ਸ਼ੁੱਕਰਵਾਰ, ਜੂਨ 27, 2025 07:35 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ

ਕੈਨੇਡਾ ਦੇ ਅਲਫੋਂਸੋ ਡੇਵਿਸ ਨੇ ਕੀਤਾ ਵਿਸ਼ਵ ਕੱਪ ਦਾ ਸਭ ਤੋਂ ਤੇਜ਼ ਗੋਲ, ਬਣਾਇਆ ਇਹ ਰਿਕਾਰਡ, ਵੇਖੋ VIDEO

FIFA World Cup 2022: ਬਾਯਰਨ ਮਿਊਨਿਖ ਦੇ ਸਟਾਰ ਅਲਫੋਂਸੋ ਡੇਵਿਸ ਨੇ ਵਿਸ਼ਵ ਕੱਪ 'ਚ ਕੈਨੇਡਾ ਲਈ ਖੇਡ ਦਾ ਆਪਣਾ 68ਵਾਂ ਗੋਲ ਕੀਤਾ ਤੇ ਕੈਨੇਡਾ ਲਈ ਪਹਿਲਾ ਅਤੇ ਵਿਸ਼ਵ ਕੱਪ ਵਿੱਚ ਸਭ ਤੋਂ ਤੇਜ਼ ਗੋਲ ਕੀਤਾ।

by ਮਨਵੀਰ ਰੰਧਾਵਾ
ਨਵੰਬਰ 28, 2022
in ਖੇਡ
0

Canada’s Alphonso Davies: ਕੈਨੇਡੀਅਨ ਸਟਾਰ ਅਲਫੋਂਸੋ ਡੇਵਿਸ ਨੇ ਫੀਫਾ ਵਿਸ਼ਵ ਕੱਪ 2022 (FIFA World Cup 2022) ਦਾ ਸਭ ਤੋਂ ਤੇਜ਼ ਗੋਲ ਦਾਗ ਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ ਪਰ ਉਹ ਆਪਣੀ ਟੀਮ ਨੂੰ ਬੁਰੀ ਹਾਰ ਤੋਂ ਨਹੀਂ ਬਚਾ ਸਕੇ। ਡੇਵਿਸ ਨੇ ਖੇਡ ਦੀ ਸ਼ੁਰੂਆਤ ਦੇ 68ਵੇਂ ਸਕਿੰਟ ਵਿੱਚ ਗੋਲ ਕੀਤਾ। ਹਾਲਾਂਕਿ ਕ੍ਰੋਏਸ਼ੀਆ ਨੇ ਆਂਦਰੇਜ ਕ੍ਰਾਮਾਰਿਚ ਦੇ ਦੋ ਗੋਲਾਂ ਦੀ ਮਦਦ ਨਾਲ ਜ਼ਬਰਦਸਤ ਵਾਪਸੀ ਕਰਦਿਆਂ ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦੇ ਮੈਚ (FIFA World Cup match) ‘ਚ ਕੈਨੇਡਾ ਨੂੰ 4-1 ਨਾਲ ਹਰਾ ਕੇ ਦੌੜ ‘ਚੋਂ ਬਾਹਰ ਕਰ ਦਿੱਤਾ।

ਬਾਇਰਨ ਮਿਊਨਿਖ ਦੇ ਸਟਾਰ ਅਲਫੋਂਸੋ ਡੇਵਿਸ ਨੇ ਵਿਸ਼ਵ ਕੱਪ ਵਿੱਚ ਕੈਨੇਡਾ ਲਈ ਖੇਡ ਦਾ ਆਪਣਾ 68ਵਾਂ ਗੋਲ ਕੀਤਾ ਅਤੇ ਕੈਨੇਡਾ ਲਈ ਪਹਿਲਾ ਅਤੇ ਵਿਸ਼ਵ ਕੱਪ ਵਿੱਚ ਸਭ ਤੋਂ ਤੇਜ਼ ਗੋਲ ਕੀਤਾ। ਕੈਨੇਡੀਅਨ ਟੀਮ 36 ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਖੇਡ ਰਹੀ ਸੀ, ਪਰ ਕਤਰ ਵਿੱਚ ਦੋ ਮੈਚਾਂ ਮਗਰੋਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ।

ALPHONSO DAVIES AFTER ONE MINUTE.

