ਮੰਗਲਵਾਰ, ਅਗਸਤ 12, 2025 05:34 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Batman Actor Kevin Conroy Dies : ‘ਬੈਟਮੈਨ’ ਦੀ ਆਵਾਜ਼ ਬਣੇ ਐਕਟਰ ਕੇਵਿਨ ਕੋਨਰੋਏ ਦਾ 66 ਸਾਲ ਦੀ ਉਮਰ ‘ਚ ਦਿਹਾਂਤ

Kevin Conroy Death: ਐਕਟਰ ਅਤੇ ਵਾਇਸ ਓਵਰ ਆਰਟਿਸਟ ਕੇਵਿਨ ਕੋਨਰੋਏ ਹੁਣ ਇਸ ਦੁਨੀਆ 'ਚ ਨਹੀਂ ਰਹੇ। ਸ਼ੁੱਕਰਵਾਰ ਨੂੰ ਉਨ੍ਹਾਂ ਦਾ 66 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕੇਵਿਨ ਕਈ ਐਨੀਮੇਟਡ ਸੀਰੀਜ਼ ਅਤੇ ਬੈਟਮੈਨ ਐਨੀਮੇਟਡ ਸੀਰੀਜ਼ ਲਈ ਆਪਣੇ ਕੰਮ ਲਈ ਮਸ਼ਹੂਰ ਸੀ। ਬੈਟਮੈਨ ਦਾ ਕਿਰਦਾਰ ਉਸ ਦੀ ਆਵਾਜ਼ ਨਾਲ ਜ਼ਿੰਦਾ ਹੋ ਗਿਆ।

by Bharat Thapa
ਨਵੰਬਰ 12, 2022
in ਮਨੋਰੰਜਨ
0

Kevin Conroy Death: ਐਕਟਰ ਅਤੇ ਵਾਇਸ ਓਵਰ ਆਰਟਿਸਟ ਕੇਵਿਨ ਕੋਨਰੋਏ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਸ਼ੁੱਕਰਵਾਰ ਨੂੰ ਉਨ੍ਹਾਂ ਦਾ 66 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕੇਵਿਨ ਕਈ ਐਨੀਮੇਟਡ ਸੀਰੀਜ਼ ਅਤੇ ਬੈਟਮੈਨ ਐਨੀਮੇਟਡ ਸੀਰੀਜ਼ ਲਈ ਆਪਣੇ ਕੰਮ ਲਈ ਮਸ਼ਹੂਰ ਸੀ। ਬੈਟਮੈਨ ਦਾ ਕਿਰਦਾਰ ਉਸ ਦੀ ਆਵਾਜ਼ ਨਾਲ ਜ਼ਿੰਦਾ ਹੋ ਗਿਆ।

ਕੇਵਿਨ ਦੀ ਮੌਤ ਦੀ ਸੂਚਨਾ ‘ਬੈਟਮੈਨ: ਦ ਐਨੀਮੇਟਡ ਸੀਰੀਜ਼’ ਦੀ ਕੋ-ਆਰਰਟਿਸਟ ਡਾਇਨੇ ਪਰਸ਼ਿੰਗ ਨੇ ਦਿੱਤੀ। ਇਸ ਖ਼ਬਰ ਦੀ ਪੁਸ਼ਟੀ ਉਨ੍ਹਾਂ ਤੋਂ ਬਾਅਦ ਵਾਰਨਰ ਬ੍ਰੋਸ ਐਨੀਮੇਸ਼ਨ ਨੇ ਵੀ ਕੀਤੀ। ਕੇਵਿਨ ਕਥਿਤ ਤੌਰ ‘ਤੇ ਕੈਂਸਰ ਨਾਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ, ਪਰ ਉਹ ਬਚ ਨਹੀਂ ਸਕਿਆ।

ਵਾਰਨਰ ਬ੍ਰਦਰਜ਼ ਵਲੋਂ ਜਾਰੀ ਇੱਕ ਬਿਆਨ ਵਿੱਚ ਕਈ ਪ੍ਰੋਜੈਕਟਾਂ ‘ਚ ਖਲਨਾਇਕ ਜੋਕਰ ਨੂੰ ਆਵਾਜ਼ ਦੇਣ ਵਾਲੇ ਮਾਰਕ ਹੈਮਿਲ ਨੇ ਕਿਹਾ, “ਕੇਵਿਨ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸੀ, ਇਸ ਧਰਤੀ ‘ਤੇ ਮੇਰੇ ਪਸੰਦੀਦਾ ਲੋਕਾਂ ਚੋਂ ਇੱਕ ਸੀ। ਮੈਂ ਉਸ ਨੂੰ ਭਰਾ ਵਾਂਗ ਪਿਆਰ ਕਰਦਾ ਸੀ। ਉਹ ਸੱਚਮੁੱਚ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਪਰਵਾਹ ਕਰਦਾ ਸੀ। ਉਸਦੀ ਸ਼ਿਸ਼ਟਾਚਾਰ ਉਸਦੇ ਹਰ ਕੰਮ ਵਿੱਚ ਝਲਕਦੀ ਸੀ। ਜਦੋਂ ਵੀ ਮੈਂ ਉਸ ਨੂੰ ਦੇਖਦਾ, ਉਸ ਨਾਲ ਗੱਲ ਕਰਦਾ, ਮੇਰਾ ਉਤਸ਼ਾਹ ਹੋਰ ਵੀ ਵੱਧ ਜਾਂਦਾ।’

