Raminder Singh

Raminder Singh

ਕੈਂਡਲ ਮਾਰਚ ਤੋਂ ਬਾਅਦ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਮੂਸੇਵਾਲਾ ਕਤਲ ਮਾਮਲੇ ‘ਚ 2 ਹੋਰ ਵਿਅਕਤੀ ਕੀਤੇ ਨਾਮਜ਼ਦ (ਵੀਡੀਓ)

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਇਕ ਨਵੀਂ ਅਪਡੇਟ ਦੇਖਣ ਨੂੰ ਮਿਲੀ ਹੈ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ 'ਚ ਦੋ ਹੋਰ...

Read more

ਬਲੈਕ ਆਊਟਫ਼ਿਟ ’ਚ ਰਕੁਲ ਪ੍ਰੀਤ ਸਿੰਘ ਨੇ ਦਿਖਾਏ ਬੋਲਡ ਅੰਦਾਜ਼, ਗਲੈਮਰਸ ਲੁੱਕ ’ਚ ਕਰਵਾਇਆ ਫ਼ੋਟੋਸ਼ੂਟ (ਤਸਵੀਰਾਂ)

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਕੁਲ ਪ੍ਰੀਤ ਸਿੰਘ ਆਪਣੀ ਖੂਬਸੂਰਤੀ ਨਾਲ ਸੁਰਖੀਆਂ ਬਟੋਰਦੀ ਰਹਿੰਦੀ ਹੈ। ਅਦਾਕਾਰਾ ਆਪਣੀਆਂ ਤਸਵੀਰਾਂ ਅਤੇ ਵੀਡੀਓ ਇੰਸਟਾਗ੍ਰਾਮ...

Read more

ਸਿੱਧੂ ਮੂਸੇਵਾਲਾ ਕੈਂਡਲ ਮਾਰਚ ਦੌਰਾਨ ਮੂਸੇਵਾਲਾ ਦੇ ਪਿਤਾ ਨੇ ਸਰਕਾਰ ਅਗੇ ਰੱਖੀਆਂ ਆਪਣੀਆਂ ਤਿੰਨ ਮੰਗਾਂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਮਾਨਸਾ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਇਸ ਦੀ ਅਗਵਾਈ ਕਰਦਿਆਂ ਪਿਤਾ ਬਲਕੌਰ ਸਿੰਘ...

Read more

MP ਪ੍ਰਨੀਤ ਕੌਰ ਨੇ ਔਰਤਾਂ ਦੇ ਵੱਡੇ ਇਕੱਠ ਨਾਲ ‘ਆਪ’ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ, ਕਿਹਾ- ਮੇਰਾ 1000 ਰੁਪਈਆ ਮਹੀਨਾ ਕਿੱਥੇ?

ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪੰਜਾਬ ਦੇ ਵੱਖ-ਵੱਖ ਹਲਕਿਆਂ ਦੀਆਂ ਔਰਤਾਂ ਸਮੇਤ ਪੰਜਾਬ...

Read more

ਸੁਖਬੀਰ ਬਾਦਲ ਨੇ ਆਬਕਾਰੀ ਨੀਤੀ ਨੂੰ ਲੈ ਕੇ ਘੇਰੀ ‘ਆਪ’ ਸਰਕਾਰ, ਕਿਹਾ- ਹੋਣੀ ਚਾਹੀਦੀ ਹੈ CBI ਤੇ ED ਜਾਂਚ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਵੱਡਾ ਵਿਵਾਦ ਹੋ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ...

Read more

ਬੰਬੀਹਾ ਗੈਂਗ ਦੀ ਪੰਜਾਬ ਪੁਲਸ ਨੂੰ ਚੁਣੌਤੀ, ਮਨਕੀਰਤ ਔਲਖ ਦਾ ਵੀ ਕੀਤਾ ਜ਼ਿਕਰ

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗਾਇਕ ਮਨਕੀਰਤ ਔਲਖ ਬੰਬੀਹਾ...

Read more

ਜਰਮਨੀ ‘ਚ ਲਾਂਚ ਹੋਈ ਦੁਨੀਆ ਦੀ ਪਹਿਲੀ ‘ਹਾਈਡ੍ਰੋਜਨ ਟ੍ਰੇਨ’, ਡੀਜ਼ਲ ਟ੍ਰੇਨਾਂ ਦੀ ਲਵੇਗੀ ਜਗ੍ਹਾ

ਜਰਮਨੀ ਰਾਜ ਦੇ ਲੋਅਰ ਸੈਕਸਨੀ ਵਿੱਚ ਦੁਨੀਆ ਦਾ ਪਹਿਲਾ ਹਾਈਡ੍ਰੋਜਨ ਨਾਲ ਚੱਲਣ ਵਾਲਾ ਯਾਤਰੀ ਰੇਲ ਨੈੱਟਵਰਕ ਲਾਂਚ ਕੀਤਾ ਗਿਆ ਹੈ।...

Read more
Page 40 of 62 1 39 40 41 62