ਸ਼ੁੱਕਰਵਾਰ, ਮਈ 9, 2025 06:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Amazon ਦੇ Jeff Bezos ਨੇ ਫੇਮਸ ਸਿੰਗਰ Dolly Parton ਨੂੰ ਦਿੱਤਾ $100 ਮਿਲੀਅਨ ਦਾ ਇਨਾਮ, ਜਾਣੋ ਕਾਰਨ

Amazon ਦੇ ਫਾਊਂਡਰ ਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਸ਼ਾਮਲ ਜੈਫ ਬੇਜੋਸ ਨੇ ਹਾਲ ਹੀ 'ਚ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਅਮਰੀਕੀ ਸਿਗੰਰ, ਐਕਟਰਸ ਤੇ ਸਮਾਜ ਸੇਵੀ Dolly Parton ਨੂੰ 'Courage and Civility Award' ਦੇਣ ਦਾ ਫੈਸਲਾ ਕੀਤਾ ਹੈ।

by Bharat Thapa
ਨਵੰਬਰ 15, 2022
in ਫੋਟੋ ਗੈਲਰੀ, ਫੋਟੋ ਗੈਲਰੀ, ਵਿਦੇਸ਼
0
ਇਸ ਐਵਾਰਡ ਰਾਹੀਂ ਜੈਫ ਬੇਜੋਸ ਡੌਲੀ ਪਾਰਟਨ ਨੂੰ 100 ਮਿਲੀਅਨ ਡਾਲਰ ਦਾ ਇਨਾਮ ਦੇਣਗੇ। ਐਕਟਰਸ ਇਸ ਇਨਾਮ ਦੀ ਰਕਮ ਨੂੰ ਕਿਸੇ ਵੀ ਚੈਰਿਟੀ ਨੂੰ ਦਾਨ ਕਰ ਸਕਦੀ ਹੈ।
ਡੌਲੀ ਪਾਰਟਨ ਸਮਾਜ ਸੇਵਾ ਲਈ ਜਾਣੀ ਜਾਂਦੀ ਹੈ। ਸਾਲ 1988 ਵਿੱਚ ਉਸਨੇ ''The Dollywood Foundation' ਦੀ ਨੀਂਹ ਰੱਖੀ ਜਿਸ ਰਾਹੀਂ ਉਹ ਲੱਖਾਂ ਬੱਚਿਆਂ ਦੀ ਮਦਦ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਵਿੱਚ ਮਦਦ ਮਿਲ ਸਕੇ।
''Courage and Civility Award'' ਦਾ ਐਲਾਨ ਕਰਦੇ ਹੋਏ ਐਮਜ਼ੌਨ ਦੇ ਸੰਸਥਾਪਕ ਜੈਫ ਬੇਜੋਸ ਤੇ ਉਨ੍ਹਾਂ ਦੀ ਸਾਥੀ ਲੌਰੇਨ ਸਾਂਚੇਜ਼ ਨੇ ਸਾਂਝੇ ਤੌਰ 'ਤੇ ਇਸ ਪੁਰਸਕਾਰ ਦਾ ਐਲਾਨ ਕੀਤਾ।
ਡੌਲੀ ਪਾਰਟਨ ਬਾਰੇ ਜਾਣਕਾਰੀ ਦਿੰਦੇ ਹੋਏ ਜੈਫ ਬੇਜੋਸ ਨੇ ਕਿਹਾ ਕਿ ਉਹ ਆਪਣੇ ਕੰਮ ਦਾ 100% ਚੈਰਿਟੀ ਕੰਮਾਂ ਲਈ ਦਿੰਦੀ ਹੈ। ਜਿਸ ਤਰ੍ਹਾਂ ਉਹ ਦਿਲੋਂ ਪਿਆਰ ਨਾਲ ਇਹ ਕੰਮ ਕਰਦੀ ਹੈ, ਉਹ ਸ਼ਲਾਘਾਯੋਗ ਹੈ। ਬੱਚਿਆਂ ਲਈ ਉਸ ਦੇ ਯਤਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸ ਐਵਾਰਡ ਦੇ ਐਲਾਨ ਮਗਰੋਂ 76 ਸਾਲਾ ਅਮਰੀਕੀ ਸਿੰਗਰ, ਕਾਰੋਬਾਰੀ ਅਤੇ ਸਮਾਜ ਸੇਵਕ ਡੌਲੀ ਪਾਰਟਨ ਨੇ ਜੈਫ ਬੇਜੋਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਹੌਂਸਲਾ ਤੇ ਸਿਵਿਲਿਟੀ ਐਵਾਰਡ ਦੇਣ ਲਈ ਮੈਂ ਜੈਫ ਬੇਜੋਸ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਦਿਲ ਤੋਂ ਦਾਨ ਕਰਦੀ ਹਾਂ। ਇਸ ਵਾਰ ਮੈਂ ਇਹ 100 ਮਿਲੀਅਨ ਡਾਲਰ ਆਪਣੇ ਦਿਲ ਦੀ ਆਵਾਜ਼ ਦੇ ਹਿਸਾਬ ਨਾਲ ਖ਼ਰਚ ਕਰਾਂਗੀ । ਦੱਸ ਦਈਏ ਕਿ ਡੌਲੀ ਪਾਰਟਨ ਆਪਣੇ ਚੈਰਿਟੀ ਲਈ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ।
ਇਸ ਐਵਾਰਡ ਰਾਹੀਂ ਜੈਫ ਬੇਜੋਸ ਡੌਲੀ ਪਾਰਟਨ ਨੂੰ 100 ਮਿਲੀਅਨ ਡਾਲਰ ਦਾ ਇਨਾਮ ਦੇਣਗੇ। ਐਕਟਰਸ ਇਸ ਇਨਾਮ ਦੀ ਰਕਮ ਨੂੰ ਕਿਸੇ ਵੀ ਚੈਰਿਟੀ ਨੂੰ ਦਾਨ ਕਰ ਸਕਦੀ ਹੈ।
ਡੌਲੀ ਪਾਰਟਨ ਸਮਾਜ ਸੇਵਾ ਲਈ ਜਾਣੀ ਜਾਂਦੀ ਹੈ ਤੇ ਸਾਲ 1988 ਵਿੱਚ ਉਸਨੇ ”The Dollywood Foundation’ ਨਾਂਅ ਦੀ ਇੱਕ ਸੰਸਥਾ ਸ਼ੁਰੂ ਕੀਤੀ, ਜਿਸ ਰਾਹੀਂ ਉਹ ਲੱਖਾਂ ਬੱਚਿਆਂ ਦੀ ਮਦਦ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਵਿੱਚ ਮਦਦ ਮਿਲ ਸਕੇ।
”Courage and Civility Award” ਦਾ ਐਲਾਨ ਕਰਦੇ ਹੋਏ Amazon ਦੇ ਫਾਊਂਡਰ ਜੈਫ ਬੇਜੋਸ ਤੇ ਉਨ੍ਹਾਂ ਦੀ ਸਾਥੀ ਲੌਰੇਨ ਸਾਂਚੇਜ਼ ਨੇ ਸਾਂਝੇ ਤੌਰ ‘ਤੇ ਇਸ ਪੁਰਸਕਾਰ ਦਾ ਐਲਾਨ ਕੀਤਾ।
ਡੌਲੀ ਪਾਰਟਨ ਬਾਰੇ ਜਾਣਕਾਰੀ ਦਿੰਦੇ ਹੋਏ ਜੈਫ ਬੇਜੋਸ ਨੇ ਕਿਹਾ ਕਿ ਉਹ ਆਪਣੇ ਕੰਮ ਦਾ 100% ਚੈਰਿਟੀ ਕੰਮਾਂ ਲਈ ਦਿੰਦੀ ਹੈ। ਜਿਸ ਤਰ੍ਹਾਂ ਉਹ ਦਿਲੋਂ ਪਿਆਰ ਨਾਲ ਇਹ ਕੰਮ ਕਰਦੀ ਹੈ।
ਇਸ ਐਵਾਰਡ ਦੇ ਐਲਾਨ ਤੋਂ ਬਾਅਦ ‘ਚ 76 ਸਾਲਾ ਅਮਰੀਕੀ ਸਿੰਗਰ, ਕਾਰੋਬਾਰੀ ਅਤੇ ਸਮਾਜ ਸੇਵਕ ਡੌਲੀ ਪਾਰਟਨ ਨੇ ਜੈਫ ਬੇਜੋਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਹੌਂਸਲਾ ਤੇ ਸਿਵਿਲਿਟੀ ਐਵਾਰਡ ਦੇਣ ਲਈ ਮੈਂ ਜੈਫ ਬੇਜੋਸ ਦਾ ਧੰਨਵਾਦ ਕਰਦੀ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਦਿਲ ਤੋਂ ਦਾਨ ਕਰਦੀ ਹਾਂ। ਇਸ ਵਾਰ ਮੈਂ ਇਹ 100 ਮਿਲੀਅਨ ਡਾਲਰ ਆਪਣੇ ਦਿਲ ਦੀ ਆਵਾਜ਼ ਦੇ ਹਿਸਾਬ ਨਾਲ ਖ਼ਰਚ ਕਰਾਂਗੀ । ਦੱਸ ਦਈਏ ਕਿ ਡੌਲੀ ਪਾਰਟਨ ਆਪਣੇ ਚੈਰਿਟੀ ਲਈ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER
Tags: amazon founderDolly partonJeff Bezoslatest newspro punjab tvpunjabi news
Share204Tweet128Share51

