ਸ਼ਨੀਵਾਰ, ਮਾਰਚ 21, 2026 03:38 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਤਲਾਕ ਦੀਆਂ ਖ਼ਬਰਾਂ ਦਰਮਿਆਨ ਸਾਨੀਆ ਮਨਾ ਰਹੀ ਹੈ ਆਪਣਾ 36ਵਾਂ ਜਨਮਦਿਨ

ਸਾਨੀਆ ਮਿਰਜ਼ਾ ਮਿਕਸ ਡਬਲ ਦੀ ਪਹਿਲੇ ਦਰਜੇ ਦੀ ਪਲੇਅਰ ਬਣੀ। ਸਾਨੀਆ ਭਾਰਤ ਦੀ ਪਹਿਲੀ ਟੈਨਿਸ ਖਿਡਾਰਨ ਹੈ ਜੋ ਵਰਲਡ ਮਿਕਸ ਡਬਲ ਦੀ ਰੈੰਕਿੰਗ ਵਿੱਚ ਪਹਿਲੇ ਸਥਾਨ 'ਤੇ ਰਹੀ।

by Bharat Thapa
ਨਵੰਬਰ 15, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਸਾਨੀਆ ਮਿਰਜ਼ਾ ਦਾ ਨਾਂਅ ਹਮੇਸ਼ਾ ਸੁਰਖਿਆ ਵਿੱਚ ਰਿਹਾ। ਉਹ ਹਮੇਸ਼ਾਂ ਆਪਣੇ ਅਫੇਅਰ ਨੂੰ ਲੈ ਕੇ ਚਰਚਾ 'ਚ ਰਹੀ।
ਸਾਨੀਆ ਨੇ 2010 'ਚ ਪਾਕਿਸਤਾਨੀ ਕ੍ਰਿਕਟ ਪਲੇਅਰ ਸੋਇਬ ਮਲਿਕ ਨਾਲ ਵਿਆਹ ਕੀਤਾ। ਭਾਰਤ 'ਚ ਇਸ ਵਿਆਹ ਨੂੰ ਲੈ ਕੇ ਬਹੁਤ ਵਿਵਾਦ ਖੜੇ ਹੋਏ ਤੇ ਮੀਡਿਆ 'ਚ ਬਹੁਤ ਸਾਰੀਆ ਚਰਚਾਵਾਂ ਚੱਲਿਆਂ।
ਸਾਨੀਆ ਨੇ ਵਰਲਡ ਟਾਪ 100 ਵੁਮੈਨ ਦੀ ਰੈੰਕਿੰਗ ਵਿੱਚ ਅਪਣਾ ਨਾਮ ਦਰਜ਼ ਕਰਵਾ ਕੇ ਭਾਰਤ ਦੀ ਪਹਿਲੀ ਪਲੇਅਰ ਬਣੀ।
ਸਾਨੀਆ ਨੇ WTA Tour title ਅਪਣੇ ਨਾਮ ਕੀਤਾ ਤੇ WTA title ਜਿੱਤ ਕੇ ਉਹ ਭਾਰਤ ਦੀ ਦੂਜੀ ਇਹ ਟਾਈਟਲ ਜਿੱਤਣ ਵਾਲੀ ਪਲੇਅਰ ਬਣੀ।
ਸਾਨੀਆ ਨੇ ਅਪਣੇ ਕੈਰੀਅਰ 'ਚ 6 ਮੇਜਰ ਟਾਈਟਲ ਜਿੱਤੇ ਹਨ। ਉਨ੍ਹਾਂ ਨੇ 3 ਟਾਈਟਲ ਮਿਕ੍ਸ ਡਬਲ ਤੇ 3 ਮਹਿਲਾ ਡਬਲ ਦੇ ਟਾਈਟਲ ਅਪਣੇ ਨਾਮ ਕੀਤੇ। ਉਨ੍ਹਾਂ ਨੇ ਅਪਣੇ ਸਿੰਗਲ ਟੈਨਿਸ ਕੈਰੀਅਰ ਤੋਂ 2013 ਦੇ ਵਿੱਚ ਰਿਟਾਇਰਮੈਂਟ ਲੈ ਲਿਆ।
ਸਾਨੀਆ ਮਿਰਜ਼ਾ ਮਿਕਸ ਡਬਲ ਦੀ ਪਹਿਲੇ ਦਰਜੇ ਦੀ ਪਲੇਅਰ ਬਣੀ। ਸਾਨੀਆ ਭਾਰਤ ਦੀ ਪਹਿਲੀ ਟੈਨਿਸ ਖਿਡਾਰਨ ਹੈ ਜੋ ਵਰਲਡ ਮਿਕਸ ਡਬਲ ਦੀ ਰੈੰਕਿੰਗ ਵਿੱਚ ਪਹਿਲੇ ਸਥਾਨ 'ਤੇ ਰਹੀ।
ਸਾਨੀਆ ਮਿਰਜ਼ਾ ਦਾ ਜਨਮ 15 ਨਵੰਬਰ 1986 ਨੂੰ ਹੈਦਰਾਬਾਦ 'ਚ ਹੋਇਆ। ਸਾਨੀਆ ਭਾਰਤ ਦੀ ਪਰਫੇਸਨਲ ਟੈਨਿਸ ਪਲੇਅਰ ਹੈ।
ਮੌਜੂਦਾ ਸਮੇਂ 'ਚ ਸਾਨੀਆ ਤੇ ਸੋਇਬ ਦਾ ਰਿਸ਼ਤਾ ਕੁਝ ਠੀਕ ਨਹੀਂ ਚੱਲ ਰਿਹਾ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਦੋਵੇਂ ਅਲੱਗ ਵੀ ਹੋ ਸਕਦੇ ਹਨ
ਸਾਨੀਆ ਨੂੰ 2006 'ਚ ਪਦਮ ਸ਼੍ਰੀ ਅਤੇ 2016 'ਚ ਪਦਮ ਭੂਸ਼ਨ ਅਵਾਰਡ ਨਾਲ ਸਨਮਾਨ ਕੀਤਾ ਗਿਆ।
ਸਾਨੀਆ ਮਿਰਜ਼ਾ ਦਾ ਜਨਮ 15 ਨਵੰਬਰ 1986 ਨੂੰ ਹੈਦਰਾਬਾਦ ‘ਚ ਹੋਇਆ। ਸਾਨੀਆ ਭਾਰਤ ਦੀ ਪਰਫੇਸਨਲ ਟੈਨਿਸ ਪਲੇਅਰ ਹੈ।

