ਬੁੱਧਵਾਰ, ਅਗਸਤ 6, 2025 03:52 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Armaan Malik: ਯੂ-ਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਹੋਈਆਂ ਪ੍ਰੈਗਨੇਂਟ, ਲੋਕਾਂ ਨੇ ਇੰਝ ਉਡਾਇਆ ਮਜ਼ਾਕ

ਯੂਟਿਊਬਰ ਅਰਮਾਨ ਮਲਿਕ ਦਾ ਨਾਮ ਦੇਸ਼ ਦੇ ਸਭ ਤੋਂ ਫੇਮਸ ਯੂਟਿਊਬਰ 'ਚੋਂ ਇਕ ਹੈ।ਫੇਮਸ ਯੂਟਿਊਬਰ ਨੂੰ ਹਾਲ ਹੀ 'ਚ ਇਕ ਪੋਸਟ ਲਈ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ।ਮਲਿਕ ਨੇ ਆਪਣੇ ਫੈਨਜ਼ ਦੇ ਨਾਲ ਖੁਸ਼ਖਬਰੀ ਸ਼ੇਅਰ ਕੀਤੀ।ਉਨ੍ਹਾਂ ਨੇ ਆਪਣੀਆਂ ਦੋਵੇਂ ਪਤਨੀਆਂ ਪਾਇਲ ਤੇ ਕ੍ਰਿਤਿਕਾ ਦੇ ਪ੍ਰੈਗਨੇਂਸੀ ਦਾ ਐਲਾਨ ਕੀਤਾ।ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਰਹਿ ਗਏ।

by Gurjeet Kaur
ਦਸੰਬਰ 11, 2022
in ਅਜ਼ਬ-ਗਜ਼ਬ
0

ਹੈਦਰਾਬਾਦ ਦੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ।ਦੱਸ ਦੇਈਏ ਕਿ ਯੂਟਿਊਬਰ ਦੀਆਂ ਦੋ ਪਤਨੀਆਂ ਹਨ ਤੇ ਦੋਵੇਂ ਹੀ ਗਰਭਵਤੀ ਹਨ।1.5 ਮਿਲੀਅਨ ਫਾਲੋਅਰਸ ਵਾਲੇ ਕੰਟੈਂਟ ਕ੍ਰਿਏਟਰ ਨੇ ਆਪਣੀ ਪਤਨੀ ਪਾਇਲ ‘ਤੇ ਕ੍ਰਿਤਿਕਾ ਦੀ ਪ੍ਰੈਗਨੈਂਸੀ ਦੀ ਘੋਸ਼ਣਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

ਮਲਿਕ ਨੇ ਇੰਸਟਾਗ੍ਰਾਮ ‘ਤੇ ਆਪਣੀ ਪਤਨੀਆਂ ਦੀਆਂ ਤਸਵੀਰਾਂ ਦੇ ਨਾਲ ਖੁਸ਼ਖਬਰੀ ਸ਼ੇਅਰ ਕੀਤੀ। ਦੋਵੇਂ ਪਤਨੀਆਂ ਦੇ ਨਾਲ ਤਸਵੀਰ ਖਿਚਵਾਉਂਦੇ ਹੋਏ ਮਲਿਕ ਨੇ ਤਸਵੀਰਾਂ ਦੇ ਕੈਪਸ਼ਨ ‘ਚ ਲਿਖਿਆ, ‘ਮੇਰਾ ਪਰਿਵਾਰ’। ਕਈ ਲੋਕ ਪੋਸਟ ‘ਚ ਖਿਝ ਗਏ ਸੀ।ਉਨ੍ਹਾਂ ਨੇ ਯੂਟਿਊਬਰ ਅਰਮਾਨ ਮਲਿਕ ਤੇ ਉਸਦੇ ਪਰਿਵਾਰ ਨੂੰ ਬੇਰਹਿਮੀ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਯੂਟਿਊਬਰ ਦਾ ਉੱਡਿਆ ਮਜ਼ਾਕ: ਕਈ ਲੋਕਾਂ ਨੇ ਯੂਟਿਊਬਰ ਅਰਮਾਨ ਮਲਿਕ ਦਾ ਮਜਾਕ ਉਡਾਇਆ, ਜਦੋਂਕਿ ਕੁਝ ਨੇ ਦਾਅਵਾ ਕੀਤਾ ਕਿ ਉਹ ਆਪਣੀ ਦੂਜੀ ਪਤਨੀ ਨੂੰ ਪਹਿਲੀ ਪਤਨੀ ਤੋਂ ਜਿਆਦਾ ਪਸੰਦ ਕਰਦੇ ਹਨ।ਇਕ ਸ਼ਖਸ ਨੇ ਕਿਹਾਮ ‘ਬੇਸ਼ਰਮ ਲੋਕ 3 ਦੇ 3 ਇਕੱਠੇ ਕਿਵੇਂ ਰਹਿੰਦੇ ਹਨ ਦੋਸਤੋ?ਇਕ ਹੀ ਤਾਂ ਮਿਲਿਆ ਹੈ ਤੁਸੀਂ ਦੋਵਾਂ ਨੂੰ… ਸ਼ਰਮ ਕਰੋ ਸ਼ਰਮ ਕਰੋ।’ਕੁਝ ਲੋਕਾਂ ਨੇ ਕਿਹਾ, ‘ਮਜੇ ਤਾਂ ਤੇਰੇ ਹੀ ਹਨ।ਸੋਸ਼ਲ ਮੀਡੀਆ ਯੂਜ਼ਰਸ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਗਏ।ਯੂਟਿਊਬ ਵਲਾਗਰ ਅਰਮਾਨ ਮਲਿਕ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਬਹੁਤ ਅਧਿਕ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Armaan Malik married a girl named Payal by Hindu rituals,both hve a son.husband married his wife's friend Kritika by changing religion. 1st wife also accepted it bcoz they were getting fame.Then armaan married his 1st wife again according to hindu rituals🤦🏻‍♀️now both are pregnant🤦🏻‍♀️ pic.twitter.com/kVAg12oItZ

