ਸ਼ੁੱਕਰਵਾਰ, ਜੁਲਾਈ 18, 2025 12:33 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

Allu Arjun ਤੋਂ ਹੋ ਗਈ ਵੱਡੀ ਗਲਤੀ, ਈਵੈਂਟ ‘ਚ ਬੋਲ ਗਏ Pushpa-2 ਦਾ ਡਾਇਲਾਗ, ਵੀਡੀਓ ਹੋਈ ਵਾਇਰਲ

Allu Arjun Pushpa 2: ਅੱਲੂ ਅਰਜੁਨ ਹਾਲ ਹੀ ਵਿੱਚ ਆਨੰਦ ਦੇਵਰਕੋਂਡਾ ਦੀ ਫਿਲਮ ਬੇਬੀ ਦੀ ਸਕਸੈਸ ਇਵੈਂਟ ਵਿੱਚ ਪਹੁੰਚੇ। ਜਿੱਥੇ ਉਹ ਗੱਲਾਂ-ਗੱਲਾਂ 'ਚ ਪੁਸ਼ਪਾ 2 ਦਾ ਡਾਇਲਾਗ ਬੋਲ ਗਏ।

by ਮਨਵੀਰ ਰੰਧਾਵਾ
ਜੁਲਾਈ 22, 2023
in ਬਾਲੀਵੁੱਡ
0

Allu Arjun Leak Pushpa 2 Dialouge: ਸੁਪਰਸਟਾਰ ਅੱਲੂ ਅਰਜੁਨ ਆਉਣ ਵਾਲੀ ਫਿਲਮ ਪੁਸ਼ਪਾ 2 ਲਈ ਲਾਈਮਲਾਈਟ ‘ਚ ਹੈ। ਜਦੋਂ ਤੋਂ ਅੱਲੂ ਅਰਜੁਨ ਆਪਣੇ ਸਰੀਰ ‘ਤੇ ਨੀਲੇ ਰੰਗ, ਮੱਥੇ ‘ਤੇ ਬਿੰਦੀ ਤੇ ਨੱਕ ‘ਤੇ ਨਥੀਨੀ ਪਹਿਨੇ ਨਜ਼ਰ ਆਏ ਹਨ, ਉਦੋਂ ਤੋਂ ਫੈਨਸ ‘ਚ ਪੁਸ਼ਪਾ ਦੇ ਸੀਕਵਲ ਨੂੰ ਲੈ ਕੇ ਬੇਸਬਰੀ ਦੇਖਣ ਨੂੰ ਮਿਲ ਰਹੀ ਹੈ।

ਦੱਸ ਦਈਏ ਕਿ ਅੱਲੂ ਦੇ ਫੈਸਨ ਦੇ ਉਤਸ਼ਾਹ ਦੇ ਵਿਚਕਾਰ ਪੁਸ਼ਪਾ 2 ਨਾਲ ਜੁੜਿਆ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਸੁਪਰਸਟਾਰ ਅੱਲੂ ਅਰਜੁਨ ਗੱਲਾਂ ‘ਚ ਇੰਨਾ ਖੋ ਜਾਂਦਾ ਹੈ ਕਿ ਉਹ ਪੁਸ਼ਪਾ 2 ਦੇ ਡਾਇਲਾਗ ਲੀਕ ਕਰ ਦਿੰਦਾ ਹੈ।

ਅੱਲੂ ਅਰਜੁਨ ਨੇ ਲੀਕ ਕੀਤਾ ਪੁਸ਼ਪਾ 2 ਦਾ ਡਾਇਲਾਗ

ਅਸਲ ‘ਚ ਅੱਲੂ ਅਰਜੁਨ ਨੇ ਆਨੰਦ ਦੇਵਰਕੋਂਡਾ ਦੀ ਫਿਲਮ ਬੇਬੀ ਦੀ ਕਾਮਯਾਬੀ ‘ਚ ਹੋਏ ਇਵੈਂਟ ‘ਚ ਸ਼ਿਰਕਤ ਕੀਤੀ ਸੀ। ਚੰਗਾ ਮਾਹੌਲ ਸੀ ਅਤੇ ਉਹ ਵੀ ਕਾਫੀ ਖੁਸ਼ ਨਜ਼ਰ ਆ ਰਹੇ ਸੀ। ਜਦੋਂ ਉਹ ਸਟੇਜ ‘ਤੇ ਆਏ ਤਾਂ ਫੈਨਸ ਨੇ ਪੁਸ਼ਪਾ-2 ਲਈ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਇਸੇ ਉਤਸ਼ਾਹ ‘ਚ ਉਸ ਨੇ ਇੱਕ ਡਾਇਲਾਗ ਬੋਲ ਗਏ।

