ਧੀਆਂ ਦੀ ਪਹਿਲੀ ਕਮਾਈ ਦੂਜਿਆਂ ਲਈ ਬਣੀ ਉਮੀਦ 7 ਅਤੇ 6 ਸਾਲ ਦੀਆਂ ਭੈਣਾਂ ਨੇ ਹੜ੍ਹ ਪੀੜਤਾਂ ਲਈ ਵਰਕਸ਼ਾਪ ਦੀ ਕਮਾਈ ਕੀਤੀ ਦਾਨ, ਮੁੱਖ ਮੰਤਰੀ ਮਾਨ ਨੇ ਕੀਤੀ ਪ੍ਰਸ਼ੰਸਾ
ਇੱਕ ਅਜਿਹੀ ਉਮਰ ਵਿੱਚ ਜਦੋਂ ਬੱਚੇ ਖਿਡੌਣਿਆਂ ਅਤੇ ਮਠਿਆਈਆਂ ਦੇ ਸੁਪਨੇ ਦੇਖਦੇ ਹਨ, ਅੰਮ੍ਰਿਤਸਰ ਦੀਆਂ ਦੋ ਛੋਟੀਆਂ ਕੁੜੀਆਂ ਨੇ ਵੱਖਰੇ...
Read more







