ਸੋਮਵਾਰ, ਸਤੰਬਰ 15, 2025 08:53 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

ਬੀਚ ‘ਤੇ ਟੂ-ਪੀਸ ਪਹਿਨ ਬੇਬਾਕ ਹੋਈ ਐਲੀ ਅਵਰਾਮ, ਕਮੀਜ਼ ਦੇ ਸਾਰੇ ਬਟਨ ਖੋਲ੍ਹ ਦਿਖਾਇਆ ਬੇਹੱਦ ਬੋਲਡ ਲੁੱਕ (ਤਸਵੀਰਾਂ)

ਬੀਚ 'ਤੇ ਟੂ-ਪੀਸ ਪਹਿਨ ਬੇਬਾਕ ਹੋਈ ਐਲੀ ਅਵਰਾਮ, ਕਮੀਜ਼ ਦੇ ਸਾਰੇ ਬਟਨ ਖੋਲ੍ਹ ਦਿਖਾਇਆ ਬੇਹੱਦ ਬੋਲਡ ਲੁੱਕ (ਤਸਵੀਰਾਂ)

by Gurjeet Kaur
ਅਗਸਤ 30, 2022
in ਮਨੋਰੰਜਨ
0

ਅਦਾਕਾਰਾ ਐਲੀ ਅਵਰਾਮ ਨੇ ਬਾਲੀਵੁੱਡ ਦੇ ਨਾਲ-ਨਾਲ ਸਾਊਥ ਫਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਜਾਦੂ ਚਲਾਇਆ ਹੈ। ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਹਰ ਕਿਰਦਾਰ ‘ਚ ਕਾਫੀ ਪਿਆਰ ਦਿੱਤਾ ਹੈ। ਫਿਲਮਾਂ ਤੋਂ ਇਲਾਵਾ, ਐਲੀ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਅਜਿਹੇ ‘ਚ ਉਹ ਅਕਸਰ ਆਪਣੇ ਨਵੇਂ-ਨਵੇਂ ਅਵਤਾਰ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ। ਇਸ ਵਾਰ ਅਦਾਕਾਰਾ ਨੇ ਆਪਣਾ ਬੇਮਿਸਾਲ ਅਵਤਾਰ ਦਿਖਾਇਆ ਹੈ।

 

View this post on Instagram

 

A post shared by Elli AvrRam (@elliavrram)

ਐਲੀ ਅਵਰਾਮ ਨੇ ਬੀਚ ‘ਤੇ ਕਰਵਾਇਆ ਫੋਟੋਸ਼ੂਟ


ਤਾਜ਼ਾ ਤਸਵੀਰਾਂ ‘ਚ ਅਦਾਕਾਰਾ ਬੀਚ ‘ਤੇ ਖੂਬ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਸ ਨੇ ਲਾਈਟ ਗ੍ਰੇ ਕਲਰ ਦਾ ਬਰੈਲੇਟ ਅਤੇ ਸ਼ਾਰਟਸ ਪਹਿਨੇ ਹੋਏ ਹਨ।

ਇਸ ਦੇ ਨਾਲ ਐਲੀ ਨੇ ਵੱਡੇ ਆਕਾਰ ਦੀ ਸਫੇਦ ਕਮੀਜ਼ ਕੈਰੀ ਕੀਤੀ ਹੈ। ਇੱਥੇ ਅਦਾਕਾਰਾ ਨੇ ਬੋਲਡਨੈੱਸ ਦਿਖਾਉਣ ਲਈ ਕਮੀਜ਼ ਦੇ ਸਾਰੇ ਬਟਨ ਖੋਲ੍ਹ ਕੇ ਫੋਟੋਸ਼ੂਟ ਕਰਵਾਇਆ ਹੈ।

