ਵੀਰਵਾਰ, ਜੂਨ 12, 2025 11:22 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਬਿਨਾਂ ਡਰਾਈਵਰ ਸੜਕ ‘ਤੇ ਘੁੰਮ ਰਿਹਾ ਆਟੋ ਰਿਕਸ਼ਾ! ਲੋਕ ਰਹਿ ਗਏ ਹੱਕੇ-ਬੱਕੇ (ਵੀਡੀਓ)

Auto Rickshaw Moving On road: ਸੋਸ਼ਲ ਮੀਡੀਆ 'ਤੇ ਸੜਕ ਹਾਦਸੇ ਜਾਂ ਕਿਸੇ ਵਾਹਨ ਦੇ ਟਕਰਾਉਣ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਪਰ ਸੋਚੋ ਕਿ ਕੋਈ ਵਾਹਨ ਜਾਂ ਮੋਟਰ ਬਿਨਾਂ ਡਰਾਈਵਰ ਦੇ ਚੱਲ ਰਹੀ ਹੈ ਤਾਂ ਸ਼ਾਇਦ ਹੈਰਾਨੀ ਹੋਵੇਗੀ।

by Bharat Thapa
ਦਸੰਬਰ 3, 2022
in ਅਜ਼ਬ-ਗਜ਼ਬ
0

Auto Rickshaw Moving On road: ਸੋਸ਼ਲ ਮੀਡੀਆ ‘ਤੇ ਸੜਕ ਹਾਦਸੇ ਜਾਂ ਕਿਸੇ ਵਾਹਨ ਦੇ ਟਕਰਾਉਣ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਪਰ ਸੋਚੋ ਕਿ ਕੋਈ ਵਾਹਨ ਜਾਂ ਮੋਟਰ ਬਿਨਾਂ ਡਰਾਈਵਰ ਦੇ ਚੱਲ ਰਹੀ ਹੈ ਤਾਂ ਸ਼ਾਇਦ ਹੈਰਾਨੀ ਹੋਵੇਗੀ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਆਟੋ ਰਿਕਸ਼ਾ ਬਿਨਾਂ ਡਰਾਈਵਰ ਦੇ ਸੜਕ ‘ਤੇ ਘੁੰਮਦਾ ਰਿਹਾ।

ਮਹਾਰਾਸ਼ਟਰ ਦੇ ਰਤਨਾਗਿਰੀ ਬਾਜ਼ਾਰ ਦੀ ਘਟਨਾ
ਦਰਅਸਲ, ਇਹ ਘਟਨਾ ਮਹਾਰਾਸ਼ਟਰ ਦੇ ਰਤਨਾਗਿਰੀ ਦੀ ਹੈ। ਇੱਥੇ ਸਥਿਤ ਇੱਕ ਬਾਜ਼ਾਰ ਵਿੱਚ ਸੜਕ ਉੱਤੇ ਇੱਕ ਦ੍ਰਿਸ਼ ਦੇਖ ਕੇ ਕੁਝ ਲੋਕ ਡਰ ਗਏ ਅਤੇ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਕੋਈ ਭੂਤ ਆ ਗਿਆ ਹੈ। ਲੋਕਾਂ ਨੇ ਦੇਖਿਆ ਕਿ ਇੱਥੇ ਇੱਕ ਆਟੋ ਰਿਕਸ਼ਾ ਬਿਨਾਂ ਡਰਾਈਵਰ ਦੇ ਸੜਕ ‘ਤੇ ਘੁੰਮਦਾ ਰਿਹਾ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕ ਮੋਬਾਈਲ ਤੋਂ ਵੀਡੀਓ ਬਣਾਉਣ ਲੱਗੇ।

Autorickshaw free from election rally. pic.twitter.com/Qndv5DfNzd

— Raghav Masoom (@comedibanda) December 2, 2022

ਲੋਕਾਂ ਦੀ ਸਮਝ ਤੋਂ ਪਰੇ
ਇਹ ਦੇਖ ਕੇ ਲੋਕਾਂ ਨੂੰ ਸਮਝ ਨਹੀਂ ਆਈ ਕਿ ਆਟੋ ਰਿਕਸ਼ਾ ਬਿਨਾਂ ਡਰਾਈਵਰ ਤੋਂ ਕਿਵੇਂ ਚੱਲ ਰਿਹਾ ਹੈ। ਕੁਝ ਲੋਕਾਂ ਨੇ ਇਸ ਆਟੋ ਰਿਕਸ਼ਾ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਰੋਕ ਨਾ ਸਕੇ ਅਤੇ ਇਹ ਚੱਲਦਾ ਰਿਹਾ। ਆਖ਼ਰਕਾਰ ਭੀੜ ਵਿੱਚੋਂ ਕੁਝ ਲੋਕ ਫਿਰ ਅੱਗੇ ਆਏ ਅਤੇ ਕਾਫੀ ਕੋਸ਼ਿਸ਼ ਤੋਂ ਬਾਅਦ ਆਟੋ ਨੂੰ ਰੋਕਿਆ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਇਸ ਦੌਰਾਨ ਕਿਸੇ ਨੂੰ ਸੱਟ ਨਹੀਂ ਲੱਗੀ।

