ਸੋਮਵਾਰ, ਅਗਸਤ 11, 2025 04:34 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Christmas & New Year Trip In India: ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ‘ਚ ਘੁੰਮਣ ਲਈ ਭਾਰਤ ਦੀਆਂ ਸਭ ਤੋਂ ਵਧੀਆ ਥਾਵਾਂ

ਦਸੰਬਰ ਮਹੀਨੇ 'ਚ ਕ੍ਰਿਸਮਸ ਦੇ ਨਾਲ, ਲੋਕ ਨਵੇਂ ਸਾਲ ਨੂੰ ਮਨਾਉਣ ਲਈ ਯਾਤਰਾਵਾਂ ਦੀ ਯੋਜਨਾ ਵੀ ਬਣਾਉਂਦੇ ਹਨ। ਭਾਰਤ ਦੀਆਂ ਕੁਝ ਅਜਿਹੀਆਂ ਥਾਵਾਂ, ਜੋ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਲਈ ਪਰਫੈਕਟ ਹਨ।

by Bharat Thapa
ਦਸੰਬਰ 10, 2022
in ਫੋਟੋ ਗੈਲਰੀ, ਫੋਟੋ ਗੈਲਰੀ, ਯਾਤਰਾ, ਲਾਈਫਸਟਾਈਲ
0
Kumarakom- ਕੁਮਾਰਕੋਮ ਕੇਰਲ ਦਾ ਇੱਕ ਛੋਟਾ ਅਤੇ ਸੁੰਦਰ ਸ਼ਹਿਰ ਹੈ ਜੋ ਵੇਂਬਨਾਡ ਝੀਲ ਦੇ ਕੰਢੇ ਸਥਿਤ ਹੈ। ਦੱਖਣੀ ਭਾਰਤ ਵਿੱਚ ਕ੍ਰਿਸਮਸ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅਜਿਹੇ 'ਚ ਕੇਰਲ 'ਚ ਸਥਿਤ ਕੁਮਾਰਕੋਮ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸਹੀ ਜਗ੍ਹਾ ਹੈ।
Binsar— ਉੱਤਰਾਖੰਡ 'ਚ ਸਥਿਤ ਬਿਨਸਰ ਬਾਰੇ ਅਜੇ ਤੱਕ ਬਹੁਤ ਸਾਰੇ ਲੋਕ ਨਹੀਂ ਜਾਣਦੇ। ਜੇਕਰ ਤੁਸੀਂ ਦਿੱਲੀ ਤੋਂ ਬਿਨਸਰ ਜਾ ਰਹੇ ਹੋ ਤਾਂ ਸੜਕੀ ਯਾਤਰਾ ਰਾਹੀਂ ਇੱਥੇ ਪਹੁੰਚਣ ਲਈ ਤੁਹਾਨੂੰ 8 ਤੋਂ 9 ਘੰਟੇ ਦਾ ਸਮਾਂ ਲੱਗੇਗਾ ਤੇ ਕ੍ਰਿਸਮਿਸ ਦੌਰਾਨ ਇੱਥੇ ਬਰਫਬਾਰੀ ਹੁੰਦੀ ਹੈ। ਇੱਥੋਂ ਨੰਦਾ ਦੇਵੀ ਪੀਕ ਦਾ ਨਜ਼ਾਰਾ ਵੀ ਬਹੁਤ ਖੂਬਸੂਰਤ ਲੱਗਦਾ ਹੈ।
GOA — ਜੇਕਰ ਤੁਹਾਨੂੰ ਠੰਡ ਜ਼ਿਆਦਾ ਪਸੰਦ ਨਹੀਂ ਤਾਂ ਤੁਸੀਂ ਕ੍ਰਿਸਮਸ ਅਤੇ ਨਿਊ ਈਅਰ ਮਨਾਉਣ ਲਈ ਗੋਆ ਵੀ ਜਾ ਸਕਦੇ ਹੋ। ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਇੱਥੇ ਬਹੁਤ ਸਾਰੀਆਂ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਪਾਰਟੀ ਕਰਨਾ ਬਹੁਤ ਪਸੰਦ ਕਰਦੇ ਹੋ, ਤਾਂ ਗੋਆ ਤੁਹਾਡੇ ਲਈ ਬਹੁਤ ਵਧੀਆ ਜਗ੍ਹਾ ਹੈ।
