ਮੰਗਲਵਾਰ, ਅਗਸਤ 26, 2025 04:30 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਅਨੁਰਾਗ ਕਸ਼ਯਪ ਦੀ ਬੇਟੀ ਦੀ ਮੰਗਣੀ ‘ਚ ਬੁਆਏਫ੍ਰੈਂਡ ਨਾਲ ਪਹੁੰਚੀ Kalki Koechlin, ਸਾੜੀ ‘ਚ ਬੋਲਡ ਲੁੱਕ ਨੇ ਕੀਤਾ ਸਭ ਨੂੰ ਹੈਰਾਨ

Kalki Koechlin Photo: ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਕਸ਼ਯਪ ਦੀ ਵੀਰਵਾਰ ਸ਼ਾਮ ਮੁੰਬਈ 'ਚ ਮੰਗਣੀ ਹੋਈ। ਜਿਸ 'ਚ ਕਈ ਫੇਮਸ਼ ਚਿਹਰੇ ਨਜ਼ਰ ਆਏ।

by ਮਨਵੀਰ ਰੰਧਾਵਾ
ਅਗਸਤ 4, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Kalki Koechlin Photo: ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਕਸ਼ਯਪ ਦੀ ਵੀਰਵਾਰ ਸ਼ਾਮ ਮੁੰਬਈ 'ਚ ਮੰਗਣੀ ਹੋਈ। ਜਿਸ 'ਚ ਕਈ ਫੇਮਸ਼ ਚਿਹਰੇ ਨਜ਼ਰ ਆਏ। ਇਸ ਦੌਰਾਨ ਪਾਰਟੀ 'ਚ ਐਕਟਰਸ Kalki Koechlin ਵੀ ਨਜ਼ਰ ਆਈ।
ਦਰਅਸਲ, ਅਨੁਰਾਗ ਕਸ਼ਯਪ ਦੀ ਬੇਟੀ ਦੀ ਮੰਗਣੀ 'ਚ ਉਨ੍ਹਾਂ ਦੀ ਸਾਬਕਾ ਪਤਨੀ ਕਲਕੀ ਕੋਚਲਿਨ ਆਪਣੇ ਬੁਆਏਫ੍ਰੈਂਡ ਅਤੇ ਬੇਟੀ ਨਾਲ ਪਹੁੰਚੀ। ਇਸ ਦੌਰਾਨ ਕਲਕੀ ਟ੍ਰੈਡਿਸ਼ਨਲ ਅੰਦਾਜ਼ 'ਚ ਪਹੁੰਚੀ।
ਇਸ ਦੇ ਨਾਲ ਹੀ ਉਸ ਨੇ ਪੈਪਰਾਜ਼ੀ ਦੇ ਸਾਹਮਣੇ ਜ਼ਬਰਦਸਤ ਪੋਜ਼ ਦਿੱਤੇ। ਹਾਲਾਂਕਿ, ਕੁਝ ਫੈਨਸ ਉਲਝਣ ਵਿੱਚ ਸੀ ਕਿ ਉਹ ਆਪਣੇ ਸਾਬਕਾ ਪਤੀ ਦੀ ਪਾਰਟੀ ਵਿੱਚ ਕੀ ਕਰ ਰਹੀ ਸੀ। ਦੱਸ ਦਈਏ ਕਿ ਕਲਕੀ ਕੋਚਲਿਨ ਅਤੇ ਅਨੁਰਾਗ ਕਸ਼ਯਪ ਨੇ ਕਈ ਸਾਲ ਪਹਿਲਾਂ ਵਿਆਹ ਕੀਤਾ ਸੀ ਅਤੇ ਦੋ ਸਾਲ ਦੇ ਅੰਦਰ ਹੀ ਦੋਵੇਂ ਵੱਖ ਹੋ ਗਏ ਸੀ।
ਕਲਕੀ ਕੋਚਲਿਨ ਆਪਣੇ ਪਾਰਟਨਰ ਗਾਈ ਹਰਸ਼ਬਰਗ ਤੇ ਬੇਟੀ ਸਪੱਫੋ ਨਾਲ ਆਲੀਆ ਦੀ ਮੰਗਣੀ 'ਤੇ ਪਹੁੰਚੀ। ਇਸ ਦੌਰਾਨ ਉਹ ਫਲੋਰਲ ਪ੍ਰਿੰਟ ਦੇ ਨਾਲ ਪੇਸਟਲ ਟੋਨ ਦੀ ਸਾੜੀ ਵਿੱਚ ਨਜ਼ਰ ਆਈ।
ਐਕਟਰਸ ਨੇ ਸਾੜ੍ਹੀ ਨੂੰ ਬੈਕਲੇਸ ਬਲਾਊਜ਼ ਨਾਲ ਤੇ ਸੋਨੇ ਦੀਆਂ ਮੁੰਦਰੀਆਂ ਪਾਈਆਂ। ਜਦੋਂ ਕਿ ਉਨ੍ਹਾਂ ਦੀ ਬੇਟੀ ਸਪੱਫੋ ਗੁਲਾਬੀ ਸੂਟ 'ਚ ਕਾਫੀ ਕਿਊਟ ਲੱਗ ਰਹੀ ਸੀ।
