ਸ਼ੁੱਕਰਵਾਰ, ਦਸੰਬਰ 5, 2025 03:53 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

Airtel ਆਪਣੇ ਗਾਹਕਾਂ ਨੂੰ ਫ੍ਰੀ ’ਚ ਦੇ ਰਿਹੈ 5GB ਡਾਟਾ, ਇੰਝ ਚੁੱਕੋ ਫਾਇਦਾ

ਜੇਕਰ ਤੁਸੀਂ ਏਅਰਟੈੱਲ ਦੇ ਗਾਹਕ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। ਏਅਰਟੈੱਲ ਆਪਣੇ ਗਾਹਕਾਂ ਨੂੰ ਫ੍ਰੀ ’ਚ 5 ਜੀ.ਬੀ. ਡਾਟਾ ਦੇ ਰਹੀ ਹੈ। ਏਅਰਟੈੱਲ ਦਾ ਇਹ ਡਾਟਾ ਏਅਰਟੈੱਕ ਥੈਂਕਸ ਐਪ ਰਾਹੀਂ ਮਿਲੇਗਾ। ਆਓ ਜਾਣਦੇ ਹਾਂ ਇਸ ਡਾਟਾ ਨੂੰ ਕਲੇਮ ਕਰਨ ਦਾ ਤਰੀਕਾ

by Bharat Thapa
ਸਤੰਬਰ 22, 2022
in Featured, Featured News, ਤਕਨਾਲੋਜੀ
0

ਜੇਕਰ ਤੁਸੀਂ ਏਅਰਟੈੱਲ ਦੇ ਗਾਹਕ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। ਏਅਰਟੈੱਲ ਆਪਣੇ ਗਾਹਕਾਂ ਨੂੰ ਫ੍ਰੀ ’ਚ 5 ਜੀ.ਬੀ. ਡਾਟਾ ਦੇ ਰਹੀ ਹੈ। ਏਅਰਟੈੱਲ ਦਾ ਇਹ ਡਾਟਾ ਏਅਰਟੈੱਕ ਥੈਂਕਸ ਐਪ ਰਾਹੀਂ ਮਿਲੇਗਾ। ਆਓ ਜਾਣਦੇ ਹਾਂ ਇਸ ਡਾਟਾ ਨੂੰ ਕਲੇਮ ਕਰਨ ਦਾ ਤਰੀਕਾ…

ਏਅਰਟੈੱਲ ਦੇ ਇਸ ਫ੍ਰੀ ਡਾਟਾ ਆਫਰ ਬਾਰੇ ਸਭ ਤੋਂ ਪਹਿਲਾਂ ਟੈਲੀਕਾਮਟਾਕ ਨੇ ਜਾਣਕਾਰੀ ਦਿੱਤੀ ਹੈ। ਏਅਰਟੈੱਲ ਦਾ ਇਹ 5 ਜੀ.ਬੀ. ਫ੍ਰੀ ਡਾਟਾ ਉਨ੍ਹਾਂ ਗਾਹਕਾਂ ਨੂੰ ਹੀ ਮਿਲੇਗਾ ਜੋ ਏਅਰਟੈੱਲ ਥੈਂਕਸ ਐਪ ਨੂੰ ਡਾਊਨਲੋਡ ਕਰਨਗੇ ਅਤੇ ਆਪਣੇ ਏਅਰਟੈੱਲ ਦੇ ਨੰਬਰ ਤੋਂ ਲਾਗ-ਇਨ ਕਰਨਗੇ। ਦੱਸ ਦੇਈਏ ਕਿ ਏਅਰਟੈੱਲ ਥੈਂਕਸ ਐਪ ਰਾਹੀਂ ਰੀਚਾਰਜ ਤੋਂ ਲੈ ਕੇ ਪੇਮੈਂਟ ਤਕ ਕੀਤੇ ਜਾ ਸਕਦੇ ਹਨ।