Barog - ਬਰੋਗ ਹਿਮਾਚਲ ਪ੍ਰਦੇਸ਼ 'ਚ ਸੈਲਾਨੀਆਂ ਦੀ ਭੀੜ ਬਹੁਤ ਘੱਟ ਹੁੰਦੀ ਹੈ ਅਤੇ ਕ੍ਰਿਸਮਸ ਦੇ ਮੌਕੇ 'ਤੇ ਬਰਫਬਾਰੀ ਹੁੰਦੀ ਹੈ, ਇਸ ਲਈ ਇਹ ਸਥਾਨ ਤੁਹਾਡੇ ਲਈ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸਹੀ ਹੈ ਤੇ ਬਰੋਗ ਦਾ ਰੇਲਵੇ ਵੀ ਸਟੇਸ਼ਨ ਮਸ਼ਹੂਰ ਹੈ। ਇਸ ਨੂੰ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਵਿੱਚ ਸ਼ਾਮਲ ਕੀਤਾ ਗਿਆ ਹੈ।
Srinagar— ਸ਼੍ਰੀਨਗਰ ਤੁਸੀਂ ਕਿਸੇ ਵੀ ਮੌਸਮ ਵਿੱਚ ਸੈਰ ਲਈ ਜਾ ਸਕਦੇ ਹੋ। ਪਰ ਜੇਕਰ ਤੁਸੀਂ ਕ੍ਰਿਸਮਸ ਅਤੇ ਨਵਾਂ ਸਾਲ ਮਨਾਉਣ ਜਾ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਹਮੇਸ਼ਾ ਲਈ ਯਾਦਗਾਰ ਰਹੇਗਾ। ਇੱਥੇ ਉੱਚੇ ਬਰਫੀਲੇ ਪਹਾੜ, ਜੰਮੀ ਡਲ ਝੀਲ ਅਤੇ ਦਰਖਤਾਂ 'ਤੇ ਜੰਮੀ ਬਰਫ ਦੇਖਣਾ ਬਹੁਤ ਖੂਬਸੂਰਤ ਨਜਾਰਾ ਲੱਗਦਾ ਹੈ। ਇੱਥੇ ਹਰ ਸਾਲ ਕ੍ਰਿਸਮਿਸ ਦੌਰਾਨ ਵਿੰਟਰ ਕਾਰਨੀਵਲ ਦਾ ਆਯੋਜਨ ਵੀ ਕੀਤਾ ਜਾਂਦਾ ਹੈ।
Munnar— ਦੱਖਣੀ ਭਾਰਤ ਦਾ ਮੁੰਨਾਰ ਕ੍ਰਿਸਮਸ ਮਨਾਉਣ ਲਈ ਖੂਬਸੂਰਤ ਥਾਵਾਂ 'ਚੋਂ ਇਕ ਹੈ। ਮੁੰਨਾਰ ਇੱਕ ਪਹਾੜੀ ਇਲਾਕਾ ਹੈ, ਜਿੱਥੇ ਤੁਹਾਨੂੰ ਪਹਾੜ ਅਤੇ ਚਾਹ ਦੇ ਬਾਗ ਮਿਲਣਗੇ। ਦੱਖਣੀ ਭਾਰਤ ਵਿੱਚ ਕ੍ਰਿਸਮਸ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
Pahalgam — ਕਸ਼ਮੀਰ ਦੇ ਪਹਿਲਗਾਮ 'ਚ ਕ੍ਰਿਸਮਸ ਦੇ ਦਿਨਾਂ 'ਚ ਕਾਫੀ ਬਰਫਬਾਰੀ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਬਰਫਬਾਰੀ ਦੇਖਣ ਦੇ ਬਹੁਤ ਸ਼ੌਕੀਨ ਹੋ ਤਾਂ ਤੁਸੀਂ ਠੰਢ ਦੀਆਂ ਛੁੱਟੀਆਂ ਲਈ ਇੱਥੇ ਜਾ ਸਕਦੇ ਹੋ। ਇੱਥੇ ਬਰਫੀਲੇ ਮੌਸਮ 'ਚ ਗਰਮਾ-ਗਰਮ ਕੌਫੀ ਪੀਣ ਦਾ ਆਪਣਾ ਹੀ ਮਜ਼ਾ ਹੈ।
