Bharat Thapa

Bharat Thapa

Oppo, Vivo ਤੇ Xiaomi ਵਰਗੀਆਂ ਕੰਪਨੀਆਂ ਦੀ ਭਾਰਤ ਨੂੰ ਧਮਕੀ, ਜੇਕਰ ਇਸੇ ਤਰ੍ਹਾਂ ਰਹੀ ਸਖ਼ਤੀ ਤਾਂ ਬੰਦ ਕਰਨੀ ਪਵੇਗੀ Production

ਸਸਤੇ ਫੋਨ ਖਰੀਦਣ ਵਾਲਿਆਂ ਨੂੰ ਭਾਰਤੀ ਸਮਾਰਟਫੋਨ ਬਾਜ਼ਾਰ 'ਚ ਸਿਰਫ 3 ਨਾਂ ਹੀ ਨਜ਼ਰ ਆਉਂਦੇ ਹਨ। Oppo, Vivo ਅਤੇ Xiaomi....

Read more

Zwigato Trailer: ਡਿਲੀਵਰੀ ਬੁਆਏ ਦੀ ਕਿੰਨੀ ਮੁਸ਼ਕਿਲ ਹੈ ਲਾਈਫ, ਦੱਸ ਰਹੇ ਕਾਮੇਡੀ ਕਿੰਗ ਕਪਿਲ ਸ਼ਰਮਾ (ਵੀਡੀਓ)

ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸਭ ਤੋਂ ਗੰਭੀਰ ਅਵਤਾਰ ਨਾਲ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਕਪਿਲ ਦੀ ਫਿਲਮ...

Read more

ਦੋਸ਼ੀਆਂ ਨੂੰ ਕੀ ਹੋਵੇਗੀ ਸਜ਼ਾ, ਕਿਹੜਿਆਂ ਲੱਗਣਗੀਆਂ ਧਰਾਵਾਂ, ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ‘ਚ ਵਕੀਲ ਨੇ ਦਿੱਤੀ ਵੱਡੀ ਅਪਡੇਟ !

ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲੇ ‘ਚ ਨਵੀਂ ਅਪਡੇਟ ਦੇਖਣ ਨੂੰ ਮਿਲੀ ਹੈ। ਪੂਰੇ ਮਾਮਲੇ ‘ਚ ਗ੍ਰਿਫਤਾਰ ਕੀਤੇ ਤਿੰਨੋ ਦੋਸ਼ੀਆਂ ਸੰਨੀ ਮਹਿਤਾ,...

Read more

ਪਤੀ-ਪਤਨੀ ਤੇ ਬਿਊਟੀ ਕੁਈਨ… ਸੁਕੇਸ਼-ਜੈਕਲੀਨ ਦੇ ਵਿਆਹ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਖੁੱਲ ਗਈ ਮਹਾਂਠੱਗ ਦੀ ਪੋਲ!

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਉਸ ਦੇ ਡ੍ਰੀਮ ਬੁਆਏ ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਦੀ ਕਹਾਣੀ ਗੁੰਝਲਦਾਰ ਹੁੰਦੀ ਜਾ ਰਹੀ ਹੈ। ਦਿੱਲੀ...

Read more

Queen Elizabeth II Funeral: ਵਿਸ਼ਵ ਦੇ 2000 vvip ਹੋਏ ਇੱਕਠੇ, 125 ਸਿਨੇਮਾ ਹਾਲ ‘ਚ ਹੋਵੇਗਾ ਲਾਈਵ ਪ੍ਰਸਾਰਣ

ਪੂਰਾ ਬ੍ਰਿਟੇਨ ਆਪਣੀ ਮਹਾਰਾਣੀ ਐਲਿਜ਼ਾਬੈਥ-2 ਨੂੰ ਹੰਝੂ ਭਰੀਆਂ ਅੱਖਾਂ ਨਾਲ ਅਲਵਿਦਾ ਕਹਿਣ ਲਈ ਤਿਆਰ ਹੈ। ਥੋੜੀ ਦੇਰ ਵਿੱਚ ਉਨ੍ਹਾਂ ਦਾ...

Read more

ਮੋਹਾਲੀ ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲੇ ਦੀ ਹੁਣ ਸਿੱਟ ਕਰੇਗੀ ਜਾਂਚ, ਮਹਿਲਾ ਅਧਿਕਾਰੀਆਂ ਦੀ ਬਣੀ ਟੀਮ

ਪੰਜਾਬ ਦੇ ਮੋਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ MMS ਸਕੈਂਡਲ ਦੀ ਜਾਂਚ ਲਈ ਮਹਿਲਾ ਅਧਿਕਾਰੀਆਂ ਦੀ ਇੱਕ SIT...

Read more

ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ‘ਚ ਦੋਸ਼ੀਆਂ ਦੀ ਹੋਈ ਪੇਸ਼ੀ, ਰਿਮਾਂਡ ਤੋਂ ਬਾਅਦ ਹੋਣਗੇ ਵੱਡੇ ਖ਼ੁਲਾਸੇ (ਵੀਡੀਓ)

ਚੰਡੀਗੜ੍ਹ ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲੇ 'ਚ ਨਵੀਂ ਅਪਡੇਟ ਦੇਖਣ ਨੂੰ ਮਿਲੀ ਹੈ। ਪੂਰੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋ ਦੋਸ਼ੀਆਂ...

Read more

Hijab ਨਾ ਪਾਉਣ ਕਾਰਨ ਗ੍ਰਿਫ਼ਤਾਰ ਕੀਤੀ ਕੁੜੀ ਦੀ ਪੁਲਸ ਹਿਰਾਸਤ ‘ਚ ਮੌਤ, ਵਿਰੋਧ ’ਚ ਔਰਤਾਂ ਨੇ ਇੰਝ ਕੀਤਾ ਪ੍ਰਦਰਸ਼ਨ (ਵੀਡੀਓ)

ਧਾਰਮਿਕ ਪੁਲਸ ਦੀ ਹਿਰਾਸਤ ’ਚ ਮ੍ਰਿਤਕ ਕੁੜੀ ਦੇ ਅੰਤਿਮ ਸੰਸਕਾਰ ਦੇ ਮੌਕੇ ’ਤੇ ਈਰਾਨ ’ਚ ਵੱਡੇ ਪੈਮਾਨੇ ’ਤੇ ਔਰਤਾਂ ਨੇ...

Read more
Page 605 of 629 1 604 605 606 629