ਦੱਸ ਦੇਈਏ ਕਿ ਕਲਕੀ ਨੇ ਅਨੁਰਾਗ ਕਸ਼ਯਪ ਨਾਲ ਸਾਲ 2011 ਵਿੱਚ ਵਿਆਹ ਕੀਤਾ ਸੀ। ਪਰ ਉਨ੍ਹਾਂ ਦਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਚਾਰ ਸਾਲ ਬਾਅਦ ਉਹ ਵੱਖ ਹੋ ਗਏ। ਹਾਲਾਂਕਿ ਤਲਾਕ ਤੋਂ ਬਾਅਦ ਵੀ ਦੋਵਾਂ ਵਿਚਾਲੇ ਚੰਗੀ ਸਮਝਦਾਰੀ ਸੀ।
ਇਸ ਦੇ ਨਾਲ ਹੀ ਕਲਕੀ ਦੀ ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਨਾਲ ਕਾਫੀ ਚੰਗੀ ਬਾਂਡਿੰਗ ਹੈ। ਕਈ ਵਾਰ ਆਲੀਆ ਨੂੰ ਸੋਸ਼ਲ ਮੀਡੀਆ 'ਤੇ ਕਲਕੀ ਦੀ ਬੇਟੀ ਸਪੱਫੋ ਨਾਲ ਸਮਾਂ ਬਿਤਾਉਂਦੇ ਦੇਖਿਆ ਗਿਆ ਹੈ।
ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਦੀ ਮੰਗਣੀ 'ਤੇ ਸਭ ਦੀਆਂ ਨਜ਼ਰਾਂ ਕਲਕੀ 'ਤੇ ਟਿਕੀਆਂ ਹੋਈਆਂ ਸੀ। ਕਲਕੀ ਨੇ ਬੁਆਏਫ੍ਰੈਂਡ ਅਤੇ ਬੇਟੀ ਸਪੱਫੋ ਨਾਲ ਕਾਫੀ ਪੋਜ਼ ਦਿੱਤੇ।
ਬਾਲੀਵੁੱਡ ਡਾਈਰੈਕਟਰ ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਨੇ ਆਪਣੇ ਬੁਆਏਫ੍ਰੈਂਡ ਸ਼ੇਨ ਗ੍ਰੇਗੋਇਰ ਨਾਲ ਮੰਗਣੀ ਕੀਤੀ। ਇਸ ਪਾਰਟੀ 'ਚ ਜਿਸ ਨੇ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰੀਆਂ, ਉਹ ਸੀ ਅਨੁਰਾਗ ਕਸ਼ਯਪ ਦੀ ਸਾਬਕਾ ਪਤਨੀ ਕਲਕੀ ਕੋਚਲਿਨ।
Kalki Koechlin Photo: ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਕਸ਼ਯਪ ਦੀ ਵੀਰਵਾਰ ਸ਼ਾਮ ਮੁੰਬਈ ‘ਚ ਮੰਗਣੀ ਹੋਈ। ਜਿਸ ‘ਚ ਕਈ ਫੇਮਸ਼ ਚਿਹਰੇ ਨਜ਼ਰ ਆਏ। ਇਸ ਦੌਰਾਨ ਪਾਰਟੀ ‘ਚ ਐਕਟਰਸ Kalki Koechlin ਵੀ ਨਜ਼ਰ ਆਈ।
ਦਰਅਸਲ, ਅਨੁਰਾਗ ਕਸ਼ਯਪ ਦੀ ਬੇਟੀ ਦੀ ਮੰਗਣੀ ‘ਚ ਉਨ੍ਹਾਂ ਦੀ ਸਾਬਕਾ ਪਤਨੀ ਕਲਕੀ ਕੋਚਲਿਨ ਆਪਣੇ ਬੁਆਏਫ੍ਰੈਂਡ ਅਤੇ ਬੇਟੀ ਨਾਲ ਪਹੁੰਚੀ। ਇਸ ਦੌਰਾਨ ਕਲਕੀ ਟ੍ਰੈਡਿਸ਼ਨਲ ਅੰਦਾਜ਼ ‘ਚ ਪਹੁੰਚੀ।
ਇਸ ਦੇ ਨਾਲ ਹੀ ਉਸ ਨੇ ਪੈਪਰਾਜ਼ੀ ਦੇ ਸਾਹਮਣੇ ਜ਼ਬਰਦਸਤ ਪੋਜ਼ ਦਿੱਤੇ। ਹਾਲਾਂਕਿ, ਕੁਝ ਫੈਨਸ ਉਲਝਣ ਵਿੱਚ ਸੀ ਕਿ ਉਹ ਆਪਣੇ ਸਾਬਕਾ ਪਤੀ ਦੀ ਪਾਰਟੀ ਵਿੱਚ ਕੀ ਕਰ ਰਹੀ ਸੀ। ਦੱਸ ਦਈਏ ਕਿ ਕਲਕੀ ਕੋਚਲਿਨ ਅਤੇ ਅਨੁਰਾਗ ਕਸ਼ਯਪ ਨੇ ਕਈ ਸਾਲ ਪਹਿਲਾਂ ਵਿਆਹ ਕੀਤਾ ਸੀ ਅਤੇ ਦੋ ਸਾਲ ਦੇ ਅੰਦਰ ਹੀ ਦੋਵੇਂ ਵੱਖ ਹੋ ਗਏ ਸੀ।
