ਰਾਜੋਆਣਾ ਦੀ ਰਹਿਮ ਪਟੀਸ਼ਨ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਕਿਹਾ ਕਿ, ‘ ਰਹਿਮ ਦਾ ਹੱਕਦਾਰ ਉਹ ਜਿਸਨੂੰ ਗਲਤੀ ਦਾ ਅਹਿਸਾਸ ਹੋਵੇ,’ ਕੋਈ ਅੱਤਵਾਦੀ ਗੁਨਾਹ ਕਰੇ ਉਸਦਾ ਪਛਤਾਵਾ ਨਾ ਹੋਵੇ।ਜਿਸ ਨੂੰ ਪਛਤਾਵਾ ਨਹੀਂ ਉਹ ਰਹਿਮ ਦਾ ਹੱਕਦਾਰ ਨਹੀਂ।

Copyright © 2022 Pro Punjab Tv. All Right Reserved.