ਮਨਵੀਰ ਰੰਧਾਵਾ

ਮਨਵੀਰ ਰੰਧਾਵਾ

NEET PG 2023: NEET PG ਰਜਿਸਟ੍ਰੇਸ਼ਨ ਦੀ ਅੱਜ ਆਖਰੀ ਤਰੀਕ, ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕੀਤਾ ਵੱਡਾ ਐਲਾਨ

NEET PG 2023: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ (MoHFW) ਮਨਸੁਖ ਮਾਂਡਵੀਆ (Mansukh Mandaviya) ਨੇ ਲੋਕ ਸਭਾ ਨੂੰ ਦੱਸਿਆ ਕਿ...

Read more

IND W vs PAK W: ਭਾਰਤ ਤੇ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮਾਂ ‘ਚ ਹੋਣ ਵਾਲੀ ਹੈ ਸਖ਼ਤ ਟੱਕਰ, ਜਾਣੋ ਦੋਵਾਂ ਟੀਮਾਂ ਤੋਂ ਲੈ ਕੇ ਪਿੱਚ ਦੀ ਜਾਣਕਾਰੀ

IND vs PAK Women T20 World Cup Match Live Streaming: ਕ੍ਰਿਕਟ ਮੈਚ ਭਾਵੇਂ ਕਿੰਨੇ ਵੀ ਦੇਸ਼ਾਂ ਵਿੱਚ ਹੋਵੇ, ਪਰ ਕ੍ਰਿਕਟ...

Read more

ਵਾਤਾਵਰਣ ਲਈ ਖ਼ਤਰਾ ਬਣਨ ਵਾਲੇ ਉਦਯੋਗਾਂ ‘ਤੇ ਐਨਜੀਟੀ ਦਾ ਐਕਸ਼ਨ, ਪੰਜਾਬ ਦੇ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ

National Green Tribunal: ਉਦਯੋਗਿਕ ਰਹਿੰਦ-ਖੂੰਹਦ ਦੇ ਗਲਤ ਨਿਪਟਾਰੇ ਕਾਰਨ ਪੰਜਾਬ ਵਿੱਚ ਜਲ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਪੰਜਾਬ...

Read more

ਅਕਾਲੀ ਦਲ ਨੂੰ ਝਟਕਾ, ਅਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

Amarpal Singh Boni Resigned: ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਐਤਵਾਰ ਨੂੰ...

Read more

ਪੰਜਾਬ ‘ਚ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਸਰਟੀਫਿਕੇਟ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ

Sangrur News: ਪੰਜਾਬ 'ਚ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਸਰਟੀਫਿਕੇਟ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅੱਜ...

Read more

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 7 ਗ੍ਰਾਮ ਪੰਚਾਇਤਾਂ ਨੂੰ 42 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ

Sangrur News: ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਹਲਕਾ ਸੰਗਰੂਰ ਦੀਆਂ 7 ਗ੍ਰਾਮ ਪੰਚਾਇਤਾਂ ਨੂੰ ਵਿਕਾਸ...

Read more

ਪੰਜਾਬ ’ਚ ਬਣੀ ਇੱਕ ਹੋਰ ਨਵੀਂ ਕਿਸਾਨ ਜਥੇਬੰਦੀ, ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ’ ਦਾ ਝੰਡਾ, ਬੈਜ ਅਤੇ ਸ਼ੋਸ਼ਲ ਮੀਡੀਆ ਪੇਜ ਜਾਰੀ

New Farmer Organisation: ਪੰਜਾਬ ’ਚ ਇੱਕ ਹੋਰ ਨਵੀਂ ਕਿਸਾਨ ਜਥੇਬੰਦੀ ਬਣ ਗਈ ਹੈ। ਲੋਂਗੋਵਾਲ 'ਚ ਪੰਜਾਬ ਭਰ ਦੇ ਕਿਸਾਨਾਂ ਦੇ...

Read more

ਸਿੰਗਾਪੁਰ ‘ਚ ਸਿਖਲਾਈ ਲੈਣ ਮਗਰੋਂ ਪਰਤੇ ਪੰਜਾਬ ਤੇ ਦਿੱਲੀ ਦੇ ਅਧਿਆਪਕ, ਸਾਂਝੇ ਕੀਤੇ ਸਿਖਲਾਈ ਦੇ ਤਜਰਬੇ

ਨਵੀਂ ਦਿੱਲੀ: ਸਿੰਗਾਪੁਰ 'ਚ ਸਿਖਲਾਈ ਲੈਣ ਮਗਰੋਂ ਪਰਤੇ 36 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਦਾ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ...

Read more
Page 466 of 612 1 465 466 467 612