ਕਲਕੀ ਕੋਚਲਿਨ ਆਪਣੇ ਪਾਰਟਨਰ ਗਾਈ ਹਰਸ਼ਬਰਗ ਤੇ ਬੇਟੀ ਸਪੱਫੋ ਨਾਲ ਆਲੀਆ ਦੀ ਮੰਗਣੀ ‘ਤੇ ਪਹੁੰਚੀ। ਇਸ ਦੌਰਾਨ ਉਹ ਫਲੋਰਲ ਪ੍ਰਿੰਟ ਦੇ ਨਾਲ ਪੇਸਟਲ ਟੋਨ ਦੀ ਸਾੜੀ ਵਿੱਚ ਨਜ਼ਰ ਆਈ।
ਐਕਟਰਸ ਨੇ ਸਾੜ੍ਹੀ ਨੂੰ ਬੈਕਲੇਸ ਬਲਾਊਜ਼ ਨਾਲ ਤੇ ਸੋਨੇ ਦੀਆਂ ਮੁੰਦਰੀਆਂ ਪਾਈਆਂ। ਜਦੋਂ ਕਿ ਉਨ੍ਹਾਂ ਦੀ ਬੇਟੀ ਸਪੱਫੋ ਗੁਲਾਬੀ ਸੂਟ ‘ਚ ਕਾਫੀ ਕਿਊਟ ਲੱਗ ਰਹੀ ਸੀ।
ਦੱਸ ਦੇਈਏ ਕਿ ਕਲਕੀ ਨੇ ਅਨੁਰਾਗ ਕਸ਼ਯਪ ਨਾਲ ਸਾਲ 2011 ਵਿੱਚ ਵਿਆਹ ਕੀਤਾ ਸੀ। ਪਰ ਉਨ੍ਹਾਂ ਦਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਚਾਰ ਸਾਲ ਬਾਅਦ ਉਹ ਵੱਖ ਹੋ ਗਏ। ਹਾਲਾਂਕਿ ਤਲਾਕ ਤੋਂ ਬਾਅਦ ਵੀ ਦੋਵਾਂ ਵਿਚਾਲੇ ਚੰਗੀ ਸਮਝਦਾਰੀ ਸੀ।
ਇਸ ਦੇ ਨਾਲ ਹੀ ਕਲਕੀ ਦੀ ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਨਾਲ ਕਾਫੀ ਚੰਗੀ ਬਾਂਡਿੰਗ ਹੈ। ਕਈ ਵਾਰ ਆਲੀਆ ਨੂੰ ਸੋਸ਼ਲ ਮੀਡੀਆ ‘ਤੇ ਕਲਕੀ ਦੀ ਬੇਟੀ ਸਪੱਫੋ ਨਾਲ ਸਮਾਂ ਬਿਤਾਉਂਦੇ ਦੇਖਿਆ ਗਿਆ ਹੈ।
ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਦੀ ਮੰਗਣੀ ‘ਤੇ ਸਭ ਦੀਆਂ ਨਜ਼ਰਾਂ ਕਲਕੀ ‘ਤੇ ਟਿਕੀਆਂ ਹੋਈਆਂ ਸੀ। ਕਲਕੀ ਨੇ ਬੁਆਏਫ੍ਰੈਂਡ ਅਤੇ ਬੇਟੀ ਸਪੱਫੋ ਨਾਲ ਕਾਫੀ ਪੋਜ਼ ਦਿੱਤੇ।
ਬਾਲੀਵੁੱਡ ਡਾਈਰੈਕਟਰ ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਨੇ ਆਪਣੇ ਬੁਆਏਫ੍ਰੈਂਡ ਸ਼ੇਨ ਗ੍ਰੇਗੋਇਰ ਨਾਲ ਮੰਗਣੀ ਕੀਤੀ। ਇਸ ਪਾਰਟੀ ‘ਚ ਜਿਸ ਨੇ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰੀਆਂ, ਉਹ ਸੀ ਅਨੁਰਾਗ ਕਸ਼ਯਪ ਦੀ ਸਾਬਕਾ ਪਤਨੀ ਕਲਕੀ ਕੋਚਲਿਨ।
Tags: Aaliyah Kashyap EngagementAnurag KashyapAnurag Kashyap's Daughterbollywoodentertainment newsGuy HershbergKalki KoechlinKalki Koechlin and Anurag Kashyappro punjab tvpunjabi news
Share278Tweet174Share69