ਏਅਰਟੈੱਲ ਦਾ ਇਹ ਫ੍ਰੀ ਡਾਟਾ ਨਵੇਂ ਗਾਹਕਾਂ ਨੂੰ ਮਿਲ ਰਿਹਾ ਹੈ ਅਤੇ ਕੁਝ ਲੋਕਾਂ ਨੂੰ ਘੱਟ ਡਾਟਾ ਵੀ ਮਿਲ ਸਕਦਾ ਹੈ ਪਰ ਜ਼ਿਆਦਾਤਰ ਨੂੰ 5 ਜੀ.ਬੀ. ਡਾਟਾ ਮਿਲੇਗਾ। 5 ਜੀ.ਬੀ. ਡਾਟਾ ਲਈ ਤੁਹਾਨੂੰ 5 ਕੂਪਨ ਮਿਲਣਗੇ ਜੋ 1-1 ਜੀ.ਬੀ. ਦੇ ਹੋਣਗੇ।

ਜੇਕਰ ਤੁਸੀਂ ਏਅਰਟੈੱਲ ਦੇ ਨਵੇਂ ਗਾਹਕ ਹੋ ਤਾਂ ਏਅਰਟੈੱਲ ਥੈਂਕਸ ਐਪ ਨੂੰ ਆਪਣੇ ਫੋਨ ’ਚ ਡਾਊਨਲੋਡ ਕਰੋ ਅਤੇ ਲਾਗ-ਇਨ ਕਰੋ। ਹੁਣ ਕੂਪਨ ’ਤੇ ਸੈਕਸ਼ਨ ’ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਕੂਪਨ ਦਿਸਣਗੇ ਅਤੇ ਨਾਲ ਹੀ ਕੂਪਨ ਨੂੰ ਐਕਟਿਵ ਕਰਨ ਦਾ ਵੀ ਆਪਸ਼ਨ ਦਿਸੇਗਾ।

5 ਜੀ.ਬੀ. ਫ੍ਰੀ ਡਾਟਾ ਦਾ ਇਹ ਆਫਰ 90 ਦਿਨਾਂ ਬਾਅਦ ਐਕਸਪਾਇਰ ਹੋ ਜਾਵੇਗਾ, ਅਜਿਹੇ ’ਚ ਤੁਹਾਨੂੰ ਰੀਚਾਰਜ ਲਈ 90 ਦਿਨਾਂ ਦੇ ਅੰਦਰ ਹੀ ਐਕਟਿਵ ਕਰਨਾ ਹੋਵੇਗਾ। ਇਸਤੋਂ ਇਲਾਵਾ ਏਅਰਟੈੱਲ ਦੇ ਯੂਜ਼ਰਜ਼ ਰੈਫਰਲ ਪ੍ਰੋਗਰਾਮ ਤਹਿਤ ਹਰੇਕ ਸਫਲ ਰੈਫਰਲ ’ਤੇ 100 ਰੁਪਏ ਕਮਾ ਸਕਦੇ ਹਨ।

Tags: 5GB dataadvantageAirtelcustomers
Share226Tweet141Share56

Related Posts

ਪੁਨਿਤ ਦੇ ਦਿੱਲੀ ਦੌਰੇ ਕਾਰਨ ਮਹਿੰਗੇ ਹੋਏ ਹੋਟਲ , ਇੱਕ ਕਮਰੇ ਦਾ ਕਿਰਾਇਆ 85,000 ਰੁਪਏ ਤੋਂ ਪਾਰ

ਦਸੰਬਰ 4, 2025

ਹੁਣ ਆਧਾਰ ਕਾਰਡ ਨੂੰ ਅਪਡੇਟ ਕਰਨਾ ਹੋਇਆ ਬਹੁਤ ਆਸਾਨ, ਬਿਨ੍ਹਾਂ ਦਸਤਾਵੇਜ਼ ਸਿਰਫ਼ ਮੋਬਾਈਲ ਨੰਬਰ ਨਾਲ ਹੀ ਹੋ ਜਾਵੇਗਾ Update

ਦਸੰਬਰ 4, 2025

ਮਾਨ ਸਰਕਾਰ ਦੀਆਂ ਵਿਗਿਆਨ-ਅਧਾਰਿਤ ਯੋਜਨਾਵਾਂ ਕਾਰਨ ਪਰਾਲੀ ਸਾੜਨ ਵਿੱਚ ਆਈ 94% ਕਮੀ !

