ਸ਼ੁੱਕਰਵਾਰ, ਮਈ 9, 2025 03:47 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

50 ਸਾਲ ਦੀ ਉਮਰ ‘ਚ ਟਵਿੰਕਲ ਖੰਨਾ ਨੇ ਕੀਤਾ ਪੋਸਟ ਗ੍ਰੈਜੂਏਸ਼ਨ, ਪਰ ਇਨ੍ਹਾਂ ਟਾਪ ਦੀਆਂ ਐਕਟਰਸ ਨੇ ਨਹੀਂ ਕੀਤੀ ਕਦੇ ਸਕੂਲ-ਕਾਲਜ ਦੀ ਪੜ੍ਹਾਈ

by Gurjeet Kaur
ਜਨਵਰੀ 17, 2024
in ਸਿਹਤ, ਲਾਈਫਸਟਾਈਲ
0

Bollywood Actresses who never graduated: ਬਾਲੀਵੁਡ ਐਕਟਰਸ ਟਵਿੰਕਲ ਖੰਨਾ ਨੇ 50 ਸਾਲ ਦੀ ਉਮਰ ‘ਚ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ।ਉਨ੍ਹਾਂ ਦੇ ਪਤੀ ਤੇ ਬਾਲੀਵੁਡ ਐਕਟਰ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ਼ ਮੀਡੀਆ ਅਕਾਉਂਟ ‘ਤੇ ਗ੍ਰੈਜੂਏਸ਼ਨ ਕੋਟ ਤੇ ਟੋਪੀ ਟਵਿੰਕਲ ਖੰਨਾ ਦੇ ਨਾਲ ਤਸਵੀਰ ਸ਼ੇਅਰ ਕੀਤੀ ਤੇ ਇਮੋਸ਼ਨਲ ਪੋਸਟ ਸਾਂਝਾ ਕੀਤਾ।ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁਡ ਦੀਆਂ ਕਈ ਟਾਪ ਐਕਟਰਸ ਹਨ, ਜਿਨ੍ਹਾਂ ਨੇ ਗ੍ਰੈਜੂਏਸ਼ਨ ਨਹੀਂ ਕੀਤਾ ਹੈ।

1994 ਦੀ ਮਿਸ ਵਰਲਡ ਪ੍ਰਤੀਯੋਗਿਤਾ ਦੀ ਵਿਜੇਤਾ ਐਸ਼ਵਰਿਆ ਰਾਏ ਬੱਚਨ ਕਾਲਜ ਡ੍ਰਾਪਆਊਟ ਹੈ।ਉਹ ਇਕ ਸਾਲ ਦੇ ਲਈ ਜੈ ਹਿੰਦ ਕਾਲਜ ਗਈ, ਪਰ ਬਾਅਧ ‘ਚ ਆਰਕੀਟੈਕਚਰ ਦੀ ਪੜ੍ਹਾਈ ਦੇ ਲਈ ਕਿਸੇ ਦੂਜੇ ਕਾਲਜ ‘ਚ ਚਲੀ ਗਈ।ਜਲਦ ਹੀ ਉੁਨ੍ਹਾਂ ਨੇ ਕਈ ਮਾਡਲਿੰਗ ਅਸਾਈਨਮੈਂਟ ਤੇ ਫਿਲਮਾਂ ਦੇ ਆਫਰ ਮਿਲਣ ਲੱਗੇ।ਇਸਦੇ ਬਾਅਦ ਉਨ੍ਹਾਂ ਨੇ ਬਾਲੀਵੁਡ ‘ਚ ਸ਼ਾਮਿਲ ਹੋਣ ਦੇ ਲਈ ਆਪਣੀ ਪੜ੍ਹਾਈ ਵਿਚਾਲੇ ਛੱਡ ਦਿੱਤੀ।

 

View this post on Instagram

 

A post shared by Akshay Kumar (@akshaykumar)


ਫਿਲਮ ‘ਯੇ ਜਵਾਨੀ ਹੈ ਦੀਵਾਨੀ’ ‘ਚ ਦੀਪਿਕਾ ਨੇ ਇਕ ਕਾਲਜ ਗਰਲ ਦਾ ਕਿਰਦਾਰ ਨਿਭਾਇਆ ਸੀ।ਜੋ ਕਾਫੀ ਪੜਾਕੂ ਟਾਈਪ ਸੀ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੀਪਿਕਾ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਨਹੀਂ ਕੀਤੀ ਹੈ।ਦੀਪਿਕਾ ਦੇ ਲਈ ਬਾਲੀਵੁਡ ਹਮੇਸ਼ਾ ਤੋਂ ਉਨ੍ਹਾਂ ਦੀ ਪਹਿਲੀ ਪਸੰਦ ਰਹੀ।