CANADA'S FIRST-EVER GOAL AT THE MEN'S WORLD CUP 🇨🇦 pic.twitter.com/gegjfeF0BJ

— B/R Football (@brfootball) November 27, 2022

ਅਲਫੋਂਸੋ ਡੇਵਿਸ ਨੇ ਖੇਡ ਦੀ ਸ਼ੁਰੂਆਤ ਕੀਤੀ ਅਤੇ ਦੂਜੇ ਹੀ ਮਿੰਟ ਵਿੱਚ ਕੈਨੇਡਾ ਵੱਲੋਂ ਵਿਸ਼ਵ ਕੱਪ ਵਿੱਚ ਪਹਿਲਾ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ, ਕ੍ਰੋਏਸ਼ੀਆ ਨੇ ਸ਼ੁਰੂਆਤੀ ਮੈਚ ਵਿੱਚ ਮੋਰੋਕੋ ਨਾਲ ਗੋਲ ਰਹਿਤ ਡਰਾਅ ਤੋਂ ਵਾਪਸੀ ਕਰਦਿਆਂ 4 ਗੋਲ ਕੀਤੇ।

ਕੈਨੇਡੀਅਨ ਫੁਟਬਾਲਰ ਹਾਵੀ

ਕ੍ਰੋਏਸ਼ੀਆ ਦੇ ਫੁਟਬਾਲਰਾਂ ਨੇ ਕੈਨੇਡਾ ‘ਤੇ ਪੂਰੀ ਤਰ੍ਹਾਂ ਦਬਦਬਾ ਬਣਾਇਆ, ਲਗਾਤਾਰ ਚਾਰ ਗੋਲ ਕੀਤੇ। ਕ੍ਰੋਏਸ਼ੀਆ ਦੇ ਫੁੱਟਬਾਲਰ ਆਂਦਰੇਜ ਕ੍ਰਾਮਰਿਕ ਨੇ ਦੋ ਗੋਲ ਕੀਤੇ। ਉਸ ਨੇ 36ਵੇਂ ਅਤੇ 70ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕੀਤੇ। ਜਦਕਿ ਮਾਰਕੋ ਲਿਵਾਜਾ ਨੇ 44ਵੇਂ ਮਿੰਟ ਵਿੱਚ ਅਤੇ ਲੋਵਰੋ ਮੇਜ਼ਰ ਨੇ 90+4 ਮਿੰਟ ਵਿੱਚ ਗੋਲ ਕਰਕੇ ਕੈਨੇਡਾ ਨੂੰ ਤਬਾਹ ਕਰ ਦਿੱਤਾ।

𝐀𝐈𝐑-𝐏𝐇𝐎𝐍𝐒𝐎 𝐃𝐀𝐕𝐈𝐄𝐒 ⚡

Watch @AlphonsoDavies script history by scoring 🇨🇦's first-ever #FIFAWorldCup goal ⚽#Qatar2022 #CROCAN #WorldsGreatestShow #FIFAWConJioCinema #FIFAWConSports18 pic.twitter.com/lx4RhalAeC