— Aarti Jangra ♡ (@AartiJangra7524) December 10, 2022

ਦੋਵੇਂ ਪਤਨੀਆਂ ਨੇ ਕੀਤਾ ਬੇਬੀ ਬੰਪ ਫਲਾਂਟ: ਤਸਵੀਰਾਂ ‘ਚ ਅਰਮਾਨ, ਆਪਣੀਆਂ ਪਤਨੀਆਂ ਕ੍ਰਿਤਿਕਾ ਤੇ ਪਾਇਲ ਦੇ ਨਾਲ ਇਕ ਨਾਰੰਗੀ ਸ਼ਰਟ ਪਹਿਨੇ ਹੋਏ ਸੀ।ਹਾਲਾਂਕਿ ਖੁਸ਼ ਪਰਿਵਾਰ ਦੀਆਂ ਤਸਵੀਰਾਂ ਨੇਟਿਜਨਸ ਦੇ ਨਾਲ ਮੇਲ ਨਹੀਂ ਖਾਂਦੀਆਂ, ਕਈ ਯੂਜ਼ਰਸ ਨੇ ਯੂਟਿਊਬਰ ਨੂੰ ਕਈ ਕਾਰਨਾਂ ਕਰਕੇ ਟ੍ਰੋਲ ਕੀਤਾ।ਕਈ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੇ ਪਾਇਲ ਦੀ ਤੁਲਨਾ ‘ਚ ਆਪਣੀ ਪਤਨੀ ਕ੍ਰਿਤਿਕਾ ਦੇ ਨਾਲ ਵਧੇਰੇ ਤਸਵੀਰਾਂ ਪੋਸਟ ਕੀਤੀਆਂ।

I come from India where Armaan Malik is enjoying his life after getting married twice and Atul, on the other hand, is booked by the police after getting married twice. Secularism in a nutshell. pic.twitter.com/SKI30rkoqb

— Dal Baati Churma Rajasthani Surma (@Dal_Bati_Curma) December 10, 2022

ਅਰਮਾਨ ਨੂੰ ਚੁੱਕਣਾ ਪਿਆ ਇਹ ਕਦਮ: ਇਕ ਯੂਜ਼ਰ ਨੇ ਲਿਖਿਆ, ‘ ਤੁਸੀਂ ਸਦਾ ਕ੍ਰਿਤਿਕਾ ਨੂੰ ਜਿਆਦਾ ਤੇ ਪਾਇਲ ਨੂੰ ਘੱਟ ਪਿਆਰ ਕਰਦੇ ਹੋ, ਇਹ ਸਾਫ ਦਿਸਦਾ ਹੈ।ਇਕ ਯੂਜ਼ਰ ਨੇ ਲਿਖਿਆ ‘ਤੁਸੀਂ ਸਦਾ ਕ੍ਰਿਤਿਕਾ ਦੇ ਨਾਲ ਹੀ ਫੋਟੋ ਕਿਉਂ ਖਿਚਵਾਉਂਦੇ, ਪਾਇਲ ਦੇ ਨਾਲ ਵੀ ਕਿਉਂ ਨਹੀਂ।ਇਕ ਨੇ ਲਿਖਿਆ ‘ਲੋਕ ਇਨ੍ਹਾਂ ਬੇਵਕੂਫਾਂ ਲੋਕਾਂ ਦਾ ਸਮਰਥਨ ਕਿਵੇਂ ਕਰ ਸਕਦੇ ਹਨ।’