ਬਾਲੀਵੁਡ ਤੇ ਹਾਲੀਵੁਡ ਦੋਵਾਂ ‘ਚ ਧਮਾਲ ਮਚਾਉਣ ਵਾਲੇ ਪ੍ਰਿਯੰਕਾ ਚੋਪੜਾ ਨੇ ਆਪਣੀ ਸਕੂਲੀ ਸਿੱਖਿਆ ਅਮਰੀਕਾ ਤੇ ਭਾਰਤ ਵਰਗੀਆਂ ਕਈ ਥਾਵਾਂ ਤੋਂ ਕੀਤੀ ਹੈ, ਪਰ ਉਨ੍ਹਾਂ ਨੇ ਕਾਲਜ ‘ਚ ਪੜਾਈ ਪੂਰੀ ਨਹੀਂ ਕੀਤੀ ਹੈ।

Tags: bollywoodBollywood Actresses who never graduatedDeepika padukoneentertainmentPriyanka Choprapro punjab tvtwinkle khanna
Share215Tweet135Share54

Related Posts

ਗਰਮੀਆਂ ‘ਚ ਦਿਨ ਸਮੇਂ ਸੋਣਾ ਫਾਇਦੇਮੰਦ ਜਾਂ ਨੁਕਸਾਨਦਾਇਕ

ਮਈ 8, 2025

ਵਿਆਹ ਵਾਲੇ ਜੋੜੇ ‘ਚ ਸੱਜ ਨਿਕਲੀਆਂ ਇਹ ਦੁਲਹਨਾਂ, ਵੀਡੀਓ ਹੋ ਰਹੀ ਵਾਇਰਲ

ਮਈ 6, 2025

ਵਿਆਹ ਤੋਂ ਬਾਅਦ ਇਹ ਗਲਤੀਆਂ ਮਰਦਾਂ ਨੂੰ ਪੈ ਸਕਦੀਆਂ ਹਨ ਭਾਰੀ

ਮਈ 5, 2025

Dark Circle Remady: ਅੱਖਾਂ ਹੇਠ ਕਿਉਂ ਆਉਂਦੇ ਹਨ Dark Circle, ਇਸ Under Eye Cream ਨਾਲ ਕਰ ਸਕਦੇ ਹੋ ਠੀਕ

ਮਈ 4, 2025

Summer Health Tips: ਗਰਮੀਆਂ ‘ਚ ਬਾਹਰ ਜਾਣ ਲੱਗੇ ਅਪਣਾਓ ਖਾਸ ਟਿਪਸ ਜੋ ਲੁ ਲੱਗਣ ਤੋਂ ਕਰਨ ਬਚਾਅ

ਮਈ 4, 2025

Summer Health Tips: ਗਰਮੀਆਂ ‘ਚ ਬੱਚੇ ਨਹੀਂ ਹੋਣਗੇ ਬਿਮਾਰ, ਜਰੂਰ ਖਵਾਓ ਇਹ ਖਾਣੇ

ਮਈ 3, 2025
Load More

Recent News

ਚੰਡੀਗੜ੍ਹ ਪ੍ਰਸ਼ਾਸ਼ਨ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ

ਮਈ 9, 2025

ਭਾਰਤ-ਪਾਕਿ ਦੇ ਤਣਾਅ ਵਿਚਾਲੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਖਬਰ ਇਹ ਪ੍ਰੀਖਿਆ ਹੋਈ ਮੁਲਤਵੀ

ਮਈ 9, 2025

ਪੰਜਾਬ ਦਾ ਅਜਿਹਾ ਪਿੰਡ ਜਿਸਨੂੰ ਤਿੰਨ ਪਾਸੋਂ ਲੱਗਦੇ ਹਨ ਪਾਕਿਸਤਾਨ ਬਾਰਡਰ, ਫਿਰ ਵੀ ਜੰਗ ਦੀ ਨਹੀਂ ਕੋਈ ਚਿੰਤਾ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ BCCI ਨੇ IPL 2025 ਨੂੰ ਲੈ ਕੇ ਲਿਆ ਵੱਡਾ ਫੈਸਲਾ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ ਦੇਸ਼ ਦੇ 24 ਏਅਰਪੋਰਟ ਕੀਤੇ ਬੰਦ

ਮਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.