[caption id="attachment_86186" align="aligncenter" width="1280"] ਸੇਬ ਦਾ ਮੁਰੱਬਾ ਖਾਣ ਨਾਲ ਕਈ ਫ਼ਾਇਦੇ ਹੁੰਦੇ ਹਨ। ਇਸ ਦਾ ਸੇਵਨ ਸਿਹਤ ਅਤੇ ਸਵਾਦ ਲਈ ਵੀ ਬਹੁਤ ਚੰਗਾ ਹੁੰਦਾ ਹੈ।[/caption] [caption id="attachment_86189" align="aligncenter" width="1002"] ਸੇਬ ਦਾ ਮੁਰੱਬਾ ਖਾਣ ਨਾਲ ਹੱਡੀਆਂ ਦੀ ਸੋਜ, ਗਠੀਆ, ਦਿਮਾਗ਼ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਹੁਤ ਰਾਹਤ ਮਿਲਦੀ ਹੈ।[/caption] [caption id="attachment_86190" align="aligncenter" width="1280"] ਇਸ ਦੇ ਨਾਲ ਹੀ ਸੇਬ ਦਾ ਮੁਰੱਬਾ ਤਣਾਅ ਅਤੇ ਚਿੰਤਾ ਤੋਂ ਵੀ ਰਾਹਤ ਦਿਵਾਉਂਦਾ ਹੈ।[/caption] [caption id="attachment_86191" align="aligncenter" width="1022"] ਸੇਬ ਵਿਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਵਿਟਾਮਿਨ ਏ ਮਿਲ ਜਾਂਦਾ ਹੈ।[/caption] [caption id="attachment_86197" align="aligncenter" width="1080"] ਸੇਬ ਦਾ ਮੁਰੱਬਾ ਮਨ ਨੂੰ ਸ਼ਾਂਤ ਕਰਨ ਅਤੇ ਚੰਗੀ ਨੀਂਦ ਲਿਆਉਣ ਵਿਚ ਵੀ ਮਦਦਗਾਰ ਮੰਨਿਆ ਜਾਂਦਾ ਹੈ।[/caption] [caption id="attachment_86199" align="aligncenter" width="1196"] ਸੇਬ ਦਾ ਮੁਰੱਬਾ ਚਮੜੀ ਦੀਆਂ ਸਮੱਸਿਆਵਾਂ ਵਿਚ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।[/caption] [caption id="attachment_86202" align="aligncenter" width="980"] ਸੇਬ ਦਾ ਮੁਰੱਬਾ ਦਾਗ਼-ਧੱਬੇ ਅਤੇ ਝੁਰੜੀਆਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।[/caption] [caption id="attachment_86209" align="aligncenter" width="1032"] ਸੇਬ ਦਾ ਮੁਰੱਬਾ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਵਿਚ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।[/caption] [caption id="attachment_86211" align="aligncenter" width="1936"] ਸੇਬ ਦਾ ਮੁਰੱਬਾ ਖਾਣ ਨਾਲ ਕੈਲੇਸਟਰੋਲ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ।[/caption]