ਬੁੱਧਵਾਰ, ਮਾਰਚ 25, 2026 10:54 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Ananya Pandey ਨੇ ਮੋਨੋਕਿਨੀ ਪਾ ਕੇ ਦਿਖਾਇਆ ਗਲੈਮਰਸ ਅੰਦਾਜ਼, ਵੇਖੋ ਐਕਟਰਸ ਦੀਆਂ ਬੋਲਡ ਤਸਵੀਰਾਂ

ਬਾਲੀਵੁੱਡ ਐਕਟਰਸ Ananya Pandey ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਸ ਲਈ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਅਨੰਨਿਆ ਪਾਂਡੇ ਪ੍ਰਸ਼ੰਸਕਾਂ ਨੂੰ ਆਪਣੇ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਦੀ ਝਲਕ ਦਿਖਾਉਂਦੀ ਰਹਿੰਦੀ ਹੈ।

by Bharat Thapa
ਦਸੰਬਰ 24, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਅਨੰਨਿਆ ਨੇ ਇੱਕ ਵਾਰ ਫਿਰ ਤੋਂ ਬੇਹੱਦ ਬੋਲਡ ਫੋਟੋਸ਼ੂਟ ਕਰਵਾਇਆ ਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਅਨੰਨਿਆ ਪਾਂਡੇ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਅਨੰਨਿਆ ਪਾਂਡੇ ਨੇ ਖਿੜਕੀ ਦੇ ਸਾਈਡ 'ਤੇ ਆਪਣਾ ਤਾਜ਼ਾ ਫੋਟੋਸ਼ੂਟ ਕਰਵਾਇਆ। ਪਾਂਡੇ ਦੀਆਂ ਤਸਵੀਰਾਂ 'ਚ ਖਿੜਕੀ ਤੋਂ ਰੌਸ਼ਨੀ ਅੰਦਰ ਆਉਂਦੀ ਦਿਖਾਈ ਦੇ ਰਹੀ ਹੈ।
ਅਨੰਨਿਆ ਪਾਂਡੇ ਨੇ ਆਪਣੇ ਵਾਲ ਬੰਨ੍ਹੇ ਹੋਏ ਹਨ ਪਰ ਉਸ ਦੇ ਕੁਝ ਵਾਲ ਚਿਹਰੇ 'ਤੇ ਅੱਗੇ ਆ ਰਹੇ ਸੀ। ਅਨੰਨਿਆ ਪਾਂਡੇ ਦੇ ਵਾਲ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਹੇ ਹਨ।
ਅਨੰਨਿਆ ਪਾਂਡੇ ਦੀ ਡਰੈੱਸ ਦੀ ਗੱਲ ਕਰੀਏ ਤਾਂ ਉਸ ਨੇ ਬਲੈਕ ਅਤੇ ਸਕਿਨ ਕਲਰ ਦੀ ਮੋਨੋਕਿਨੀ ਪਾਈ ਹੋਈ ਹੈ। ਉਹ ਇਸ ਡਰੈੱਸ 'ਚ ਬਹੁਤ ਖੂਬਸੂਰਤ ਅਤੇ ਬੋਲਡ ਲੱਗ ਰਹੀ ਹੈ।
ਪਾਂਡੇ ਦੀ ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਗੋਡਿਆਂ ਭਾਰ ਬੈਠੀ ਹੈ ਤੇ ਕੈਮਰੇ ਵੱਲ ਸਟਾਈਲਿਸ਼ ਲੁੱਕ ਦੇ ਰਹੀ ਹੈ। ਅਨੰਨਿਆ ਪਾਂਡੇ ਦੇ ਇਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਤਸਵੀਰਾਂ 'ਚ ਅਨੰਨਿਆ ਪਾਂਡੇ ਕੰਧ ਦੇ ਨਾਲ ਝੁਕ ਕੇ ਖੜ੍ਹੀ ਨਜ਼ਰ ਆਈ ਤੇ ਉਸ ਨੇ ਬਹੁਤ ਹੀ ਨਸ਼ੀਲੀ ਨਜ਼ਰਾਂ ਨਾਲ ਕੈਮਰੇ ਵੱਲ ਦੇਖਿਆ। ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਕਾਫੀ ਬੋਲਡ ਅੰਦਾਜ਼ 'ਚ ਦਿਖਾਈ ਦੇ ਰਹੀ ਹੈ।
ਅਨੰਨਿਆ ਨੇ ਇੱਕ ਵਾਰ ਫਿਰ ਤੋਂ ਬੇਹੱਦ ਬੋਲਡ ਫੋਟੋਸ਼ੂਟ ਕਰਵਾਇਆ ਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਅਨੰਨਿਆ ਪਾਂਡੇ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ‘ਚ ਅਨੰਨਿਆ ਪਾਂਡੇ ਕੰਧ ਦੇ ਨਾਲ ਝੁਕ ਕੇ ਖੜ੍ਹੀ ਨਜ਼ਰ ਆਈ ਤੇ ਉਸ ਨੇ ਬਹੁਤ ਹੀ ਨਸ਼ੀਲੀ ਨਜ਼ਰਾਂ ਨਾਲ ਕੈਮਰੇ ਵੱਲ ਦੇਖਿਆ। ਇਨ੍ਹਾਂ ਤਸਵੀਰਾਂ ‘ਚ ਅਨੰਨਿਆ ਪਾਂਡੇ ਕਾਫੀ ਬੋਲਡ ਅੰਦਾਜ਼ ‘ਚ ਦਿਖਾਈ ਦੇ ਰਹੀ ਹੈ।
ਪਾਂਡੇ ਦੀ ਇਸ ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਕਿ ਉਹ ਗੋਡਿਆਂ ਭਾਰ ਬੈਠੀ ਹੈ ਤੇ ਕੈਮਰੇ ਵੱਲ ਸਟਾਈਲਿਸ਼ ਲੁੱਕ ਦੇ ਰਹੀ ਹੈ। ਅਨੰਨਿਆ ਪਾਂਡੇ ਦੇ ਇਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਅਨੰਨਿਆ ਪਾਂਡੇ ਦੀ ਡਰੈੱਸ ਦੀ ਗੱਲ ਕਰੀਏ ਤਾਂ ਉਸ ਨੇ ਬਲੈਕ ਅਤੇ ਸਕਿਨ ਕਲਰ ਦੀ ਮੋਨੋਕਿਨੀ ਪਾਈ ਹੋਈ ਹੈ। ਉਹ ਇਸ ਡਰੈੱਸ ‘ਚ ਬਹੁਤ ਖੂਬਸੂਰਤ ਅਤੇ ਬੋਲਡ ਲੱਗ ਰਹੀ ਹੈ।
ਅਨੰਨਿਆ ਪਾਂਡੇ ਨੇ ਆਪਣੇ ਵਾਲ ਬੰਨ੍ਹੇ ਹੋਏ ਹਨ ਪਰ ਉਸ ਦੇ ਕੁਝ ਵਾਲ ਚਿਹਰੇ ‘ਤੇ ਅੱਗੇ ਆ ਰਹੇ ਸੀ। ਅਨੰਨਿਆ ਪਾਂਡੇ ਦੇ ਵਾਲ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਹੇ ਹਨ।
ਅਨੰਨਿਆ ਪਾਂਡੇ ਨੇ ਖਿੜਕੀ ਦੇ ਸਾਈਡ ‘ਤੇ ਆਪਣਾ ਤਾਜ਼ਾ ਫੋਟੋਸ਼ੂਟ ਕਰਵਾਇਆ। ਪਾਂਡੇ ਦੀਆਂ ਤਸਵੀਰਾਂ ‘ਚ ਖਿੜਕੀ ਤੋਂ ਰੌਸ਼ਨੀ ਅੰਦਰ ਆਉਂਦੀ ਦਿਖਾਈ ਦੇ ਰਹੀ ਹੈ।

