ਬੁੱਧਵਾਰ, ਜੁਲਾਈ 2, 2025 03:20 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਪਰੀ ਹੋਵੇ ਜਾਂ ਹਕੀਕਤ: ਸੁੰਦਰਤਾ ਬਾ ਕਮਾਲ ,ਅਦਾ ਬੇਮਿਸਾਲ … Nora Fatehi ਅਪਸਰਾ ਬਣ ਕੇ ਫਿਰ ਚਮਕੀ

Nora Fatehi ਦੀ ਕੁਝ ਖਾਸ ਗੱਲ ਇਹ ਹੈ ਕਿ ਹਸੀਨਾ ਨਾ ਸਿਰਫ ਆਪਣੀ ਖੂਬਸੂਰਤੀ ਦਾ ਜਾਦੂ ਚਲਾਉਂਦੀ ਹੈ ਸਗੋਂ ਆਪਣੀਆਂ ਅਦਾਵਾਂ ਨਾਲ ਪਾਗਲ ਕਰਦੀ ਹੈ । ਇਕ ਵਾਰ ਫਿਰ ਉਸ ਨੇ ਉਸੇ ਤਰ੍ਹਾਂ ਤਬਾਹੀ ਮਚਾਈ ਹੈ।

by Bharat Thapa
ਨਵੰਬਰ 17, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਗੋਲਡਨ ਲਹਿੰਗਾ ਸਟਾਈਲ ਦੀ ਸਾੜੀ ਪਹਿਨ ਕੇ ਨੋਰਾ ਸੁੰਦਰਤਾ ਦੀ ਦੇਵੀ ਲੱਗ ਰਹੀ ਸੀ। ਖੁੱਲ੍ਹੇ ਵਾਲ, ਮੇਲ ਖਾਂਦੀਆਂ ਮੁੰਦਰੀਆਂ, ਕਦੇ ਖੁਸ਼ ਹੋਣਾ , ਕਦੇ ਸੰਗਨਾ । ਜਿਵੇਂ ਹਰ ਸ਼ੈਲੀ ਵਿੱਚ ਨੂਰ ਹੋਵੇ। ਹੁਣ ਨੋਰਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਿਆ ਹੈ ਅਤੇ ਉਸ ਦੀ ਕਾਫੀ ਤਾਰੀਫ ਹੋ ਰਹੀ ਹੈ।
ਨੋਰਾ ਫਤੇਹੀ ਇਸ ਹਫਤੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਪਣੀ ਫਿਲਮ An Action Hero ਦੇ ਪ੍ਰਮੋਸ਼ਨ 'ਤੇ ਨਜ਼ਰ ਆਉਣ ਵਾਲੀ ਹੈ। ਇਸ ਲਈ ਉਹ ਇਸ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਤੇ ਇਕ ਸਪੈਸ਼ਲ ਐਪੀਸੋਡ ਦੀ ਸ਼ੂਟਿੰਗ ਲਈ ਪਹੁੰਚੀ। ਪਰ ਉਹ ਇਕੱਲੀ ਨਹੀਂ ਸਗੋਂ ਉਸ ਦੇ ਨਾਲ ਕੋਈ ਹੋਰ ਵੀ ਨਜ਼ਰ ਆਇਆ।
ਇਸ ਮੌਕੇ 'ਤੇ ਨੋਰਾ ਫਤੇਹੀ ਨਾਲ ਫਿਲਮ ਦੇ ਸਿਤਾਰੇ ਯਾਨੀ ਆਯੁਸ਼ਮਾਨ ਖੁਰਾਨਾ ਅਤੇ ਜੈਦੀਪ ਅਹਲਾਵਤ ਵੀ ਨਜ਼ਰ ਆਏ। ਆਯੁਸ਼ਮਾਨ ਹਮੇਸ਼ਾ ਦੀ ਤਰ੍ਹਾਂ ਸਟਾਈਲਿਸ਼ ਲੁੱਕ 'ਚ ਨਜ਼ਰ ਆਏ। ਇਸ ਦੇ ਨਾਲ ਹੀ ਜੈਦੀਪ ਅਹਲਾਵਤ ਵੀ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ।
ਨੋਰਾ ਫਤੇਹੀ ਨੂੰ ਅੱਜ ਦਿ ਕਪਿਲ ਸ਼ਰਮਾ ਸ਼ੋਅ ਦੇ ਸੈੱਟ 'ਤੇ ਦੇਖਿਆ ਗਿਆ, ਜਿੱਥੇ ਹਸੀਨਾ ਦੇ ਅੰਦਾਜ਼ ਨੇ ਇਕ ਵਾਰ ਫਿਰ ਉਨ੍ਹਾਂ ਦਾ ਦਿਲ ਚੁਰਾ ਲਿਆ। ਜਿਸ ਕਿਸੇ ਨੇ ਵੀ ਨੋਰਾ ਨੂੰ ਸੁਨਹਿਰੀ ਸਾੜ੍ਹੀ ਚ ਸਜਿਆ ਦੇਖਿਆ, ਉਹ ਬਸ ਦੇਖਦਾ ਹੀ ਰਹਿ ਗਿਆ।
Nora Fatehi ਦੀ ਕੁਝ ਖਾਸ ਗੱਲ ਇਹ ਹੈ ਕਿ ਹਸੀਨਾ ਨਾ ਸਿਰਫ ਆਪਣੀ ਖੂਬਸੂਰਤੀ ਦਾ ਜਾਦੂ ਚਲਾਉਂਦੀ ਹੈ ਸਗੋਂ ਆਪਣੀਆਂ ਅਦਾਵਾਂ ਨਾਲ ਪਾਗਲ ਕਰਦੀ ਹੈ । ਇਕ ਵਾਰ ਫਿਰ ਉਸ ਨੇ ਉਸੇ ਤਰ੍ਹਾਂ ਤਬਾਹੀ ਮਚਾਈ ਹੈ।
ਨੋਰਾ ਫਤੇਹੀ ਫਿਲਮ 'ਚ ਐਕਟਿੰਗ ਕਰਦੀ ਨਜ਼ਰ ਨਹੀਂ ਆਵੇਗੀ ਪਰ ਉਹ ਆਯੁਸ਼ਮਾਨ ਨਾਲ ਇਕ ਗੀਤ 'ਚ ਨਜ਼ਰ ਆਉਣ ਵਾਲੀ ਹੈ। ਜਿਸ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਹੁਣ ਇਹ ਫਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।
Nora Fatehi ਦੀ ਕੁਝ ਖਾਸ ਗੱਲ ਇਹ ਹੈ ਕਿ ਹਸੀਨਾ ਨਾ ਸਿਰਫ ਆਪਣੀ ਖੂਬਸੂਰਤੀ ਦਾ ਜਾਦੂ ਚਲਾਉਂਦੀ ਹੈ ਸਗੋਂ ਆਪਣੀਆਂ ਅਦਾਵਾਂ ਨਾਲ ਪਾਗਲ ਕਰਦੀ ਹੈ । ਇਕ ਵਾਰ ਫਿਰ ਉਸ ਨੇ ਉਸੇ ਤਰ੍ਹਾਂ ਤਬਾਹੀ ਮਚਾਈ ਹੈ।

