ਐਤਵਾਰ, ਅਗਸਤ 10, 2025 01:52 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘ਔਰਤਾਂ ਘੱਟ, ਮਰਦ ਜ਼ਿਆਦਾ ਲੱਗਦੀ ਹੋ…’ ਯੂਜ਼ਰ ਨੇ ਕੀਤਾ ਭੱਦਾ ਕੁਮੈਂਟ, ਤਾਂ Archana Puran Singh ਨੇ ਦਿੱਤਾ ਕਰਾਰਾ ਜਵਾਬ

ਇੱਕ ਯੂਜ਼ਰ ਨੇ Archana Puran Singh ਬਾਰੇ ਅਜਿਹੀ ਭੱਦੀ ਟਿੱਪਣੀ ਕੀਤੀ ਕਿ ਮਿੰਟਾਂ ਵਿੱਚ ਵਾਇਰਲ ਹੋ ਗਈ। ਇਸ ਵਿਅਕਤੀ ਨੇ ਅਦਾਕਾਰਾ ਨੂੰ ਅੱਧਾ ਆਦਮੀ ਅਤੇ ਅੱਧੀ ਔਰਤ ਵੀ ਕਿਹਾ।

by ਮਨਵੀਰ ਰੰਧਾਵਾ
ਜੁਲਾਈ 25, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Archana Puran Singh: ਅਰਚਨਾ ਸਿੰਘ ਦਾ ਕਪਿਲ ਸ਼ਰਮਾ ਸ਼ੋਅ ਵਿੱਚ ਕਾਫੀ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਪਰ ਅਰਚਨਾ ਵੀ ਉਨ੍ਹਾਂ ਚੁਟਕਲਿਆਂ 'ਤੇ ਉੱਚੀ-ਉੱਚੀ ਹੱਸਦੀ ਨਜ਼ਰ ਆ ਰਹੀ ਹੈ।
ਹਾਲ ਹੀ 'ਚ Archana ਨੇ ਇੱਕ ਫੋਟੋ ਪੋਸਟ ਕੀਤੀ ਜਿਸ ਤੋਂ ਬਾਅਦ ਇੱਕ ਯੂਜ਼ਰ ਨੇ ਅਰਚਨਾ ਪੂਰਨ ਸਿੰਘ ਨੂੰ ਲੈ ਕੇ ਅਜਿਹਾ ਭੱਦਾ ਮਜ਼ਾਕ ਕੀਤਾ ਕਿ ਐਕਟਰਸ ਨੇ ਵੀ ਕਰਾਰਾ ਜਵਾਬ ਦਿੱਤਾ। ਸੋਸ਼ਲ ਮੀਡੀਆ 'ਤੇ ਇਹ ਅਸ਼ਲੀਲ ਟਿੱਪਣੀ ਅਤੇ ਸਟਾਰ ਦਾ ਜਵਾਬ ਦੋਵਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਅਰਚਨਾ ਪੂਰਨ ਸਿੰਘ ਲੰਬੇ ਸਮੇਂ ਤੋਂ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਐਕਟਿਵ ਹੈ। ਪਰ ਹੁਣ ਉਹ ਫਿਲਮਾਂ ਤੋਂ ਵੱਧ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਜੱਜ ਵਜੋਂ ਨਜ਼ਰ ਆ ਰਹੀ ਹੈ। ਇਸ ਸ਼ੋਅ 'ਚ ਉਸ਼ ਦਾ ਹਾਸਾ ਕਾਫੀ ਮਸ਼ਹੂਰ ਹੈ ਤੇ ਕਪਿਲ ਹਰ ਗੱਲ 'ਤੇ ਅਰਚਨਾ ਦੀ ਫੀਸ ਨੂੰ ਲੈ ਕੇ ਲੈੱਗ ਪੁਲਿੰਗ ਕਰਦੇ ਰਹਿੰਦੇ ਹਨ।
ਇਸ ਦੌਰਾਨ ਐਕਟਰਸ ਨੇ ਪਤੀ ਪਰਮੀਤ ਸੇਠੀ ਨਾਲ ਆਪਣੀ ਥ੍ਰੋਬੈਕ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਸ ਨੂੰ ਦੇਖ ਕੇ ਕਈ ਫੈਨ ਨੇ ਇਸ 'ਤੇ ਕੁਮੈਂਟ ਕੀਤੇ, ਉਥੇ ਹੀ ਇੱਕ ਯੂਜ਼ਰ ਨੇ ਅਜਿਹੀ ਭੱਦੀ ਟਿੱਪਣੀ ਕੀਤੀ ਕਿ ਮਿੰਟਾਂ 'ਚ ਹੀ ਵਾਇਰਲ ਹੋ ਗਈ।