 

ਸਾਨੀਆ ਮਿਰਜ਼ਾ ਮਿਕਸ ਡਬਲ ਦੀ ਪਹਿਲੇ ਦਰਜੇ ਦੀ ਪਲੇਅਰ ਬਣੀ। ਸਾਨੀਆ ਭਾਰਤ ਦੀ ਪਹਿਲੀ ਟੈਨਿਸ ਖਿਡਾਰਨ ਹੈ ਜੋ ਵਰਲਡ ਮਿਕਸ ਡਬਲ ਦੀ ਰੈੰਕਿੰਗ ਵਿੱਚ ਪਹਿਲੇ ਸਥਾਨ ‘ਤੇ ਰਹੀ।

 

ਸਾਨੀਆ ਨੇ ਅਪਣੇ ਕੈਰੀਅਰ ‘ਚ 6 ਮੇਜਰ ਟਾਈਟਲ ਜਿੱਤੇ ਹਨ। ਉਨ੍ਹਾਂ ਨੇ 3 ਟਾਈਟਲ ਮਿਕ੍ਸ ਡਬਲ ਤੇ 3 ਮਹਿਲਾ ਡਬਲ ਦੇ ਟਾਈਟਲ ਅਪਣੇ ਨਾਮ ਕੀਤੇ। ਉਨ੍ਹਾਂ ਨੇ ਅਪਣੇ ਸਿੰਗਲ ਟੈਨਿਸ ਕੈਰੀਅਰ ਤੋਂ 2013 ਦੇ ਵਿੱਚ ਰਿਟਾਇਰਮੈਂਟ ਲੈ ਲਿਆ।

 

ਸਾਨੀਆ ਨੇ WTA Tour title ਅਪਣੇ ਨਾਮ ਕੀਤਾ ਤੇ WTA title ਜਿੱਤ ਕੇ ਉਹ ਭਾਰਤ ਦੀ ਦੂਜੀ ਇਹ ਟਾਈਟਲ ਜਿੱਤਣ ਵਾਲੀ ਪਲੇਅਰ ਬਣੀ।

 

