ਸ਼ੁੱਕਰਵਾਰ, ਅਕਤੂਬਰ 10, 2025 10:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

Best Horror Movies of 2022: ਡਰਾਉਣੀਆਂ ਫਿਲਮਾਂ ਦੇ ਹੋ ਸ਼ੌਕੀਨ! ਖ਼ੌਫ ਨਾਲ ਰੂਬਰੂ ਕਰਵਾਉਂਦੀਆਂ ਨੇ ਇਹ ਫਿਲਮਾਂ

Best Horror Movies: ਜੇਕਰ ਤੁਸੀਂ ਵੀ ਡਰਾਉਣੀ ਫਿਲਮਾਂ ਦੇ ਸ਼ੌਕੀਨ ਹੋ, ਤਾਂ ਅਸੀਂ ਸਾਲ ਦੀਆਂ ਬਿਹਤਰੀਨ ਹੌਰਰ ਫਿਲਮਾਂ ਦੀ ਲਿਸਟ ਲੈ ਕੇ ਆਏ ਹਾਂ। ਇਹ ਫਿਲਮਾਂ ਜੋ ਤੁਹਾਨੂੰ ਡਰ ਦੇ ਨਾਲ ਜ਼ਬਰਦਸਤ ਐਂਟਰਟੈਂਨ ਵੀ ਕਰਦੀਆਂ ਹਨ।

by Gurjeet Kaur
ਦਸੰਬਰ 14, 2022
in ਹਾਲੀਵੁੱਡ
0

Hollywood Horror Movies: ਜੇਕਰ ਤੁਸੀਂ ਵੀਕੈਂਡ ‘ਤੇ ਡਰਾਉਣੀਆਂ ਫਿਲਮਾਂ ਦੇਖਣ ਦੀ ਪਲਾਨਿੰਗ ਕਰ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਇਸ ਸਾਲ ਦੀਆਂ ਬਿਹਤਰੀਨ ਫਿਲਮਾਂ ਦੀ ਲਿਸਟ ਲੈ ਕੇ ਆਏ ਹਾਂ। ਹਾਲੀਵੁੱਡ ਦੀਆਂ ਟੌਪ 5 ਡਰਾਉਣੀਆਂ ਫਿਲਮਾਂ ਦੇ ਨਾਂ ਜੋ ਡਰ ਅਤੇ ਖ਼ੌਫ਼ ਦਾ ਅਹਿਸਾਸ ਕਰਵਾਉਂਦੀਆਂ ਹਨ। ਪਰ ਹਾਂ, ਡਰ ਅਤੇ ਖ਼ੌਫ਼ ਨਾਲ ਰੂਬਰੂ ਕਰਵਾਉਂਦੀਆਂ ਇਨ੍ਹਾਂ ਫ਼ਿਲਮੈਂ ਨੂੰ ਇਕਲੇ ਦੇਖਣ ਦੀ ਗਲਤੀ ਨਾ ਕਰੋ…

Barbarian: ਜੇਕਰ ਤੁਸੀਂ ਜ਼ਬਰਦਸਤ ਡਰ ਦਾ ਅਹਿਸਾਸ ਕਰਨਾ ਚਾਹੁੰਦੇ ਹੋ, ਤਾਂ ਇਹ ਫਿਲਮ ਤੁਹਾਡੇ ਲਈ ਇੱਕ ਪ੍ਰਫੈਕਟ ਹੋ ਸਕਦੀ ਹੈ। ਇਹ ਇੱਕ ਔਰਤ ਦੀ ਕਹਾਣੀ ਹੈ ਜੋ ਇਸ ਤੱਥ ਤੋਂ ਚਿੰਤਤ ਹੈ ਕਿ ਜਿਸ ਘਰ ਵਿੱਚ ਉਹ ਰਹਿ ਰਹੀ ਹੈ, ਉਸ ਵਿੱਚ ਕੁਝ ਗਲਤ ਹੈ। ਤੁਸੀਂ ਫਿਲਮ ਨੂੰ OTT ਪਲੇਟਫਾਰਮ Disney Plus Hotstar ‘ਤੇ ਦੇਖ ਸਕਦੇ ਹੋ।