ਅਰਚਨਾ ਦੀ ਇਸ ਫੋਟੋ 'ਤੇ ਕਮੈਂਟ ਕਰਦੇ ਹੋਏ ਯੂਜ਼ਰ ਨੇ ਲਿਖਿਆ- 'ਤੁਸੀਂ ਔਰਤ ਦੇ ਮੁਕਾਬਲੇ ਮਰਦ ਜ਼ਿਆਦਾ ਲੱਗਦੇ ਹੋ।' ਇਸ ਟਿੱਪਣੀ ਨੂੰ ਪੜ੍ਹ ਕੇ ਅਰਚਨਾ ਇੰਨੀ ਗੁੱਸੇ 'ਚ ਆ ਗਈ ਕਿ ਉਸ ਨੇ ਇਸ ਤਰ੍ਹਾਂ ਜਵਾਬ ਦਿੱਤਾ ਕਿ ਵਿਅਕਤੀ ਦੀ ਬੋਲਤੀ ਹੀ ਬੰਦ ਹੋ ਗਈ।
ਜਵਾਬ 'ਚ ਅਰਚਨਾ ਨੇ ਲਿਖਿਆ- 'ਤੁਸੀਂ ਕਿੰਨਾ ਬੁਰਾ ਸੋਚਦੇ ਹੋ। ਥੋੜ੍ਹਾ ਪੜ੍ਹ-ਲਿਖ ਲੈਂਦੇ ਤਾਂ ਸ਼ਾਇਦ ਪਤਾ ਹੁੰਦਾ ਕਿ ਵੱਡਿਆਂ ਨਾਲ ਕਿਵੇਂ ਪੇਸ਼ ਆਉਣਾ ਹੈ। ਹਰ ਉਮਰ, ਸਾਈਜ਼, ਸ਼ੇਪ ਤੇ ਲੁੱਕ ਦੀਆਂ ਔਰਤਾਂ ਦਾ ਆਦਰ ਕਰੋ। ਤੁਸੀਂ ਇੱਕ ਆਦਮੀ ਤੋਂ ਇੱਜ਼ਤ ਦੀ ਉਮੀਦ ਕਿਵੇਂ ਕਰ ਸਕਦੇ ਹੋ। ਜਦੋਂ ਔਰਤਾਂ ਖੁਦ ਦੂਜਿਆਂ ਦੀ ਇੱਜ਼ਤ ਨਹੀਂ ਕਰ ਸਕਦੀ?'
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਰਚਨਾ ਨੂੰ ਲੈ ਕੇ ਅਜਿਹੀ ਟਿੱਪਣੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਅਰਚਨਾ 'ਤੇ ਕਮੈਂਟ ਕਰ ਚੁੱਕੇ ਹਨ। ਕਪਿਲ ਸ਼ਰਮਾ ਤੋਂ ਇਲਾਵਾ ਅਰਚਨਾ ਪੂਰਨ ਸਿੰਘ 'ਚ 'ਕੁਛ ਕੁਛ ਹੋਤਾ ਹੈ', 'ਰਾਜਾ ਹਿੰਦੁਸਤਾਨੀ', 'ਅਗਨੀਪਥ', 'ਦੇ ਦਨਦਨ', 'ਮੁਹੱਬਤੇਂ' ਅਤੇ 'ਮੇਰੇ ਬਾਪ ਪਹਿਲੇ ਆਪ' 'ਚ ਕੰਮ ਕਰ ਚੁੱਕੀ ਹੈ।
Archana Puran Singh: ਅਰਚਨਾ ਸਿੰਘ ਦਾ ਕਪਿਲ ਸ਼ਰਮਾ ਸ਼ੋਅ ਵਿੱਚ ਕਾਫੀ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਪਰ ਅਰਚਨਾ ਵੀ ਉਨ੍ਹਾਂ ਚੁਟਕਲਿਆਂ ‘ਤੇ ਉੱਚੀ-ਉੱਚੀ ਹੱਸਦੀ ਨਜ਼ਰ ਆ ਰਹੀ ਹੈ।
ਹਾਲ ਹੀ ‘ਚ Archana ਨੇ ਇੱਕ ਫੋਟੋ ਪੋਸਟ ਕੀਤੀ ਜਿਸ ਤੋਂ ਬਾਅਦ ਇੱਕ ਯੂਜ਼ਰ ਨੇ ਅਰਚਨਾ ਪੂਰਨ ਸਿੰਘ ਨੂੰ ਲੈ ਕੇ ਅਜਿਹਾ ਭੱਦਾ ਮਜ਼ਾਕ ਕੀਤਾ ਕਿ ਐਕਟਰਸ ਨੇ ਵੀ ਕਰਾਰਾ ਜਵਾਬ ਦਿੱਤਾ। ਸੋਸ਼ਲ ਮੀਡੀਆ ‘ਤੇ ਇਹ ਅਸ਼ਲੀਲ ਟਿੱਪਣੀ ਅਤੇ ਸਟਾਰ ਦਾ ਜਵਾਬ ਦੋਵਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਅਰਚਨਾ ਪੂਰਨ ਸਿੰਘ ਲੰਬੇ ਸਮੇਂ ਤੋਂ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਐਕਟਿਵ ਹੈ। ਪਰ ਹੁਣ ਉਹ ਫਿਲਮਾਂ ਤੋਂ ਵੱਧ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਜੱਜ ਵਜੋਂ ਨਜ਼ਰ ਆ ਰਹੀ ਹੈ। ਇਸ ਸ਼ੋਅ ‘ਚ ਉਸ਼ ਦਾ ਹਾਸਾ ਕਾਫੀ ਮਸ਼ਹੂਰ ਹੈ ਤੇ ਕਪਿਲ ਹਰ ਗੱਲ ‘ਤੇ ਅਰਚਨਾ ਦੀ ਫੀਸ ਨੂੰ ਲੈ ਕੇ ਲੈੱਗ ਪੁਲਿੰਗ ਕਰਦੇ ਰਹਿੰਦੇ ਹਨ।
