200 ਰੇਲਾਂ ਪ੍ਰਭਾਵਿਤ ਤੇ 35 ਰੇਲਾਂ ਹੋਈਆਂ ਰੱਦ

by propunjabtv
ਜੂਨ 17, 2022
in Featured, Featured News, ਦੇਸ਼, ਰਾਜਨੀਤੀ
0

ਹਥਿਆਰਬੰਦ ਬਲਾਂ ‘ਚ ਭਰਤੀ ਨਾਲ ਸਬੰਧਤ ਅਗਨੀਪੱਥ ਯੋਜਨਾ ਦੇ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਾਰਨ ਹੁਣ ਤੱਕ 200 ਤੋਂ ਵੱਧ ਰੇਲਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਰੇਲਵੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਕਿਹਾ ਕਿ ਬੁੱਧਵਾਰ ਨੂੰ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ 35 ਰੇਲਾਂ ਨੂੰ ਰੱਦ ਕੀਤਾ ਗਿਆ ਹੈ। ਜਦਕਿ 13 ਰੇਲਾਂ ਨੂੰ ਮੰਜ਼ਿਲ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ।

ਪ੍ਰਦਰਸ਼ਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪੂਰਬੀ ਮੱਧ ਰੇਲਵੇ ’ਤੇ ਪਿਆ ਹੈ ਜਿਸ ਅਧੀਨ ਬਿਹਾਰ, ਝਾਰਖੰਡ ਅਤੇ ਉੱਤਰ-ਪ੍ਰਦੇਸ਼ ਦੇ ਕਈਹਿੱਸੇ ਆਉਂਦੇ ਹਨ। ਇਨ੍ਹਾਂ ਸੂਬਿਆਂ ’ਚ ਵਿਆਪਕ ਪੱਧਰ ’ਤੇ ਪ੍ਰਦਰਸ਼ਨ ਵੇਖਿਆ ਗਿਆ ਹੈ। ਅਜਿਹੇ ’ਚ ਪੂਰਬੀ ਮੱਧ ਰੇਲਵੇ ਨੇ ਪ੍ਰਦਰਸ਼ਨ ਦੇ ਕਾਰਨ 8 ਰੇਲਾਂ ਦੀ ਆਵਾਜਾਈ ਦੀ ਨਿਗਰਾਨੀ ਕਰਨ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇਨ੍ਹਾਂ ਰੇਲਾਂ ਦੀ ਆਵਾਜਾਈ ’ਤੇ ਨਜ਼ਰ ਰੱਖ ਰਹੇ ਹਨ ਅਤੇ ਸਥਿਤੀ ਦੇ ਹਿਸਾਬ ਨਾਲ ਉਨ੍ਹਾਂ ਦੀ ਆਵਾਜਾਈ ਦੇ ਸੰਬੰਧ ’ਚ ਫੈਸਲਾ ਲੈਣਗੇ।

ਇਨ੍ਹਾਂ ਰੇਲਾਂ ’ਚ 12303 ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈੱਸ, 12353 ਹਾਵੜਾ-ਲਾਲਕੁੰਆ ਐਕਸਪ੍ਰੈੱਸ, 18622 ਰਾਂਚੀ-ਪਟਨਾ ਪਾਟਲੀਪੁਤਰ ਐਕਸਪ੍ਰੈੱਸ, 18182 ਦਾਨਾਪੁਰ-ਟਾਟਾ ਐਕਸਪ੍ਰੈੱਸ, 22387 ਹਾਵੜਾ-ਧਨਬਾਦ ਬਲੈਕ ਡਾਇਮੰਡ ਐਕਸਪ੍ਰੈੱਸ, 13512 ਆਸਨਸੋਲ-ਟਾਟਾ ਐਕਸਪ੍ਰੈੱਸ, 13032 ਜੈਨਗਰ-ਹਾਵੜਾ ਐਕਸਪ੍ਰੈੱਸ ਅਤੇ 13409 ਮਾਲਦਾ ਟਾਊਨ-ਕਿਊਲ ਐਕਸਪ੍ਰੈੱਸ ਸ਼ਾਮਿਲ ਹਨ।