ਦਸੰਬਰ 4, 2025

ਇੰਡੀਗੋ ਨੇ 200 ਉਡਾਣਾਂ ਕੀਤੀਆਂ ਰੱਦ, 43,000 ਤੱਕ ਪਹੁੰਚਿਆ ਦਿੱਲੀ-ਬੈਂਗਲੁਰੂ ਦਾ ਕਿਰਾਇਆ

ਦਸੰਬਰ 4, 2025

AAP ਵਿਧਾਇਕ ਦਾ ਜ਼ਮੀਨੀ ਦੌਰਾ—₹68 ਕਰੋੜ ਦੀ ਲਾਗਤ ਨਾਲ 40 ਕਿਲੋਮੀਟਰ ਸੜਕ ਪ੍ਰਾਜੈਕਟ ਨਾਲ 70 ਪਿੰਡਾਂ ਲਈ ਖੁੱਲੀਆ ਵਿਕਾਸ ਦਾ ਨਵਾਂ ਰਾਹ

ਦਸੰਬਰ 4, 2025

400+ AI ਕੈਮਰਿਆਂ ਨੇ ਮੋਹਾਲੀ ਬਣਾ ਦਿੱਤਾ ਹਾਈ-ਟੈਕ—ਰੀਅਲ-ਟਾਈਮ ਮਾਨੀਟਰੀਂਗ ਨਾਲ ਟ੍ਰੈਫਿਕ ਵਿੱਚ ਆਈ ਕੜੀ ਸਖ਼ਤੀ

ਦਸੰਬਰ 4, 2025
Load More

Recent News

ਪੁਨਿਤ ਦੇ ਦਿੱਲੀ ਦੌਰੇ ਕਾਰਨ ਮਹਿੰਗੇ ਹੋਏ ਹੋਟਲ , ਇੱਕ ਕਮਰੇ ਦਾ ਕਿਰਾਇਆ 85,000 ਰੁਪਏ ਤੋਂ ਪਾਰ

ਦਸੰਬਰ 4, 2025

ਹੁਣ ਆਧਾਰ ਕਾਰਡ ਨੂੰ ਅਪਡੇਟ ਕਰਨਾ ਹੋਇਆ ਬਹੁਤ ਆਸਾਨ, ਬਿਨ੍ਹਾਂ ਦਸਤਾਵੇਜ਼ ਸਿਰਫ਼ ਮੋਬਾਈਲ ਨੰਬਰ ਨਾਲ ਹੀ ਹੋ ਜਾਵੇਗਾ Update

ਦਸੰਬਰ 4, 2025

ਮਾਨ ਸਰਕਾਰ ਦੀਆਂ ਵਿਗਿਆਨ-ਅਧਾਰਿਤ ਯੋਜਨਾਵਾਂ ਕਾਰਨ ਪਰਾਲੀ ਸਾੜਨ ਵਿੱਚ ਆਈ 94% ਕਮੀ !

ਦਸੰਬਰ 4, 2025

ਇੰਡੀਗੋ ਨੇ 200 ਉਡਾਣਾਂ ਕੀਤੀਆਂ ਰੱਦ, 43,000 ਤੱਕ ਪਹੁੰਚਿਆ ਦਿੱਲੀ-ਬੈਂਗਲੁਰੂ ਦਾ ਕਿਰਾਇਆ

ਦਸੰਬਰ 4, 2025

AAP ਵਿਧਾਇਕ ਦਾ ਜ਼ਮੀਨੀ ਦੌਰਾ—₹68 ਕਰੋੜ ਦੀ ਲਾਗਤ ਨਾਲ 40 ਕਿਲੋਮੀਟਰ ਸੜਕ ਪ੍ਰਾਜੈਕਟ ਨਾਲ 70 ਪਿੰਡਾਂ ਲਈ ਖੁੱਲੀਆ ਵਿਕਾਸ ਦਾ ਨਵਾਂ ਰਾਹ

ਦਸੰਬਰ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.