ਇਸ ਦੌਰਾਨ ਐਕਟਰਸ ਨੇ ਪਤੀ ਪਰਮੀਤ ਸੇਠੀ ਨਾਲ ਆਪਣੀ ਥ੍ਰੋਬੈਕ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਇਸ ਨੂੰ ਦੇਖ ਕੇ ਕਈ ਫੈਨ ਨੇ ਇਸ ‘ਤੇ ਕੁਮੈਂਟ ਕੀਤੇ, ਉਥੇ ਹੀ ਇੱਕ ਯੂਜ਼ਰ ਨੇ ਅਜਿਹੀ ਭੱਦੀ ਟਿੱਪਣੀ ਕੀਤੀ ਕਿ ਮਿੰਟਾਂ ‘ਚ ਹੀ ਵਾਇਰਲ ਹੋ ਗਈ।
ਅਰਚਨਾ ਦੀ ਇਸ ਫੋਟੋ ‘ਤੇ ਕਮੈਂਟ ਕਰਦੇ ਹੋਏ ਯੂਜ਼ਰ ਨੇ ਲਿਖਿਆ- ‘ਤੁਸੀਂ ਔਰਤ ਦੇ ਮੁਕਾਬਲੇ ਮਰਦ ਜ਼ਿਆਦਾ ਲੱਗਦੇ ਹੋ।’ ਇਸ ਟਿੱਪਣੀ ਨੂੰ ਪੜ੍ਹ ਕੇ ਅਰਚਨਾ ਇੰਨੀ ਗੁੱਸੇ ‘ਚ ਆ ਗਈ ਕਿ ਉਸ ਨੇ ਇਸ ਤਰ੍ਹਾਂ ਜਵਾਬ ਦਿੱਤਾ ਕਿ ਵਿਅਕਤੀ ਦੀ ਬੋਲਤੀ ਹੀ ਬੰਦ ਹੋ ਗਈ।
ਜਵਾਬ ‘ਚ ਅਰਚਨਾ ਨੇ ਲਿਖਿਆ- ‘ਤੁਸੀਂ ਕਿੰਨਾ ਬੁਰਾ ਸੋਚਦੇ ਹੋ। ਥੋੜ੍ਹਾ ਪੜ੍ਹ-ਲਿਖ ਲੈਂਦੇ ਤਾਂ ਸ਼ਾਇਦ ਪਤਾ ਹੁੰਦਾ ਕਿ ਵੱਡਿਆਂ ਨਾਲ ਕਿਵੇਂ ਪੇਸ਼ ਆਉਣਾ ਹੈ। ਹਰ ਉਮਰ, ਸਾਈਜ਼, ਸ਼ੇਪ ਤੇ ਲੁੱਕ ਦੀਆਂ ਔਰਤਾਂ ਦਾ ਆਦਰ ਕਰੋ। ਤੁਸੀਂ ਇੱਕ ਆਦਮੀ ਤੋਂ ਇੱਜ਼ਤ ਦੀ ਉਮੀਦ ਕਿਵੇਂ ਕਰ ਸਕਦੇ ਹੋ। ਜਦੋਂ ਔਰਤਾਂ ਖੁਦ ਦੂਜਿਆਂ ਦੀ ਇੱਜ਼ਤ ਨਹੀਂ ਕਰ ਸਕਦੀ?’
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਰਚਨਾ ਨੂੰ ਲੈ ਕੇ ਅਜਿਹੀ ਟਿੱਪਣੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਅਰਚਨਾ ‘ਤੇ ਕਮੈਂਟ ਕਰ ਚੁੱਕੇ ਹਨ। ਕਪਿਲ ਸ਼ਰਮਾ ਤੋਂ ਇਲਾਵਾ ਅਰਚਨਾ ਪੂਰਨ ਸਿੰਘ ‘ਚ ‘ਕੁਛ ਕੁਛ ਹੋਤਾ ਹੈ’, ‘ਰਾਜਾ ਹਿੰਦੁਸਤਾਨੀ’, ‘ਅਗਨੀਪਥ’, ‘ਦੇ ਦਨਦਨ’, ‘ਮੁਹੱਬਤੇਂ’ ਅਤੇ ‘ਮੇਰੇ ਬਾਪ ਪਹਿਲੇ ਆਪ’ ‘ਚ ਕੰਮ ਕਰ ਚੁੱਕੀ ਹੈ।
Tags: Archana Puran SinghArchana Puran Singh PhotoArchana Puran Singh TrolledArchana Puran Slams Girlentertainment newspro punjab tvpunjabi news
Share228Tweet143Share57