 

View this post on Instagram

 

A post shared by Armaan Malik (@armaan__malik9)


ਇਸ ਦੌਰਾਨ, ਬਾਕੀ ਦੇ ਲੋਕਾਂ ਨੇ ਐਲਾਨ ‘ਚ ਮਜ਼ਾਕ ਤੇ ਇਸ ਬਾਰੇ ਖੂਬ ਖਿੱਲੀ ਉਡਾਈ।ਹਾਲਾਂਕਿ, ਕੁਝ ਯੂਜ਼ਰਸ ਨੇ ਤਿੰਨ ਲੋਕਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਦਿਲ ਦੇ ਇਮੋਜ਼ੀ ਨਾਲ ਪਾਜ਼ੇਟਿਵ ਕੁਮੈਂਟ ਵੀ ਕੀਤੇ।ਅਰਮਾਨ ਨੇ ਉਦੋਂ ਤੋਂ ਪੋਸਟ ‘ਤੇ ਕੁਮੈਂਟਸ ਨੂੰ ਲਿਮਿਟੇਡ ਕਰ ਦਿੱਤਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Armann malik wife payal and kritkapro punjab tvpunjabi newsyou Tuber Armaan malik
Share1901Tweet1188Share475

Related Posts

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਚੁੱਕਿਆ ਖੇਤੀਬਾੜੀ ਤੇ ਕਿਸਾਨ ਭਲਾਈ ਦਾ ਮੁੱਦਾ

ਅਗਸਤ 5, 2025

27 ਦੇਸ਼ਾਂ ਤੋਂ ਕੌਮਾਂਤਰੀ ਸਨਮਾਨਾਂ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਵਿਸ਼ਵ ਨੇਤਾ ਵਜੋਂ ਉੱਭਰੇ: ਸੰਸਦ ਮੈਂਬਰ ਸਤਨਾਮ ਸੰਧੂ

ਅਗਸਤ 2, 2025

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਦਾ ਸਵਾਗਤ ਕੀਤਾ

ਜੁਲਾਈ 7, 2025

ਅਨਾਊਂਸਮੈਂਟ ਤੋਂ ਬਾਅਦ ਮਾਇਕ ਬੰਦ ਕਰਨਾ ਭੁੱਲੀ ਰੇਲਵੇ ਸਟੇਸ਼ਨ ਕਰਮਚਾਰੀ ਕਿਹਾ ਕੁਝ ਅਜਿਹਾ ਸੁਣ ਲੋਕ ਹੋ ਗਏ ਹੈਰਾਨ

ਜੂਨ 24, 2025

Punjab Weather Update: ਪੰਜਾਬ ‘ਚ ਮਾਨਸੂਨ ਦੀ ਹੋਈ ਐਂਟਰੀ, ਪੰਜਾਬ ਦੇ ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ

ਜੂਨ 23, 2025
Load More

Recent News

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਚੁੱਕਿਆ ਖੇਤੀਬਾੜੀ ਤੇ ਕਿਸਾਨ ਭਲਾਈ ਦਾ ਮੁੱਦਾ

ਅਗਸਤ 5, 2025

ਪੰਜਾਬ ਵਿਜੀਲੈਂਸ ਦੀ RTO ਦਫਤਰ ‘ਚ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਖਿਲਾਫ ਲਿਆ ਵੱਡਾ ਐਕਸ਼ਨ

ਅਗਸਤ 5, 2025

ਪੁਲਿਸ ਨੇ ਲਾਰੈਂਸ ਦੇ ਸਾਥੀ ਦਾ ਕੀਤਾ ਐਨਕਾਊਂਟਰ, ਦੇਖੋ ਕਿੰਝ ਵਿਛਾਇਆ ਜਾਲ

ਅਗਸਤ 5, 2025

ਚੰਡੀਗੜ੍ਹ ‘ਚ ਹੁਣ ਵਾਹਨਾਂ ਨੂੰ ਨਹੀਂ ਰੋਕੇਗੀ ਟ੍ਰੈਫਿਕ ਪੁਲਿਸ

ਅਗਸਤ 5, 2025

Health Tips: ਦੁੱਧ ਜਾਂ ਚਾਹ ਨਾਲ ਦਵਾਈ ਲੈਣਾ ਸਹੀ ਜਾਂ ਗਲਤ, ਕੀ ਹਨ ਨੁਕਸਾਨ ਤੇ ਫਾਇਦੇ

ਅਗਸਤ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.