ਅੱਲੂ ਦਾ ਡਾਇਲਾਗ ਸੀ… ਯਹਾਂ ਸਬ ਕੁਛ ਏਕ ਹੀ ਰੂਲ ਸੇ ਚਲੇਗਾ… ਵੋ ਹੈ ਪੁਸ਼ਪਾ ਰੂਲ। ਇਹ ਸੁਣ ਉੱਥੇ ਮੌਜੂਦ ਫੈਨਸ ਨੇ ਸੀਟੀਆਂ ਅਤੇ ਖੂਬ ਤਾੜੀਆਂ ਮਾਰੀਆ। ਇਵੈਂਟ ਦਾ ਵੀਡੀਓ ਵਾਇਰਲ ਹੋ ਗਿਆ ਹੈ। ਅੱਲੂ ਵਲੋਂ ਬੋਲਿਆ ਗਿਆ ਇਹ ਡਾਇਲਾਗ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਫਿਲਮ ਲਈ ਕਿੰਨਾ ਮਾਹੌਲ ਤਿਆਰ ਕੀਤਾ ਗਿਆ ਹੈ।

Icon StAAr #AlluArjun LEAKS #Pushpa 2 dialogue on the stage.

| #Pushpa2 | #PushpaTheRule | pic.twitter.com/QXbEaSnR7S

— Manobala Vijayabalan (@ManobalaV) July 20, 2023

ਦੱਸ ਦੇਈਏ, ਪੁਸ਼ਪਾ 2 ਦਾ ਪਹਿਲਾ ਐਕਸ਼ਨ ਸੀਨ ਤੇ ਹੁਣ ਡਾਇਲਾਗ ਵਾਇਰਲ ਹੋ ਗਿਆ ਹੈ। ਜਿਸ ਨੇ ਫੈਨਸ ਦੇ ਦਿਲਾਂ ‘ਚ ਉਤਸ਼ਾਹ ਦਾ ਪੱਧਰ ਚਾਰ ਗੁਣਾ ਵਧਾ ਦਿੱਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਅੱਲੂ ਅਰਜੁਨ ਵੀਡੀਓ ਪੁਸ਼ਪਾ 2 ‘ਚ ਕੁਝ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਫਿਲਮ ‘ਚ ਅੱਲੂ ਅਰਜੁਨ ਦੇ ਨਾਲ ਰਸ਼ਮੀਕਾ ਮੰਦਾਨਾ, ਫਹਾਦ ਫਾਸਿਲ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਮਈ 2024 ਤੱਕ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਹਾਲਾਂਕਿ ਇਸਦੀ ਰਿਲੀਜ਼ ਡੇਟ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Allu ArjunAllu Arjun Leak Pushpa 2 DialougeAllu Arjun Pushpa 2Allu Arjun VideoAnand DeverakondaBaby Filmbollywoodentertainment newspro punjab tvpunjabi newsPushpa-2 Dialogue
Share222Tweet139Share56

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025
Load More

Recent News

ਘੱਟ ਸਕਦੀਆਂ ਹਨ ਪੈਟਰੋਲ ‘ਤੇ ਡੀਜਲ ਦੀਆਂ ਕੀਮਤਾਂ! ਲੋਕਾਂ ਨੂੰ ਮਿਲੇਗੀ ਰਾਹਤ

ਜੁਲਾਈ 18, 2025

ਸ੍ਰੀ ਦਰਬਾਰ ਸਾਹਿਬ ਨੂੰ ਮਿਲੀ ਧਮਕੀ ਮਾਮਲੇ ‘ਚ ਆਈ ਵੱਡੀ ਅਪਡੇਟ, ਮੁਲਜ਼ਮ ਕੀਤੇ ਗ੍ਰਿਫ਼ਤਾਰ

ਜੁਲਾਈ 18, 2025

ਅਗਲੇ 72 ਘੰਟੇ ਪੰਜਾਬ ਦਾ ਮੌਸਮ ਰਹੇਗਾ ਇੰਝ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੁਲਾਈ 18, 2025

ਕੌਣ ਹੈ ਚੰਦਨ ਮਿਸ਼ਰਾ ਜਿਸ ਦਾ ਇਸਤਰਾਂ ਗੋਲੀਆਂ ਮਾਰ ਕੀਤਾ ਗਿਆ ਕਤਲ

ਜੁਲਾਈ 17, 2025

ਭਿਖਾਰੀਆਂ ਦਾ ਹੋਵੇਗਾ DNA ਟੈਸਟ, ਸਰਕਾਰ ਨੇ ਕਿਉਂ ਲਿਆ ਇਹ ਵੱਡਾ ਫੈਸਲਾ

ਜੁਲਾਈ 17, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.