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025
Load More

Recent News

ਦੁਨੀਆਂ ਝੁਕਦੀ ਹੈ, ਇਸਨੂੰ ਝੁਕਾਉਣ ਵਾਲਾ ਚਾਹੀਦਾ ਹੈ, ਨਿਤਿਨ ਗਡਕਰੀ ਨੇ ਕਿਉਂ ਕਹੀ ਇਹ ਗੱਲ

ਅਗਸਤ 10, 2025

ਦੇਸ਼ ਨੂੰ ਮਿਲੀਆਂ 3 ਨਵੀਆਂ Vande Bharat ਟ੍ਰੇਨਾਂ, PM ਮੋਦੀ ਨੇ ਟ੍ਰੇਨਾਂ ਦੀ ਕੀਤੀ ਸ਼ੁਰੂਆਤ

ਅਗਸਤ 10, 2025

CM ਮਾਨ ਅੱਜ ਪਹੁੰਚਣਗੇ ਧੂਰੀ, 17.21 ਕਰੋੜ ਦੀ ਲਾਗਤ ਨਾਲ ਪ੍ਰੋਜੈਕਟ ਦੀ ਸ਼ੁਰੂਆਤ

ਅਗਸਤ 10, 2025

ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ICICI ਬੈਂਕ, ਬੱਚਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ

ਅਗਸਤ 10, 2025

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲਿਆਂ ਲਈ ਵੱਡੀ ਖ਼ਬਰ, ਪਹੁੰਚਣਾ ਹੋਵੇਗਾ ਸੌਖਾ

ਅਗਸਤ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.