 

ਨੋਰਾ ਫਤੇਹੀ ਨੂੰ ਅੱਜ ਦਿ ਕਪਿਲ ਸ਼ਰਮਾ ਸ਼ੋਅ ਦੇ ਸੈੱਟ ‘ਤੇ ਦੇਖਿਆ ਗਿਆ, ਜਿੱਥੇ ਹਸੀਨਾ ਦੇ ਅੰਦਾਜ਼ ਨੇ ਇਕ ਵਾਰ ਫਿਰ ਉਨ੍ਹਾਂ ਦਾ ਦਿਲ ਚੁਰਾ ਲਿਆ। ਜਿਸ ਕਿਸੇ ਨੇ ਵੀ ਨੋਰਾ ਨੂੰ ਸੁਨਹਿਰੀ ਸਾੜ੍ਹੀ ਚ ਸਜਿਆ ਦੇਖਿਆ, ਉਹ ਬਸ ਦੇਖਦਾ ਹੀ ਰਹਿ ਗਿਆ।

 

ਗੋਲਡਨ ਲਹਿੰਗਾ ਸਟਾਈਲ ਦੀ ਸਾੜੀ ਪਹਿਨ ਕੇ ਨੋਰਾ ਸੁੰਦਰਤਾ ਦੀ ਦੇਵੀ ਲੱਗ ਰਹੀ ਸੀ। ਖੁੱਲ੍ਹੇ ਵਾਲ, ਮੇਲ ਖਾਂਦੀਆਂ ਮੁੰਦਰੀਆਂ, ਕਦੇ ਖੁਸ਼ ਹੋਣਾ , ਕਦੇ ਸੰਗਨਾ । ਜਿਵੇਂ ਹਰ ਸ਼ੈਲੀ ਵਿੱਚ ਨੂਰ ਹੋਵੇ। ਹੁਣ ਨੋਰਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਿਆ ਹੈ ਅਤੇ ਉਸ ਦੀ ਕਾਫੀ ਤਾਰੀਫ ਹੋ ਰਹੀ ਹੈ।

