Gurjeet Kaur

Gurjeet Kaur

ਹਿਮਾਚਲ ‘ਚ ਮੀਂਹ ਕਾਰਨ 3 ਬੱਚਿਆਂ ਸਮੇਤ 8 ਦੀ ਮੌਤ, 12 ਲਾਪਤਾ, 2 ਜ਼ਿਲਿਆਂ ‘ਚ ਸਕੂਲ ਬੰਦ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਕਾਂਗੜਾ ਵਿੱਚ ਜਿੱਥੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਚੱਕੀ ਵਾਲਾ ਰੇਲਵੇ ਪੁਲ...

Read more

ਸੋਨਮ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਕਿਲਰ ਪੋਜ਼ ਮਾਰ ਕਰਵਾਇਆ ਫੋਟੋਸ਼ੂਟ

ਮਸ਼ਹੂਰ ਪੰਜਾਬੀ ਅਭਿਨੇਤਰੀ ਸੋਨਮ ਬਾਜਵਾ ਦੀ ਤਾਜ਼ਾ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤਾ ਹੈ। ਪੰਜਾਬ ਦੀ ਖੂਬਸੂਰਤ ਹਸੀਨਾ...

Read more

ਇੰਸਟਾਗ੍ਰਾਮ ‘ਤੇ ਮੁੰਡੇ ਨੂੰ ਜਾਲ ‘ਚ ਫਸਾ, ਕੁੜੀ ਨੇ ਕੀਤਾ ਕਿਡਨੈਪ, 50 ਲੱਖ ਫਿਰੌਤੀ ਮੰਗਣ ਦਾ ਮਾਮਲਾ

ਕਾਲਜ ਸਟੂਡੈਂਟ ਨੂੰ ਹਨੀਟ੍ਰੈਪ 'ਚ ਫਸਾ ਕੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਦੋਸ਼ੀਆਂ ਨੂੰ ਅੱਜ ਮੋਹਾਲੀ ਪੁਲਿਸ ਕੋਰਟ 'ਚ...

Read more

ਵਿੱਕੀ ਕੌਸ਼ਲ ਨਾਲ ਕਲੀਨਿਕ ਪਹੁੰਚੀ ਕੈਟਰੀਨਾ ਕੈਫ, ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਦੇਖੀ ਗਈ ਜੋੜੀ

ਬਾਲੀਵੁੱਡ ਸਟਾਰ ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਦੀ ਖਬਰ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਖਬਰਾਂ ਹਨ ਕਿ ਅਦਾਕਾਰਾ ਵਿੱਕੀ ਕੌਸ਼ਲ...

Read more

ਬਾਬੇ ਨਾਨਕ ਦੇ ਨਾਮ ‘ਤੇ ਚਲਾਇਆ ਜਾ ਰਿਹਾ ‘ਨਾਨਕ ਆਨਲਾਈਨ ਬੁੱਕ’ ਕੈਸੀਨੋ, ਬਾਲੀਵੁੱਡ ਦੀ ਇਹ ਅਭਿਨੇਤਰੀ ਕਰ ਰਹੀ ਪ੍ਰਮੋਸ਼ਨ

ਆਨਲਾਈਨ ਕੈਸੀਨੋ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

Read more

ITBP ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀ ਸ਼ੁਰੂ, 10ਵੀਂ ਪਾਸ ਵੀ ਕਰ ਸਕਦੇ ਅਪਲਾਈ…

ਇੰਡੋ ਤਿੱਬਤੀ ਬਾਰਡਰ ਪੁਲਿਸ ਫੋਰਸ (ITBP) ਅੱਜ ਤੋਂ ਕਾਂਸਟੇਬਲ (ਪਾਇਨੀਅਰ) ਦੇ ਅਹੁਦੇ ਲਈ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਕਰੇਗੀ।...

Read more

ਸਾਬਕਾ ਜੇਲ੍ਹ ਮੰਤਰੀ ਨੇ VIP ਟ੍ਰੀਟਮੈਂਟ ‘ਤੇ ‘ਆਪ’ ਸਰਕਾਰ ਨੂੰ ਕੀਤਾ ਚੈਲੇਂਜ,ਜੋ ਮਰਜੀ ਪੁੱਛਗਿੱਛ ਕਰੋ. ..

ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਪੰਜਾਬ 'ਚ ਸਿਆਸੀ ਹੰਗਾਮਾ ਮਚਿਆ ਹੋਇਆ ਹੈ। ਇਹ ਹੰਗਾਮਾ ਪੰਜਾਬ...

Read more

ਮੂਸੇਵਾਲਾ ਕਤਲ ਕਾਂਡ ‘ਚ ਨਵੇਂ ਗੈਂਗਸਟਰ ਦੀ ਐਂਟਰੀ: ਗੁਰੂਗ੍ਰਾਮ ਦੇ ਲਿਪਿਨ ਨਹਿਰਾ ਨੇ ਗੋਲਡੀ ਬਰਾੜ ਨੂੰ ਦਿੱਤੇ 2 ਸ਼ੂਟਰ…

ਮੂਸੇਵਾਲਾ ਕਤਲ ਕਾਂਡ 'ਚ ਨਵੇਂ ਗੈਂਗਸਟਰ ਦੀ ਐਂਟਰੀ: ਗੁਰੂਗ੍ਰਾਮ ਦੇ ਲਿਪਿਨ ਨਹਿਰਾ ਨੇ ਗੋਲਡੀ ਬਰਾੜ ਨੂੰ ਦਿੱਤੇ 2 ਸ਼ੂਟਰ...

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਨਵਾਂ ਗੈਂਗਸਟਰ ਲਿਪਿਨ ਨਹਿਰਾ ਆਇਆ ਹੈ। ਇਸ ਕਤਲ ਵਿੱਚ ਹਰਿਆਣਾ ਦੇ ਗੁਰੂਗ੍ਰਾਮ...

Read more
Page 1412 of 1428 1 1,411 1,412 1,413 1,428