ਕੀ ਹੈ ਸੱਚਾਈ
ਆਖਰੀ ਸਮੇਂ ਤੱਕ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਟੋ ਬਿਨਾਂ ਡਰਾਈਵਰ ਤੋਂ ਸੜਕ ‘ਤੇ ਕਿਵੇਂ ਘੁੰਮ ਰਿਹਾ ਹੈ। ਇੱਥੇ ਸੜਕ ’ਤੇ ਜਾਮ ਲੱਗ ਗਿਆ। ਗੱਲਬਾਤ ਦੌਰਾਨ ਪਤਾ ਲੱਗਾ ਕਿ ਅਚਾਨਕ ਇਸ ਆਟੋ ਰਿਕਸ਼ਾ ਦਾ ਸਟੇਅਰਿੰਗ ਲਾਕ ਹੋ ਗਿਆ। ਸਟੀਅਰਿੰਗ ਲਾਕ ਹੋਣ ਕਾਰਨ ਆਟੋ ਕਰੀਬ ਦੋ ਮਿੰਟ ਤੱਕ ਬਿਨਾਂ ਡਰਾਈਵਰ ਦੇ ਸੜਕ ‘ਤੇ ਚੱਕਰ ਲਾਉਂਦਾ ਰਿਹਾ। ਫਿਲਹਾਲ ਇਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ajabgajab newsauto rickshawpropunjabtvthe roadviral newswithout driver
Share254Tweet159Share64

Related Posts

ਹਾਥੀ ਤੋਂ ਇਲਾਵਾ ਇਸ ਜਾਨਵਰ ਦੇ ਦੰਦ ਹਨ ਬਹੁਤ ਮਹਿੰਗੇ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੂਨ 7, 2025

3BHK ਦੇ ਫਲੈਟ ਦਾ ਕਿਰਾਇਆ ਹੈ 2.7 ਲੱਖ ਰੁ. ਮਹੀਨਾ, ਭਰਨੀ ਪੈਂਦੀ ਹੈ 15 ਲੱਖ ਸਕਿਉਰਟੀ

ਜੂਨ 2, 2025

Viral News: ਵਿਆਹ ਦੀ ਕੀ ਹੈ ਅਸਲ ਉਮਰ? ਵਿਦਿਆਰਥੀ ਨੇ ਦਿੱਤਾ ਅਜਿਹਾ ਜਵਾਬ, ਦੇਖ ਹੋ ਜਾਓਗੇ ਹੈਰਾਨ

ਜੂਨ 1, 2025

Trending Video: ਚੱਲਦੀ ਟਰੇਨ ਦੇ ਦਰਵਾਜੇ ‘ਚ ਲਟਕ ਵੀਡੀਓ ਬਣਾ ਰਹੀ ਸੀ ਕੁੜੀ, ਲੱਗਿਆ ਅਜਿਹਾ ਝਟਕਾ, ਦੇਖੋ ਵੀਡੀਓ

ਮਈ 30, 2025

ਬਿੱਲੀ ਨੂੰ ਕੀਤਾ ਪੁਲਿਸ ਨੇ ਗ੍ਰਿਫ਼ਤਾਰ, ਗੁਨਾਹ ਸੁਣ ਹੋ ਜਾਓਗੇ ਹੈਰਾਨ, ਪੜ੍ਹੋ ਪੂਰੀ ਖਬਰ

ਮਈ 23, 2025

ਇਸ ਦੇਸ਼ ‘ਚ ਮਿਲਦੀ ਹੈ 15 ਦਿਨ ਲਈ ਵਿਆਹ ਲਈ ਘਰਵਾਲੀ

ਮਈ 22, 2025
Load More

Recent News

ਮੈਡੀਕਲ ਹਾਸਟਲ ‘ਚ ਬੈਠੇ ਵਿਦਿਆਰਥੀ ਖਾ ਰਹੇ ਸੀ ਖਾਣਾ, ਅਚਾਨਕ ਆਈ ਧਮਾਕੇ ਦੀ ਆਵਾਜ਼

ਜੂਨ 12, 2025

ਇੰਸਟਾਗ੍ਰਾਮ ਸਟਾਰ ਕਮਲ ਕੌਰ ਕਤਲ ਮਾਮਲੇ ‘ਚ ਆਈ ਵੱਡੀ ਅਪਡੇਟ

ਜੂਨ 12, 2025

ਅਹਿਮਦਾਬਾਦ ‘ਚ ਕ੍ਰੈਸ਼ ਹੋਣ ਵਾਲੀ AIR INDIA ਫਲਾਈਟ ‘ਚ ਗੁਜਰਾਤੀ ਲੀਡਰ ਵੀ ਸੀ ਸਵਾਰ

ਜੂਨ 12, 2025

ਗੁਜਰਾਤ ਦੇ ਅਹਿਮਦਾਬਾਦ AIRPORT ‘ਤੇ ਹੋਇਆ ਵੱਡਾ ਹਾਦਸਾ, AIR INDIA ਦਾ ਜਹਾਜ਼ ਹੋਇਆ ਹਾਦਸਾਗ੍ਰਸਤ

ਜੂਨ 12, 2025

AC ਤਾਪਮਾਨ ਦੇ ਨਿਯਮਾਂ ਨਾਲ ਹੋਵੇਗਾ ਫਾਇਦਾ ਜਾਂ ਨੁਕਸਾਨ, ਮਾਹਿਰਾਂ ਨੇ ਕਹੀ ਇਹ ਗੱਲ

ਜੂਨ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.