 

 

ਨੋਰਾ ਫਤੇਹੀ ਇਸ ਹਫਤੇ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਆਪਣੀ ਫਿਲਮ An Action Hero ਦੇ ਪ੍ਰਮੋਸ਼ਨ ‘ਤੇ ਨਜ਼ਰ ਆਉਣ ਵਾਲੀ ਹੈ। ਇਸ ਲਈ ਉਹ ਇਸ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ ‘ਤੇ ਇਕ ਸਪੈਸ਼ਲ ਐਪੀਸੋਡ ਦੀ ਸ਼ੂਟਿੰਗ ਲਈ ਪਹੁੰਚੀ। ਪਰ ਉਹ ਇਕੱਲੀ ਨਹੀਂ ਸਗੋਂ ਉਸ ਦੇ ਨਾਲ ਕੋਈ ਹੋਰ ਵੀ ਨਜ਼ਰ ਆਇਆ।

 

ਇਸ ਮੌਕੇ ‘ਤੇ ਨੋਰਾ ਫਤੇਹੀ ਨਾਲ ਫਿਲਮ ਦੇ ਸਿਤਾਰੇ ਯਾਨੀ ਆਯੁਸ਼ਮਾਨ ਖੁਰਾਨਾ ਅਤੇ ਜੈਦੀਪ ਅਹਲਾਵਤ ਵੀ ਨਜ਼ਰ ਆਏ। ਆਯੁਸ਼ਮਾਨ ਹਮੇਸ਼ਾ ਦੀ ਤਰ੍ਹਾਂ ਸਟਾਈਲਿਸ਼ ਲੁੱਕ ‘ਚ ਨਜ਼ਰ ਆਏ। ਇਸ ਦੇ ਨਾਲ ਹੀ ਜੈਦੀਪ ਅਹਲਾਵਤ ਵੀ ਲੰਬੇ ਸਮੇਂ ਬਾਅਦ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੇ ਹਨ।

 

ਨੋਰਾ ਫਤੇਹੀ ਫਿਲਮ ‘ਚ ਐਕਟਿੰਗ ਕਰਦੀ ਨਜ਼ਰ ਨਹੀਂ ਆਵੇਗੀ ਪਰ ਉਹ ਆਯੁਸ਼ਮਾਨ ਨਾਲ ਇਕ ਗੀਤ ‘ਚ ਨਜ਼ਰ ਆਉਣ ਵਾਲੀ ਹੈ। ਜਿਸ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਹੁਣ ਇਹ ਫਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।

 

Tags: Aayushmaan KhuranaBollywoodnewsNora Fatehipropunjabtv
Share1014Tweet634Share254

Related Posts

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025
Load More

Recent News

Health Tips: ਵਜਨ ਹੀ ਘੱਟ ਨਹੀਂ, ਹਾਰਮੋਨ ਦਾ ਸੰਤੁਲਨ ਵੀ ਬਣਾਉਣਗੇ ਇਹ ਦੇਸੀ ਨੁਸਖ਼ੇ

ਜੁਲਾਈ 1, 2025
The-Best-Foods-To-Grow-Thick-and-Healthy-Hair

Hair Care Tips: ਵਾਲਾਂ ਨੂੰ ਸੰਘਣਾ ਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਕੁਦਰਤੀ ਨੁਸਖ਼ੇ

ਜੁਲਾਈ 1, 2025

‘I LOVE YOU’ ਕਹਿਣਾ ਸਿਰਫ਼ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ, ਜਿਨਸੀ ਸੋਸ਼ਣ ਦੀ ਕੋਸ਼ਿਸ਼ ਨਹੀਂ- ਬੰਬੇ ਹਾਈਕੋਰਟ ਨੇ ਸੁਣਾਇਆ ਅਜਿਹਾ ਫੈਸਲਾ

ਜੁਲਾਈ 1, 2025

Health Tips: ਮਾਨਸੂਨ ‘ਚ SKIN INFECTION ਤੋਂ ਇੰਝ ਕਰੋ ਬਚਾਅ

ਜੁਲਾਈ 1, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.