Pearl: ਪਰਲ ਇੱਕ ਸ਼ਾਨਦਾਰ ਹੌਰਰ ਫਿਲਮ ਹੈ। ਇਹ ਫਿਲਮ 1918 ਦੀ ਕਹਾਣੀ ਨੂੰ ਦਰਸਾਉਂਦੀ ਹੈ। ਜੋ ਕਿ ਇੱਕ ਮੁਟਿਆਰ ਦੀ ਕਹਾਣੀ ਹੈ। ਡਰ ਅਤੇ ਸਸਪੈਂਸ ਦੀ ਕਹਾਣੀ ਨੂੰ ਦੇਖਣ ਦਾ ਅਨੁਭਵ ਬਿਲਕੁਲ ਨਵਾਂ ਹੋ ਸਕਦਾ ਹੈ। ਤੁਸੀਂ ਫਿਲਮ ਨੂੰ ਐਮਜ਼ੌਨ ਪ੍ਰਾਈਮ ਵੀਡੀਓ ‘ਤੇ ਦੇਖ ਸਕਦੇ ਹੋ।

Nope: ਕੈਲੀਫੋਰਨੀਆ ਦੇ ਇੱਕ ਟਾਪੂ ‘ਤੇ ਸ਼ੂਟ ਕੀਤੀ ਗਈ ਇਸ ਫਿਲਮ ਵਿੱਚ ਡਰਾਉਣੀ-ਰਹੱਸਮਈ ਥੀਮ ਦੀ ਹੈ। ਫਿਲਮ ਸਿੱਧੇ ਡਰ ਅਤੇ ਖ਼ੌਫ਼ ਦਾ ਸਾਹਮਣਾ ਕਰਦੀ ਹੈ। ਇਸ ਫਿਲਮ ਨੂੰ Amazon Prime Video ‘ਤੇ ਦੇਖਿਆ ਜਾ ਸਕਦਾ ਹੈ।

X Movie: ਫਿਲਮ ਐਕਸ ਹੌਰਰ ਦੀ ਚੰਗੀ ਡੌਜ਼ ਦਿੰਦੀ ਹੈ। ਇਹ ਫ਼ਿਲਮ ਕੁਝ ਨੌਜਵਾਨ ਫ਼ਿਲਮੇਕਰਸ ਦੀ ਕਹਾਣੀ ਹੈ। ਫਿਲਮ ਦੀ ਸ਼ੂਟਿੰਗ ਬਹੁਤ ਹੀ ਖੂਬਸੂਰਤੀ ਨਾਲ ਕੀਤੀ ਗਈ ਹੈ। ਹਰ ਪਲ ਡਰ ਦਾ ਅਹਿਸਾਸ ਹੁੰਦਾ ਹੈ। ਤੁਸੀਂ OTT ਪਲੇਟਫਾਰਮ ਐਮਜ਼ੌਨ ਪ੍ਰਾਈਮ ਵੀਡੀਓ ‘ਤੇ X ਹੌਰਰ ਮੂਵੀ ਦੇਖ ਸਕਦੇ ਹੋ।

https://youtu.be/_67iqeUPfB0

Bones And All: ਬੋਨਸ ਐਂਡ ਆਲ ਹਾਲ ਹੀ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਜੇਕਰ ਤੁਸੀਂ ਕਿਸੇ ਡਰਾਉਣੀ ਫਿਲਮ ਦੀ ਪਰਫੈਕਟ ਸਾਊਂਡ ਤੇ ਸਕ੍ਰੀਨ ਦਾ ਅਨੁਭਵ ਲੈਣਾ ਚਾਹੁੰਦੇ ਹੋ, ਤਾਂ ਇਹ ਫਿਲਮ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਅਜੇ ਵੀ ਵੇਖਣ ਨੂੰ ਮਿਲ ਜਾਵੇਗੀ। ਇਹ ਫਿਲਮ 25 ਨਵੰਬਰ 2022 ਨੂੰ ਹੀ ਰਿਲੀਜ਼ ਹੋਈ। ਅਜੇ ਤੱਕ ਇਸ ਫਿਲਮ ਨੂੰ OTT ‘ਤੇ ਸਟ੍ਰੀਮ ਨਹੀਂ ਕੀਤਾ ਗਿਆ।