ਪੂਰਬੀ ਮੱਧ ਰੇਲਵੇ ਦੀਆਂ ਦੋ ਰੇਲਾਂ 12335 ਮਾਲਦਾ ਟਾਊਨ-ਲੋਕਮਾਨਿਆ ਤਿਲਕ ਐਕਸਪ੍ਰੈੱਸ ਅਤੇ 12273 ਹਾਲਵਾ-ਨਵੀਂ ਦਿੱਲੀ ਦੂਰੰਤੋ ਐਕਸਪ੍ਰੈੱਸ ਰੱਦ ਕਰ ਦਿੱਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਹੋਰ ਰੇਲਾਂ ਦਾ ਬਿਊਰਾ ਤਤਕਾਲ ਉਪਲੱਬਧ ਨਹੀਂ ਹੈ। ਰੇਲਵੇ ਨੇ ਕਿਹਾ ਕਿ ਪੂਰਬੀ ਮੱਧ ਦੇ ਖੇਤਅਧਿਕਾਰ ਤੋਂ ਉੱਤਰ ਸੀਮਾਂਤ ਰੇਲਵੇ ਦੀਆਂ ਕਈ ਰੇਲਾਂ ਲੰਘਦੀਆਂ ਹਨ ਅਤੇ ਉਨ੍ਹਾਂ ਚੋਂ ਤਿੰਨ ਪ੍ਰਭਾਵਿਤ ਹੋਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਪੂਰਬੀ ਮੱਧ ਰੇਲਵੇ ਦੀਆਂ ਤਿੰਨ ਰੇਲਾਂ ਅਤੇ ਇਕ ਖਾਲੀ ਰੇਲ ਨੂੰ ਨੁਕਸਾਨ ਪਹੁੰਚਿਆ। ਉੱਤਰ-ਪ੍ਰਦੇਸ਼ ਦੇ ਬਲੀਆ ’ਚ ਧੁਲਾਈ ਲਾਈਨ ’ਤੇ ਖੜੀ ਇਕ ਰੇਲ ਦੇ ਇਕ ਡੱਬੇ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਅਚਲ ਸੰਪਤੀਆਂ ਨੂੰ ਪਹੁੰਚੇ ਨੁਕਸਾਨ ਦਾ ਆਕਲਨ ਕਰਨਾ ਮੁਸ਼ਕਿਲ ਹੈ। ਬਲੀਆ ’ਚ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ‘ਭਾਰਤ ਮਾਤਾ ਜੀ ਜੈ’ ਅਤੇ ‘ਅਗਨੀਪਥ ਵਾਪਸ ਲਓ’ ਵਰਗੇ ਨਾਅਰੇ ਲਗਾਉਂਦੇ ਹੋਏ ਇਕ ਖਾਲੀ ਰੇਲ ਨੂੰ ਅੱਗ ਲਗਾ ਦਿੱਤੀ ਅਤੇ ਕੁਝ ਹੋਰ ਰੇਲਾਂ ’ਚ ਭੰਨ-ਤੋੜ ਕੀਤੀ। ਇਸਤੋਂ ਬਾਅਦ ਪੁਲਸ ਨੂੰ ਉਨ੍ਹਾਂ ’ਤੇ ਲਾਠੀਚਾਰਜ ਕਰਨਾ ਪਿਆ।

Tags: 200 trains affected35 canceledAgnipath Scheme Protest
Share198Tweet124Share49

Related Posts

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਚੁੱਕਿਆ ਖੇਤੀਬਾੜੀ ਤੇ ਕਿਸਾਨ ਭਲਾਈ ਦਾ ਮੁੱਦਾ

ਅਗਸਤ 5, 2025

ਪੰਜਾਬ ਵਿਜੀਲੈਂਸ ਦੀ RTO ਦਫਤਰ ‘ਚ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਖਿਲਾਫ ਲਿਆ ਵੱਡਾ ਐਕਸ਼ਨ

ਅਗਸਤ 5, 2025

ਪੁਲਿਸ ਨੇ ਲਾਰੈਂਸ ਦੇ ਸਾਥੀ ਦਾ ਕੀਤਾ ਐਨਕਾਊਂਟਰ, ਦੇਖੋ ਕਿੰਝ ਵਿਛਾਇਆ ਜਾਲ

ਅਗਸਤ 5, 2025

ਚੰਡੀਗੜ੍ਹ ‘ਚ ਹੁਣ ਵਾਹਨਾਂ ਨੂੰ ਨਹੀਂ ਰੋਕੇਗੀ ਟ੍ਰੈਫਿਕ ਪੁਲਿਸ

ਅਗਸਤ 5, 2025

Health Tips: ਦੁੱਧ ਜਾਂ ਚਾਹ ਨਾਲ ਦਵਾਈ ਲੈਣਾ ਸਹੀ ਜਾਂ ਗਲਤ, ਕੀ ਹਨ ਨੁਕਸਾਨ ਤੇ ਫਾਇਦੇ

ਅਗਸਤ 5, 2025

ਕਿਸਾਨਾਂ ਦੇ ਹੱਕ ‘ਚ ਆਵਾਜ਼ ਚੁੱਕਣ ਵਾਲੇ ਸਾਬਕਾ GOVERNOR ਦਾ ਹੋਇਆ ਦਿਹਾਂਤ

ਅਗਸਤ 5, 2025
Load More

Recent News

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਚੁੱਕਿਆ ਖੇਤੀਬਾੜੀ ਤੇ ਕਿਸਾਨ ਭਲਾਈ ਦਾ ਮੁੱਦਾ

ਅਗਸਤ 5, 2025

ਪੰਜਾਬ ਵਿਜੀਲੈਂਸ ਦੀ RTO ਦਫਤਰ ‘ਚ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਖਿਲਾਫ ਲਿਆ ਵੱਡਾ ਐਕਸ਼ਨ

ਅਗਸਤ 5, 2025

ਪੁਲਿਸ ਨੇ ਲਾਰੈਂਸ ਦੇ ਸਾਥੀ ਦਾ ਕੀਤਾ ਐਨਕਾਊਂਟਰ, ਦੇਖੋ ਕਿੰਝ ਵਿਛਾਇਆ ਜਾਲ

ਅਗਸਤ 5, 2025

ਚੰਡੀਗੜ੍ਹ ‘ਚ ਹੁਣ ਵਾਹਨਾਂ ਨੂੰ ਨਹੀਂ ਰੋਕੇਗੀ ਟ੍ਰੈਫਿਕ ਪੁਲਿਸ

ਅਗਸਤ 5, 2025

Health Tips: ਦੁੱਧ ਜਾਂ ਚਾਹ ਨਾਲ ਦਵਾਈ ਲੈਣਾ ਸਹੀ ਜਾਂ ਗਲਤ, ਕੀ ਹਨ ਨੁਕਸਾਨ ਤੇ ਫਾਇਦੇ

ਅਗਸਤ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.