Shoghi— ਸ਼ੋਘੀ ਸ਼ਿਮਲਾ ਦੇ ਨੇੜੇ ਸਥਿਤ ਇਕ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਤੇ ਇੱਥੇ ਹਰ ਸਾਲ ਕ੍ਰਿਸਮਿਸ ਦੇ ਸਮੇਂ ਬਰਫ ਪੈਂਦੀ ਹੈ। ਇਸ ਲਈ ਜੇਕਰ ਤੁਸੀਂ ਇਸ ਸਮੇਂ ਦੌਰਾਨ ਇੱਥੇ ਆਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਥੇ ਜਾਓ ਅਤੇ ਗਰਮ ਚਾਕਲੇਟ, ਪੈਨਕੇਕ ਅਤੇ ਮੋਮੋਜ਼ ਖਾਓ। ਸੋਘੀ ਸ਼ਿਮਲੇ ਤੋਂ ਵੀ ਜ਼ਿਆਦਾ ਖੂਬਸੂਰਤ ਅਤੇ ਸ਼ਾਂਤਮਈ ਜਗ੍ਹਾ ਹੈ।
Kumarakom- ਕੁਮਾਰਕੋਮ ਕੇਰਲ ਦਾ ਇੱਕ ਛੋਟਾ ਅਤੇ ਸੁੰਦਰ ਸ਼ਹਿਰ ਹੈ ਜੋ ਵੇਂਬਨਾਡ ਝੀਲ ਦੇ ਕੰਢੇ ਸਥਿਤ ਹੈ। ਦੱਖਣੀ ਭਾਰਤ ਵਿੱਚ ਕ੍ਰਿਸਮਸ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅਜਿਹੇ ‘ਚ ਕੇਰਲ ‘ਚ ਸਥਿਤ ਕੁਮਾਰਕੋਮ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸਹੀ ਜਗ੍ਹਾ ਹੈ।
Binsar— ਉੱਤਰਾਖੰਡ ‘ਚ ਸਥਿਤ ਬਿਨਸਰ ਬਾਰੇ ਅਜੇ ਤੱਕ ਬਹੁਤ ਸਾਰੇ ਲੋਕ ਨਹੀਂ ਜਾਣਦੇ। ਜੇਕਰ ਤੁਸੀਂ ਦਿੱਲੀ ਤੋਂ ਬਿਨਸਰ ਜਾ ਰਹੇ ਹੋ ਤਾਂ ਸੜਕੀ ਯਾਤਰਾ ਰਾਹੀਂ ਇੱਥੇ ਪਹੁੰਚਣ ਲਈ ਤੁਹਾਨੂੰ 8 ਤੋਂ 9 ਘੰਟੇ ਦਾ ਸਮਾਂ ਲੱਗੇਗਾ ਤੇ ਕ੍ਰਿਸਮਿਸ ਦੌਰਾਨ ਇੱਥੇ ਬਰਫਬਾਰੀ ਹੁੰਦੀ ਹੈ। ਇੱਥੋਂ ਨੰਦਾ ਦੇਵੀ ਪੀਕ ਦਾ ਨਜ਼ਾਰਾ ਵੀ ਬਹੁਤ ਖੂਬਸੂਰਤ ਲੱਗਦਾ ਹੈ।
GOA — ਜੇਕਰ ਤੁਹਾਨੂੰ ਠੰਡ ਜ਼ਿਆਦਾ ਪਸੰਦ ਨਹੀਂ ਤਾਂ ਤੁਸੀਂ ਕ੍ਰਿਸਮਸ ਅਤੇ ਨਿਊ ਈਅਰ ਮਨਾਉਣ ਲਈ ਗੋਆ ਵੀ ਜਾ ਸਕਦੇ ਹੋ। ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਇੱਥੇ ਬਹੁਤ ਸਾਰੀਆਂ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਪਾਰਟੀ ਕਰਨਾ ਬਹੁਤ ਪਸੰਦ ਕਰਦੇ ਹੋ, ਤਾਂ ਗੋਆ ਤੁਹਾਡੇ ਲਈ ਬਹੁਤ ਵਧੀਆ ਜਗ੍ਹਾ ਹੈ।
Barog – ਬਰੋਗ ਹਿਮਾਚਲ ਪ੍ਰਦੇਸ਼ ‘ਚ ਸੈਲਾਨੀਆਂ ਦੀ ਭੀੜ ਬਹੁਤ ਘੱਟ ਹੁੰਦੀ ਹੈ ਅਤੇ ਕ੍ਰਿਸਮਸ ਦੇ ਮੌਕੇ ‘ਤੇ ਬਰਫਬਾਰੀ ਹੁੰਦੀ ਹੈ, ਇਸ ਲਈ ਇਹ ਸਥਾਨ ਤੁਹਾਡੇ ਲਈ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸਹੀ ਹੈ ਤੇ ਬਰੋਗ ਦਾ ਰੇਲਵੇ ਵੀ ਸਟੇਸ਼ਨ ਮਸ਼ਹੂਰ ਹੈ। ਇਸ ਨੂੰ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਵਿੱਚ ਸ਼ਾਮਲ ਕੀਤਾ ਗਿਆ ਹੈ।