— JioCinema (@JioCinema) November 27, 2022

ਅਲਫੋਂਸੋ ਡੇਵਿਸ ਨੇ ਰਚਿਆ ਇਤਿਹਾਸ

ਹਾਲਾਂਕਿ ਇਸ ਕਰਾਰੀ ਹਾਰ ਦੇ ਬਾਵਜੂਦ ਕੈਨੇਡਾ ਨੇ ਇਤਿਹਾਸ ਰਚ ਦਿੱਤਾ। ਕੈਨੇਡੀਅਨ ਫੁੱਟਬਾਲਰ ਅਲਫੋਂਸੋ ਡੇਵਿਸ ਨੇ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਕੈਨੇਡਾ ਲਈ ਪਹਿਲਾ ਗੋਲ ਕੀਤਾ। ਇਸ ਤੋਂ ਪਹਿਲਾਂ 1986 ‘ਚ ਫੁੱਟਬਾਲ ਟੀਮ ਨੇ ਹਿੱਸਾ ਲਿਆ ਸੀ, ਪਰ ਗੋਲ ਨਹੀਂ ਕਰ ਸਕੀ ਸੀ।

ਅਲਫੋਂਸੋ ਡੇਵਿਸ ਨੇ ਨਾ ਸਿਰਫ ਕੈਨੇਡਾ ਨੂੰ ਪੁਰਸ਼ ਵਿਸ਼ਵ ਕੱਪ ਤੱਕ ਪਹੁੰਚਾਇਆ, ਸਗੋਂ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਗੋਲ ਵੀ ਕੀਤਾ। ਖਾਸ ਗੱਲ ਇਹ ਹੈ ਕਿ ਇਹ ਟੂਰਨਾਮੈਂਟ ਦਾ ਸਭ ਤੋਂ ਤੇਜ਼ ਗੋਲ ਵੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Canada's Alphonso Daviesfifa world cup 2022FIFA World Cup matchFOOTBALL WORLD CUPpro punjab tvpunjabi newssports news
Share208Tweet130Share52

Related Posts

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਨੀਰਜ ਚੋਪੜਾ ਦੇ ਨਾਮ ਲੱਗਿਆ ਨਵਾਂ ਖ਼ਿਤਾਬ, ਜਰਮਨ ਵਿਰੋਧੀ ਜੂਲੀਅਨ ਵੇਬਰ ਨੂੰ ਹਰਾਇਆ

ਜੂਨ 21, 2025

ਕਪਤਾਨ ਬਣਦਿਆਂ ਹੀ ਸ਼ੁਭਮਨ ਗਿੱਲ ਨੇ ਤੋੜਿਆ ਇਹ ਰਿਕਾਰਡ, ਰਚਿਆ ਇਤਿਹਾਸ

ਜੂਨ 21, 2025

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025
Load More

Recent News

ਮੱਧ ਪ੍ਰਦੇਸ਼ ਦੇ CM ਦੇ ਕਾਫ਼ਲੇ ਦੀਆਂ 19 ਗੱਡੀਆਂ ਅਚਾਨਕ ਸੜਕ ‘ਤੇ ਹੋਈਆਂ ਬੰਦ, ਵਾਪਰੀ ਅਜਿਹੀ ਘਟਨਾ

ਜੂਨ 27, 2025

ਬਰਖ਼ਾਸਤ DSP ਗੁਰਸ਼ੇਰ ਸੰਧੂ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਲਿਆ ਐਕਸ਼ਨ

ਜੂਨ 27, 2025

ਅਮਰੀਕਾ ਦੇ ਟਿਕਾਣਿਆਂ ‘ਤੇ ਹਮਲਾ ਕਰੇਗਾ ਇਰਾਨ! ਸੁਪਰੀਮ ਲੀਡਰ ਨੇ ਦਿੱਤੀ ਚੇਤਾਵਨੀ

ਜੂਨ 27, 2025

ਬਿਕਰਮ ਮਜੀਠੀਆ ਕੇਸ ‘ਚ ਵੱਡੀ ਅਪਡੇਟ, ਸਾਬਕਾ DGP ਹੋਣਗੇ ਜਾਂਚ ‘ਚ ਹੋਣਗੇ ਸ਼ਾਮਿਲ

ਜੂਨ 27, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.