ਪੈਟਰੋਲ ਪੰਪ ‘ਤੇ ਕੰਮ ਕਰਨ ਵਾਲੇ ਇਕ ਨੌਜਵਾਨ ਵਲੋਂ ਇੱਕ ਲੜਕੀ ਦੀ ਬਾਥਰੂਮ ‘ਚ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸ ਦੇਈਏ ਕਿ ਕੁੜੀ ਇਸ ਨੌਜਵਾਨ ਦੀ ਬੇਸ਼ਰਮ ਹਰਕਤ ਦਾ ਪਤਾ ਲੱਗਿਆ ਤਾਂ ਲੜਕੀ ਵਲੋਂ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਉਸਦੀ ਛਿੱਤਰ-ਪ੍ਰੇਡ ਕੀਤੀ ਗਈ ਤੇ ਤਵੇ ਦੀ ਕਾਲਸ ਨਾਲ ਉਸਦਾ ਮੂੰਹ ਕਾਲਾ ਕੀਤਾ ਗਿਆ।
ਦੱਸ ਦੇਈਏ ਕਿ ਵੀਡੀਓ ਬਣਨ ਤੋਂ ਬਾਅਦ ਲੜਕੀ ਨੇ ਦੱਸਿਆ ਕਿ ਜਦੋਂ ਮੈਂ ਬਾਥਰੂਮ ਗਈ ਤੇ ਫੋਨ ਦੇਖਿਆ ਤਾਂ ਫੋਨ ਫਲਾਈਟ ਮੋਡ ‘ਤੇ ਲੱਗਿਆ ਹੋਇਆ ਸੀ ਤੇ ਕੈਮਰਾ ਆਨ ਸੀ ਲੜਕੀ ਨੇ ਦੱਸਿਆ।ਇਸ ਤੋਂ ਬਾਅਦ ਲੜਕੇ ਨੂੰ ਬੰਨ ਕੇ ਉਸਦੀ ਕੁੱਟਮਾਰ ਕੀਤੀ ਗਈ ਤੇ ਲੜਕੀ ਨੇ ਆਪਣੇ ਪਰਿਵਾਰ ਨੂੰ ਉੱਥੇ ਬੁਲਾਇਆ ਤੇ ਮੌਕੇ ‘ਤੇ ਪੁਲਿਸ ਵੀ ਪਹੁੰਚੀ।