Tags: Best Horror MoviesDisney Plus HotstarOTT
Share207Tweet130Share52

Related Posts

ਬਾਡੀ ਬਿਲਡਰ ਘੁੰਮਣ ਦੀ ਮੌ/ਤ ਤੋਂ ਬਾਅਦ ਫੋਰਟਿਸ ਹਸਪਤਾਲ ‘ਚ ਹੋਇਆ ਹੰਗਾਮਾ: ਪਰਿਵਾਰ ਦਾ ਦੋਸ਼ – ਸਰੀਰ ਅਚਾਨਕ ਨੀਲਾ ਕਿਵੇਂ ਹੋਇਆ

ਅਕਤੂਬਰ 10, 2025

ਹਸਪਤਾਲ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਲੱਗੇ ਦੋਸ਼, ਆਪ੍ਰੇਸ਼ਨ ਦੌਰਾਨ ਪਏ ਸੀ 2 ਦਿਲ ਦੇ ਦੌਰੇ, ਮਾਮਲੇ ਦੀ ਹੋਵੇਗੀ ਜਾਂਚ

ਅਕਤੂਬਰ 10, 2025

ਕਿਵੇਂ ਬਣੀ ਸੀ ਰਿਹਾਨਾ ਦੀ ਗ੍ਰੀਨ ਡ੍ਰੈੱਸ? ਡਾਂਸ ਕਰਦੇ ਸਮੇਂ ਫਟ ਗਈ:VIDEO

ਮਾਰਚ 5, 2024

ਭਾਰਤ ਦੀ ਦੀਵਾਨੀ ਹੋਈ ਰਿਹਾਨਾ! ਵਾਪਸ ਮੁੜਦੇ ਸਮੇਂ ਬੋਲੀ, ‘ਆਈ ਲਵ ਇੰਡੀਆ’

ਮਾਰਚ 2, 2024

ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਪ੍ਰਫਾਰਮੈਂਸ ਲਈ ਰਿਹਾਨਾ ਨੇ ਵਸੂਲੀ ਕਰੋੜਾਂ ‘ਚ ਫੀਸ, ਅੰਕੜੇ ਜਾਣ ਰਹਿ ਜਾਓਗੇ ਹੈਰਾਨ

ਮਾਰਚ 2, 2024

ਹਾਲੀਵੁੱਡ ਸਟਾਰ ‘ਤੇ ਉਨ੍ਹਾਂ ਦੀ ਦੋ ਬੇਟੀਆਂ ਦਾ ਪਲੇਨ ਕ੍ਰੈਸ਼ ‘ਚ ਹੋਇਆ ਦਿਹਾਂਤ, ਇੰਡਸਟਰੀ ‘ਚ ਛਾਇਆ ਮਾਤਮ

ਜਨਵਰੀ 6, 2024
Load More

Recent News

ਮਾਨ ਸਰਕਾਰ ਦਾ ਪਰਿਵਰਤਨਸ਼ੀਲ ਬਦਲਾਅ: ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਨੇ ਵਧਾਈ ਕਿਸਾਨਾਂ ਦੀ ਆਮਦਨ, ਪੈਦਾ ਕੀਤੇ ਨਵੇਂ ਰੁਜ਼ਗਾਰ ਦੇ ਮੌਕੇ

ਅਕਤੂਬਰ 10, 2025

ਅੱਜ ਤੋਂ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਅਕਤੂਬਰ 10, 2025

ਬੰਬੇ ਹਾਈ ਕੋਰਟ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ 100 ਕਰੋੜ ਦਾ ਮਾਣਹਾਨੀ ਮਾਮਲਾ ਕੀਤਾ ਖਾਰਜ

ਅਕਤੂਬਰ 10, 2025

ChatGPT ਨਾਲ ਵੀ ਹੁਣ ਕਰ ਸਕੋਗੇ UPI Payment, ਔਨਲਾਈਨ ਖਰੀਦਦਾਰੀ ਕਰਨਾ ਹੋਵੇਗਾ ਆਸਾਨ

ਅਕਤੂਬਰ 10, 2025

ਅਫਗਾਨਿਸਤਾਨ ‘ਤੇ ਭਾਰਤ ਦਾ ਵੱਡਾ ਫੈਸਲਾ, ਕਾਬੁਲ ‘ਚ ਦੂਤਾਵਾਸ ਖੋਲ੍ਹਣ ਦਾ ਐਲਾਨ

ਅਕਤੂਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.