ਕੁਝ ਤਸਵੀਰਾਂ ‘ਚ ਉਹ ਆਪਣੀ ਕਮੀਜ਼ ਉਤਾਰਦੇ ਹੋਏ ਵੀ ਤਸਵੀਰਾਂ ਕਲਿੱਕ ਕਰ ਰਹੀ ਹੈ।

ਕਾਫੀ ਹੌਟ ਲੱਗ ਰਹੀ ਹੈ ਐਲੀ ਅਵਰਾਮ


ਇਨ੍ਹਾਂ ਤਸਵੀਰਾਂ ‘ਚ ਐਲੀ ਦਾ ਨੋ ਮੇਕਅੱਪ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਸ ਨੇ ਇੱਥੇ ਆਪਣੇ ਵਾਲਾਂ ਦਾ ਹਾਈ ਬਨ ਬਣਾਇਆ ਹੈ। ਹੁਣ ਉਨ੍ਹਾਂ ਦਾ ਇਹ ਅਵਤਾਰ ਪ੍ਰਸ਼ੰਸਕਾਂ ‘ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਲੋਕਾਂ ਨੇ ਉਸ ਦੀ ਤਾਰੀਫ ਕਰਦੇ ਹੋਏ ਕਾਫੀ ਕਮੈਂਟ ਵੀ ਕੀਤੇ ਹਨ। ਐਲੀ ਦੀਆਂ ਫੋਟੋਆਂ ‘ਤੇ ਕੁਝ ਹੀ ਸਮੇਂ ‘ਚ ਲੱਖਾਂ ਲਾਈਕਸ ਆ ਗਏ ਹਨ।

ਇਨ੍ਹਾਂ ਫਿਲਮਾਂ ‘ਚ ਨਜ਼ਰ ਆਵੇਗੀ ਐਲੀ


ਐਲੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸਮੇਂ ਉਸ ਕੋਲ ਕਈ ਫਿਲਮਾਂ ਹਨ। ਜਲਦ ਹੀ ਉਹ ‘ਪਿਆਨੋ’ ਨਾਂ ਦੀ ਫਿਲਮ ‘ਚ ਨਜ਼ਰ ਆਉਣ ਵਾਲੀ ਹੈ।

ਇਸ ਤੋਂ ਬਾਅਦ ਉਹ ‘ਗਣਪਤ’ ਅਤੇ ਤਾਮਿਲ ਫਿਲਮ ‘ਨਾਨੇ ਵਰੁਵੇਨ’ ‘ਚ ਵੀ ਨਜ਼ਰ ਆਵੇਗੀ।

 

Tags: Alli Avrambeachbold lookbold wearingtwo-piece
Share204Tweet127Share51

Related Posts

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025

ਪੰਜਾਬੀ ਗਇਕ ਜੱਸੀ ਗਿੱਲ ਨੇ ਪੰਜਾਬ ‘ਚ ਹੜ੍ਹਾਂ ਨੂੰ ਲੈਕੇ ਸਾਂਝੀ ਕੀਤੀ ਪੋਸਟ, ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਸਤੰਬਰ 12, 2025

ਕਿਸਾਨਾਂ ਵਿਰੁੱਧ ਟਿੱਪਣੀਆਂ ਦੇ ਮਾਮਲੇ ਵਿੱਚ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ

ਸਤੰਬਰ 12, 2025

ਮੈਲਬੋਰਨ ‘ਚ ਸ਼ੋਅ ਦੌਰਾਨ ਦੇਬੀ ਮਖਸੂਸਪੁਰੀ ਨੇ ਕਰ’ਤਾ ਵੱਡਾ ਐਲਾਨ, ਹੜ੍ਹ ਪੀੜਤਾਂ ਦੀ ਇੰਝ ਕਰਨਗੇ ਮਦਦ

ਸਤੰਬਰ 12, 2025

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

ਸਤੰਬਰ 9, 2025

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025
Load More

Recent News

ਪੰਜਾਬ ‘ਚ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, ‘EASY REGISTRY’ ਸਕੀਮ ਦੀ ਸ਼ੁਰੂਆਤ

ਸਤੰਬਰ 15, 2025

ਦਲੀਆ ਜਾਂ Oats ਕੀ ਹੈ ਸਵੇਰ ਦੇ ਨਾਸ਼ਤੇ ਲਈ ਬੇਹਤਰ

ਸਤੰਬਰ 15, 2025

BMW ਦੀ ਕਾਰ ਅਤੇ ਬਾਈਕ ਹੋਈ ਸਸਤੀ, ਹੋਵੇਗਾ 13.6 ਲੱਖ ਰੁਪਏ ਤੱਕ ਦਾ ਫ਼ਾਇਦਾ

ਸਤੰਬਰ 15, 2025

ਅਮਰੀਕਾ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ 70 ਸਾਲਾ ਬਜ਼ੁਰਗ ਪੰਜਾਬਣ ਨੂੰ ਲਿਆ ਹਿਰਾਸਤ ‘ਚ

ਸਤੰਬਰ 15, 2025

ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇਣ ਤੋਂ ਕੀਤਾ ਇਨਕਾਰ

ਸਤੰਬਰ 15, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.