Bank Holidays August: ਅਗਸਤ ਦੇ ਮਹੀਨੇ ‘ਚ ਨਾਗ ਪੰਚਮੀ, ਰੱਖੜੀ ਅਤੇ ਸੁਤੰਤਰਤਾ ਦਿਵਸ ਸਮੇਤ ਕਈ ਵੱਡੇ ਤਿਉਹਾਰਾਂ ਕਾਰਨ ਬੈਂਕਾਂ ‘ਚ 9 ਦਿਨਾਂ ਲਈ ਵੱਖ-ਵੱਖ ਛੁੱਟੀਆਂ ਹੋਣਗੀਆਂ। ਅਗਸਤ ਮਹੀਨੇ ਵਿੱਚ 6 ਛੁੱਟੀਆਂ ਸਿਰਫ਼ ਸ਼ਨਿਚਰਵਾਰ ਅਤੇ ਐਤਵਾਰ ਦੀਆਂ ਹਨ।
ਇਨ੍ਹਾਂ ਛੁੱਟੀਆਂ ਦਾ ਵੇਰਵਾ ਹੇਠ ਲਿਖੇ ਹੈ
7 ਅਗਸਤ – ਐਤਵਾਰ
9 ਅਗਸਤ (ਮੰਗਲਵਾਰ)- ਮੁਹੱਰਮ
13 ਅਗਸਤ – ਦੂਜਾ ਸ਼ਨੀਵਾਰ
14 ਅਗਸਤ – ਐਤਵਾਰ
15 ਅਗਸਤ (ਸੋਮਵਾਰ)- ਸੁਤੰਤਰਤਾ ਦਿਵਸ
19 ਅਗਸਤ (ਸ਼ੁੱਕਰਵਾਰ)- ਜਨਮਾਸ਼ਟਮੀ
21 ਅਗਸਤ – ਐਤਵਾਰ
27 ਅਗਸਤ – ਚੌਥਾ ਸ਼ਨੀਵਾਰ
28 ਅਗਸਤ – ਐਤਵਾਰ