 

Tags: ananya pandeyBollywood actressbollywood newslatest newspro punjab tvpunjabi newsviral photos
Share311Tweet194Share78

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਜ਼ੋਮੈਟੋ ਤੋਂ ਬਾਅਦ, ਇਸ ਐਪ ਨੇ ਵੀ ਵਧਾਈਆਂ ਪਲੇਟਫਾਰਮ ਫੀਸਾਂ

ਮਾਰਚ 24, 2026

IPL 2026 ਤੋਂ ਪਹਿਲਾਂ RCB ਪ੍ਰਬੰਧਨ ਦਾ ਵੱਡਾ ਕਦਮ, ਇਸ ਤਰਾਂ ਦਿੱਤੀ ਜਾਵੇਗੀ ਭਗਦੜ ਪੀੜਤਾਂ ਨੂੰ ਸ਼ਰਧਾਂਜਲੀ

ਮਾਰਚ 24, 2026

ਜਾਰਜੀਆ ‘ਚ 132 ਸਾਲ ਪੁਰਾਣੇ ਕੋਰਟਹਾਊਸ ‘ਚ ਲੱਗੀ ਭਿਆਨਕ ਅੱਗ

ਮਾਰਚ 24, 2026

ਘਰੇਲੂ ਗੈਸ ਬੁਕਿੰਗ ਲਈ ਲਾਗੂ ਹੋਏ ਨਵੇਂ ਨਿਯਮ; ਖਪਤਕਾਰਾਂ ਨੂੰ ਹੁਣ ਹੋਵੇਗੀ ਹੋਰ ਵੀ ਆਸਾਨੀ

ਮਾਰਚ 24, 2026

ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਦਾ ਬਦਲਿਆ ਰੂਟ: ਜਲੰਧਰ ਸ਼ਹਿਰ ਦੀ ਬਜਾਏ ਹੁਣ ਇਸ ਸ਼ਹਿਰ ਰਾਹੀਂ ਚੱਲੇਗਾ

ਮਾਰਚ 24, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.