Bharat Thapa

Bharat Thapa

’ਮੈਂ’ਤੁਸੀਂ ਜਾ ਕੇ ਰਿਸ਼ਭ ਪੰਤ ਨੂੰ ਮਾਰਾਂਗਾ ਥੱਪੜ’, ਵਿਸ਼ਵ ਕੱਪ ਜੇਤੂ ਕਪਤਾਨ ਨੇ ਕਿਹਾ

ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹਾਦਸੇ ਤੋਂ ਬਾਅਦ ਠੀਕ ਹੋ ਰਹੇ ਹਨ। ਫਿਲਹਾਲ ਉਹ ਹਸਪਤਾਲ 'ਚ ਭਰਤੀ ਹੈ...

Read more

ਮਾਨ ਸਰਕਾਰ ਹੁਣ ਜੈੱਟ ਜਹਾਜ਼ਾਂ ‘ਚ ਕਰੇਗੀ ਸਫਰ, ਏਅਰ ਚਾਰਟਰ ਸਰਵਿਸ ਪ੍ਰੋਵਾਈਡਰ ਕੰਪਨੀਆਂ ਤੋਂ ਲਿਆ ਆਵੇਦਨ

ਪੰਜਾਬ ਦੀ ਮਾਨ ਸਰਕਾਰ ਜਲਦ ਹੀ ਅਰਾਮਦਾਇਕ ਹਵਾਈ ਸਫਰ ਕਰੇਗੀ। ਕਿਉਂਕਿ ਜਲਦੀ ਹੀ 8-10 ਸੀਟਰ ਫਿਕਸਡ ਵਿੰਗ ਜੈੱਟ ਜਹਾਜ਼ ਰਾਜ...

Read more

ਨੌਜਵਾਨ ਨੇ Desi Jugaad ਲਾ ਬਣਾਈ ਅਨੋਖੀ ਬਾਈਕ ! ਬਾਈਕ ‘ਚ ਟਰੈਕਟਰ ਦਾ ਸਾਈਲੈਂਸਰ ਤੇ ਦੁੱਧ ਦੀ ਟੈਂਕੀ ਦੀ ਕੀਤੀ ਵਰਤੋ (ਵੀਡੀਓ)

Desi Jugaad Video : ਭਾਰਤੀਆਂ ਦਾ ਜੁਗਾੜ ਵਿੱਚ ਕੋਈ ਮੁਕਾਬਲਾ ਨਹੀਂ ਹੈ। ਦੁਨੀਆਂ ਜੋ ਵੀ ਬਣਾਉਂਦੀ ਹੈ, ਅਸੀਂ ਉਸ ਨੂੰ...

Read more

ਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ”ਬਾਬਾ ਮਹਾਕਾਲ” ਦੇ ਕੀਤੇ ਦਰਸ਼ਨ

ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਆਪਣੀ ਆਉਣ ਵਾਲੀ ਫ਼ਿਲਮ ਦੀ ਸਫਲਤਾ ਦੀ ਕਾਮਨਾ ਕਰਦੇ ਹੋਏ ਬਾਬਾ ਮਹਾਕਾਲ ਦੇ ਦਰਬਾਰ ਪਹੁੰਚੀ, ਜਿੱਥੇ ਉਸ ਨੇ ਰੇਲਿੰਗ ਤੋਂ ਬਾਬਾ ਮਹਾਕਾਲ ਦੇ ਦਰਸ਼ਨ ਕੀਤੇ ਅਤੇ ਫ਼ਿਲਮ ਦੀ ਸਫਲਤਾ ਦੀ ਕਾਮਨਾ ਕੀਤੀ।

ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਆਪਣੀ ਆਉਣ ਵਾਲੀ ਫ਼ਿਲਮ ਦੀ ਸਫਲਤਾ ਦੀ ਕਾਮਨਾ ਕਰਦੇ ਹੋਏ ਬਾਬਾ ਮਹਾਕਾਲ ਦੇ ਦਰਬਾਰ ਪਹੁੰਚੀ, ਜਿੱਥੇ...

Read more

ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ ਦਾ ਹੋਇਆ ਵਿਆਹ, ਨਜ਼ਦੀਕੀਆਂ ਦੀ ਮੌਜੂਦਗੀ ‘ਚ ਸੂਰਿਆਗੜ੍ਹ ਪੈਲੇਸ ‘ਚ ਲਏ 7 ਫੇਰੇ

ਵਿਆਹ 'ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ, ਜੋ ਹੁਣ ਰਿਸੈਪਸ਼ਨ ਦਾ ਇੰਤਜ਼ਾਰ ਕਰ ਰਹੇ ਹਨ।ਖਬਰਾਂ ਦੀ ਮੰਨੀਏ ਤਾਂ ਨਿਰਦੇਸ਼ਕ ਸ਼ਕੁਨ ਬੱਤਰਾ, ਪੂਜਾ ਸ਼ੈੱਟੀ, ਆਰਤੀ ਸ਼ੈੱਟੀ, ਸੋਨਾਕਸ਼ੀ ਸਿਨਹਾ ਸਮੇਤ ਕਈ ਸੈਲੇਬਸ ਸੂਰਜਗੜ੍ਹ ਪੈਲੇਸ 'ਚ ਮੌਜੂਦ ਹਨ।

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਜ਼ਿੰਦਗੀ ਭਰ ਲਈ ਇੱਕ ਹੋ ਗਏ ਹਨ। ਜੋੜੇ ਨੇ ਦੋਸਤਾਂ ਅਤੇ ਨਜ਼ਦੀਕੀਆਂ ਦੀ ਮੌਜੂਦਗੀ ਵਿੱਚ...

Read more

ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਰਕਾਰੀ ITI ਸੁਨਾਮ ਵਿਖੇ 9 ਫਰਵਰੀ ਨੂੰ ਮੈਗਾ ਪਲੇਸਮੈਂਟ ਕੈਂਪ ਦਾ ਐਲਾਨ

ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ...

Read more

ਸਾਬਕਾ ਸਰਪੰਚ ਕਤਲ ਮਾਮਲੇ ‘ਚ ਆਇਆ ਨਵਾਂ ਮੋੜ, ਦੂਸਰੀ ਧਿਰ ਦੇ ਜ਼ਖਮੀ ਕਬੱਡੀ ਖਿਡਾਰੀ ਦੀ ਇਲਾਜ ਦੌਰਾਨ ਹੋਈ ਮੌਤ

ਪੁਲਿਸ ਜਿਲਾ ਬਟਾਲਾ ਦੇ ਥਾਣਾ ਘੋਮਾਨ ਦੇ ਪਿੰਡ ਦਹੀਆ ਵਿੱਚ ਬੀਤੇ ਦਿਨੀ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗ ਦਾ ਮਾਮਲਾ ਸਾਹਮਣੇ...

Read more
Page 92 of 629 1 91 92 93 629