ਸਾਨੀਆ ਨੇ ਵਰਲਡ ਟਾਪ 100 ਵੁਮੈਨ ਦੀ ਰੈੰਕਿੰਗ ਵਿੱਚ ਅਪਣਾ ਨਾਮ ਦਰਜ਼ ਕਰਵਾ ਕੇ ਭਾਰਤ ਦੀ ਪਹਿਲੀ ਪਲੇਅਰ ਬਣੀ।

 

ਸਾਨੀਆ ਮਿਰਜ਼ਾ ਦਾ ਨਾਂਅ ਹਮੇਸ਼ਾ ਸੁਰਖਿਆ ਵਿੱਚ ਰਿਹਾ। ਉਹ ਹਮੇਸ਼ਾਂ ਆਪਣੇ ਅਫੇਅਰ ਨੂੰ ਲੈ ਕੇ ਚਰਚਾ ‘ਚ ਰਹੀ।

 

ਸਾਨੀਆ ਨੇ 2010 ‘ਚ ਪਾਕਿਸਤਾਨੀ ਕ੍ਰਿਕਟ ਪਲੇਅਰ ਸੋਇਬ ਮਲਿਕ ਨਾਲ ਵਿਆਹ ਕੀਤਾ। ਭਾਰਤ ‘ਚ ਇਸ ਵਿਆਹ ਨੂੰ ਲੈ ਕੇ ਬਹੁਤ ਵਿਵਾਦ ਖੜੇ ਹੋਏ ਤੇ ਮੀਡਿਆ ‘ਚ ਬਹੁਤ ਸਾਰੀਆ ਚਰਚਾਵਾਂ ਚੱਲਿਆਂ।

 

ਸਾਨੀਆ ਨੂੰ 2006 ‘ਚ ਪਦਮ ਸ਼੍ਰੀ ਅਤੇ 2016 ‘ਚ ਪਦਮ ਭੂਸ਼ਨ ਅਵਾਰਡ ਨਾਲ ਸਨਮਾਨ ਕੀਤਾ ਗਿਆ।

 

ਮੌਜੂਦਾ ਸਮੇਂ ‘ਚ ਸਾਨੀਆ ਤੇ ਸੋਇਬ ਦਾ ਰਿਸ਼ਤਾ ਕੁਝ ਠੀਕ ਨਹੀਂ ਚੱਲ ਰਿਹਾ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਦੋਵੇਂ ਅਲੱਗ ਵੀ ਹੋ ਸਕਦੇ ਹਨ

 

Tags: Pro PunjabTvSania Mirzasohib maliktennis
Share224Tweet140Share56

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

Belgium Online Gambling Permits Guide

ਮਾਰਚ 20, 2026

ਕੈਨੇਡਾ ਨੇ ਬਦਲੇ ਇਮੀਗ੍ਰੇਸ਼ਨ ਨਿਯਮ: ਅਸਥਾਈ ਪ੍ਰਵੇਸ਼ ‘ਚ ਕੀਤੀ ਕਟੌਤੀ, ਪੜ੍ਹੋ ਪੂਰੀ ਖਬਰ

ਮਾਰਚ 20, 2026

ਭਾਰਤੀ ਏਅਰਲਾਈਨਾਂ ਨੂੰ ਈਰਾਨ ਅਤੇ ਇਜ਼ਰਾਈਲ ਸਮੇਤ ਇਨ੍ਹਾਂ ਦੇਸ਼ਾਂ ਦੇ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਦੀ ਹਦਾਇਤ, DGCA ਨੇ ਜਾਰੀ ਕੀਤੀ ਐਡਵਾਈਜ਼ਰੀ

ਮਾਰਚ 20, 2026

ਭਾਰਤ ‘ਚ ਮਹਿੰਗਾ ਹੋਇਆ ਪੈਟਰੋਲ; ‘ਤੇਲ ਸੰਕਟ’ ਦੇ ਵਿਚਕਾਰ ਵਧੀਆਂ ਕੀਮਤਾਂ

ਮਾਰਚ 20, 2026

CM ਭਗਵੰਤ ਮਾਨ ਨੇ ਲੁਧਿਆਣਾ ‘ਚ ਟਾਟਾ ਸਟੀਲ ਪਲਾਂਟ ਦਾ ਕੀਤਾ ਉਦਘਾਟਨ, ਕਿਹਾ . . . .

ਮਾਰਚ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.