Related Posts

X Ban 8000 Accounts: ਭਾਰਤ ਪਾਕਿ ਤਣਾਅ ਵਿਚਾਲੇ X ਨੇ ਕੀਤੇ 8000 ਕੀਤੇ ਬੈਨ

ਮਈ 9, 2025

ਭਾਰਤ ਪਾਕਿ ਦੇ ਵੱਧਦੇ ਤਣਾਅ ਨੂੰ ਦੇਖਦੇ ਹੋਏ US ਨੇ ਜਾਰੀ ਕੀਤੀ ਐਡਵਾਇਜ਼ਰੀ

ਮਈ 8, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਗੈਰ ਅਮਰੀਕੀ ਫ਼ਿਲਮਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਐਲਾਨ

ਮਈ 5, 2025

ਲਗਾਤਾਰ ਦੂਜੀ ਵਾਰ ਬਣੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese, 21 ਸਾਲ ‘ਚ ਰਚਿਆ ਇਤਿਹਾਸ

ਮਈ 4, 2025

ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਲੈ ਕੇ ਜਾਰੀ ਕੀਤਾ ਇੱਕ ਹੋਰ ਹੁਕਮ, ਲਾਗੂ ਕੀਤੇ ਸਖਤ ਨਿਯਮ

ਮਈ 3, 2025
Load More

Recent News

ਅਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕੀਤੀ ਪ੍ਰੈਸ ਕਾਨਫਰੈਂਸ

ਮਈ 9, 2025

ਭਾਰਤ ਤੇ ਸਾਈਬਰ ਅਟੈਕ ਕਰ ਸਕਦਾ ਹੈ ਪਾਕਿਸਤਾਨ, CERT-In ਨੇ ਜਾਰੀ ਕੀਤੀ ਚੇਤਾਵਨੀ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ ਕਿੱਥੇ ਪਹੁੰਚ ਰਹੀ ਭਾਰਤ ਦੀ ਸ਼ੇਅਰ ਮਾਰਕੀਟ

ਮਈ 9, 2025

ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ RSS ਮੁਖੀ ਮੋਹਨ ਭਾਗਵਤ ਦਾ ਬਿਆਨ

ਮਈ 9, 2025

ਚੰਡੀਗੜ੍ਹ ਪ੍ਰਸ਼ਾਸ਼ਨ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ

ਮਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.