Srinagar— ਸ਼੍ਰੀਨਗਰ ਤੁਸੀਂ ਕਿਸੇ ਵੀ ਮੌਸਮ ਵਿੱਚ ਸੈਰ ਲਈ ਜਾ ਸਕਦੇ ਹੋ। ਪਰ ਜੇਕਰ ਤੁਸੀਂ ਕ੍ਰਿਸਮਸ ਅਤੇ ਨਵਾਂ ਸਾਲ ਮਨਾਉਣ ਜਾ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਹਮੇਸ਼ਾ ਲਈ ਯਾਦਗਾਰ ਰਹੇਗਾ। ਇੱਥੇ ਉੱਚੇ ਬਰਫੀਲੇ ਪਹਾੜ, ਜੰਮੀ ਡਲ ਝੀਲ ਅਤੇ ਦਰਖਤਾਂ ‘ਤੇ ਜੰਮੀ ਬਰਫ ਦੇਖਣਾ ਬਹੁਤ ਖੂਬਸੂਰਤ ਨਜਾਰਾ ਲੱਗਦਾ ਹੈ। ਇੱਥੇ ਹਰ ਸਾਲ ਕ੍ਰਿਸਮਿਸ ਦੌਰਾਨ ਵਿੰਟਰ ਕਾਰਨੀਵਲ ਦਾ ਆਯੋਜਨ ਵੀ ਕੀਤਾ ਜਾਂਦਾ ਹੈ।
Munnar— ਦੱਖਣੀ ਭਾਰਤ ਦਾ ਮੁੰਨਾਰ ਕ੍ਰਿਸਮਸ ਮਨਾਉਣ ਲਈ ਖੂਬਸੂਰਤ ਥਾਵਾਂ ‘ਚੋਂ ਇਕ ਹੈ। ਮੁੰਨਾਰ ਇੱਕ ਪਹਾੜੀ ਇਲਾਕਾ ਹੈ, ਜਿੱਥੇ ਤੁਹਾਨੂੰ ਪਹਾੜ ਅਤੇ ਚਾਹ ਦੇ ਬਾਗ ਮਿਲਣਗੇ। ਦੱਖਣੀ ਭਾਰਤ ਵਿੱਚ ਕ੍ਰਿਸਮਸ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
Pahalgam — ਕਸ਼ਮੀਰ ਦੇ ਪਹਿਲਗਾਮ ‘ਚ ਕ੍ਰਿਸਮਸ ਦੇ ਦਿਨਾਂ ‘ਚ ਕਾਫੀ ਬਰਫਬਾਰੀ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਬਰਫਬਾਰੀ ਦੇਖਣ ਦੇ ਬਹੁਤ ਸ਼ੌਕੀਨ ਹੋ ਤਾਂ ਤੁਸੀਂ ਠੰਢ ਦੀਆਂ ਛੁੱਟੀਆਂ ਲਈ ਇੱਥੇ ਜਾ ਸਕਦੇ ਹੋ। ਇੱਥੇ ਬਰਫੀਲੇ ਮੌਸਮ ‘ਚ ਗਰਮਾ-ਗਰਮ ਕੌਫੀ ਪੀਣ ਦਾ ਆਪਣਾ ਹੀ ਮਜ਼ਾ ਹੈ।
Shoghi— ਸ਼ੋਘੀ ਸ਼ਿਮਲਾ ਦੇ ਨੇੜੇ ਸਥਿਤ ਇਕ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਤੇ ਇੱਥੇ ਹਰ ਸਾਲ ਕ੍ਰਿਸਮਿਸ ਦੇ ਸਮੇਂ ਬਰਫ ਪੈਂਦੀ ਹੈ। ਇਸ ਲਈ ਜੇਕਰ ਤੁਸੀਂ ਇਸ ਸਮੇਂ ਦੌਰਾਨ ਇੱਥੇ ਆਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਥੇ ਜਾਓ ਅਤੇ ਗਰਮ ਚਾਕਲੇਟ, ਪੈਨਕੇਕ ਅਤੇ ਮੋਮੋਜ਼ ਖਾਓ। ਸੋਘੀ ਸ਼ਿਮਲੇ ਤੋਂ ਵੀ ਜ਼ਿਆਦਾ ਖੂਬਸੂਰਤ ਅਤੇ ਸ਼ਾਂਤਮਈ ਜਗ੍ਹਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: best places forlatest newspro punjab tvpunjabi newswinter vacation
Share234Tweet146Share59