ਬੈਟਮੈਨ: ਐਨੀਮੇਟਡ ਸੀਰੀਜ਼ ਦੇ ਲੇਖਕ ਪਾਲ ਡਿਨੀ ਨੇ ਕੇਵਿਨ ਨੂੰ ਸਟਾਰਡਮ ਤੱਕ ਪਹੁੰਚਾਇਆ। ਉਨ੍ਹਾਂ ਨੇ ਵੀ ਟਵਿੱਟਰ ‘ਤੇ ਸ਼ੋਅ ਤੋਂ ਬੈਟਮੈਨ ਦੀ ਤਸਵੀਰ ਸਾਂਝੀ ਕਰਕੇ ਮਰਹੂਮ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ। ਕੇਵਿਨ ਦੀ ਮੌਤ ਤੋਂ ਬਾਅਦ ਕਈ ਹੋਰ ਸਟਾਰਸ ਨੇ ਸ਼ਰਧਾਂਜਲੀ ਦਿੱਤੀ ਹੈ।

ਕੇਵਿਨ ਨੂੰ ਇੱਕ ਵਾਈਸ ਓਵਰ ਕਲਾਕਾਰ ਦੇ ਤੌਰ ‘ਤੇ ਵਧੇਰੇ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 80 ਦੇ ਦਹਾਕੇ ‘ਚ ਇੱਕ ਲਾਈਵ-ਐਕਸ਼ਨ ਐਕਟਰ ਵਜੋਂ ਕੀਤੀ ਸੀ। 1992 ਵਿੱਚ ਉਨ੍ਹਾਂ ਨੇ ਉਸ ਰੋਲ ਨੂੰ ਆਵਾਜ਼ ਦਿੱਤੀ ਜਿਸਨੇ ਉਸਨੂੰ ਪਹਿਲੀ ਵਾਰ ‘ਚ ਹੀ ਸਟਾਰ ਬਣਾ ਦਿੱਤਾ। ਉਹ ਸੀ ‘ਬੈਟਮੈਨ’ ਉਰਫ ‘ਬੈਟਮੈਨ: ਦ ਐਨੀਮੇਟਡ ਸੀਰੀਜ਼’।

Tags: Kevin Conroy Dieslatest newspro punjab tvpunjabi news
Share223Tweet140Share56

Related Posts

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025
Load More

Recent News

MP ਸਤਨਾਮ ਸੰਧੂ ਨੇ ਸੰਸਦ ‘ਚ ਕਾਲੇ ਧਨ ਤੇ ਟੈਕਸ ਚੋਰੀ ਦਾ ਚੁੱਕਿਆ ਮੁੱਦਾ

ਅਗਸਤ 12, 2025

Health Tips: ਕੈਲਸ਼ੀਅਮ ਦੀ ਹੈ ਕਮੀ ਤਾਂ ਇਕ ਕਟੋਰੀ ਦੁੱਧ ‘ਚ ਮਿਲਾ ਕੇ ਖਾਓ ਇਹ ਚੀਜ਼

ਅਗਸਤ 12, 2025

UK ਨੇ ਭਾਰਤ ਨੂੰ ‘Deport Now, Appeal Later’ ਸੂਚੀ ‘ਚ ਕੀਤਾ ਸ਼ਾਮਲ – ਭਾਰਤੀਆਂ ਤੇ ਇਸਦਾ ਕੀ ਪਵੇਗਾ ਅਸਰ

ਅਗਸਤ 12, 2025

ਰੋਜ਼ਾਨਾ PIZZA BURGER ਖਾਣਾ ਕੀਤੇ ਪੈ ਨਾ ਜਾਵੇ ਭਾਰੀ, ਕਰ ਰਹੇ ਹੋ ਇਹ ਵੱਡੀ ਗ਼ਲਤੀ

ਅਗਸਤ 12, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.