Related Posts

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025
Load More

Recent News

ਹੁਣ ਤੱਕ 5475 ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਤਹਿਤ ਪਹੁੰਚਿਆ ਲਾਭ, ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ ਜਾਣਕਾਰੀ

ਅਗਸਤ 25, 2025

ਇਹ ਵਿਦੇਸ਼ੀ ਕੰਪਨੀ ਕਰ ਸਕਦੀ ਹੈ ਟੀਮ ਇੰਡੀਆ ਨੂੰ ਸਪਾਂਸਰ, ਵੱਡਾ ਅਪਡੇਟ ਆਇਆ ਸਾਹਮਣੇ

ਅਗਸਤ 25, 2025

ਪੈਸਾ ਕਮਾਉਣ ਲਈ ਮਜ਼ਾਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸੁਪਰੀਮ ਕੋਰਟ ਨੇ ਯੂਟਿਊਬਰਾਂ ਨੂੰ ਲਗਾਈ ਕਿਉਂ ਫਟਕਾਰ

ਅਗਸਤ 25, 2025

ਕੀ ਤੁਹਾਡੇ ਫੋਨ ਦੀ ਕਾਲਿੰਗ ਸਿਸਟਮ ‘ਚ ਆਇਆ ਹੈ ਕੋਈ ਬਦਲਾਅ? ਜਾਣੋ ਕੀ ਹੈ ਇਸ ਪਿੱਛੇ ਵੱਡਾ ਕਾਰਨ

ਅਗਸਤ 25, 2025

ਪੰਜਾਬ ਪੁਲਿਸ ਨੇ ਨਾਕਾਮ ਕੀਤੀ ਵੱਡੀ ਸਾਜਿਸ਼, DGP ਗੌਰਵ ਯਾਦਵ ਨੇ ਦਿੱਤੀ ਜਾਣਕਾਰੀ

ਅਗਸਤ 25, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.