Related Posts

ਕੋਰੋਨਾ ਤੋਂ ਬਾਅਦ ਹੁਣ ਚੀਨ ‘ਚ ਇਸ ਬਿਮਾਰੀ ਨੇ ਮਚਾਈ ਤਬਾਹੀ, ਜਾਣੋ ਇਸ ਦੇ ਲੱਛਣ ਤੇ ਬਚਾਅ

ਅਗਸਤ 6, 2025

Health Tips: ਦੁੱਧ ਜਾਂ ਚਾਹ ਨਾਲ ਦਵਾਈ ਲੈਣਾ ਸਹੀ ਜਾਂ ਗਲਤ, ਕੀ ਹਨ ਨੁਕਸਾਨ ਤੇ ਫਾਇਦੇ

ਅਗਸਤ 5, 2025

‘ਬਾਰਿਸ਼ ‘ਚ ਠੀਕ ਤਰ੍ਹਾਂ ਨਹੀਂ ਸੁੱਕਦੇ ਕੱਪੜੇ, ਆਉਣ ਲਗਦੀ ਹੈ ਬਦਬੂ … 3 ਸੌਖੇ ਤਰੀਕਿਆਂ ਨਾਲ 5 ਮਿੰਟਾਂ ‘ਚ ਹੋਵੇਗੀ ਗਾਇਬ

ਅਗਸਤ 4, 2025

ਘੁੰਮਣ ਲਈ ਚੁਣੋ ਇਹ ਜਗ੍ਹਾ, ਜਾਣੋ ਭਾਰਤੀ ਪੈਸੇ ਦੇ ਬਰਾਬਰ ਕਿੰਨੀ ਹੈ ਉਥੋਂ ਦੀ ਕਰੰਸੀ

ਅਗਸਤ 4, 2025

Daily Morning Routine: ਸਵੇਰੇ ਉਠਦੇ ਹੀ ਅਪਣਾਓ ਇਹ ਰੁਟੀਨ, ਸਿਹਤ ‘ਚ ਦਿਖੇਗਾ ਵੱਖਰਾ ਬਦਲਾਅ

ਅਗਸਤ 4, 2025

ਇਨ੍ਹਾਂ ਦਵਾਈਆਂ ਦੀਆਂ ਘਟੀਆਂ ਕੀਮਤਾਂ, ਮਰੀਜ਼ ਨੂੰ ਮਿਲੇਗੀ ਵੱਡੀ ਰਾਹਤ

ਅਗਸਤ 4, 2025
Load More

Recent News

ਦੁਨੀਆਂ ਝੁਕਦੀ ਹੈ, ਇਸਨੂੰ ਝੁਕਾਉਣ ਵਾਲਾ ਚਾਹੀਦਾ ਹੈ, ਨਿਤਿਨ ਗਡਕਰੀ ਨੇ ਕਿਉਂ ਕਹੀ ਇਹ ਗੱਲ

ਅਗਸਤ 10, 2025

ਦੇਸ਼ ਨੂੰ ਮਿਲੀਆਂ 3 ਨਵੀਆਂ Vande Bharat ਟ੍ਰੇਨਾਂ, PM ਮੋਦੀ ਨੇ ਟ੍ਰੇਨਾਂ ਦੀ ਕੀਤੀ ਸ਼ੁਰੂਆਤ

ਅਗਸਤ 10, 2025

CM ਮਾਨ ਅੱਜ ਪਹੁੰਚਣਗੇ ਧੂਰੀ, 17.21 ਕਰੋੜ ਦੀ ਲਾਗਤ ਨਾਲ ਪ੍ਰੋਜੈਕਟ ਦੀ ਸ਼ੁਰੂਆਤ

ਅਗਸਤ 10, 2025

ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ICICI ਬੈਂਕ, ਬੱਚਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ

ਅਗਸਤ 10, 2025

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲਿਆਂ ਲਈ ਵੱਡੀ ਖ਼ਬਰ, ਪਹੁੰਚਣਾ ਹੋਵੇਗਾ ਸੌਖਾ

ਅਗਸਤ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.