ਐਤਵਾਰ, ਮਾਰਚ 15, 2026 09:29 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘Bhediya’ Promotions: ਭੇਡੀਆ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ ਵਰੁਣ ਤੇ ਕ੍ਰਿਤੀ ਸੈਨਨ, ਨਿਓਨ ਮਿੰਨੀ ਡਰੈੱਸ ‘ਚ ਨਜ਼ਰ ਆਈ ਕ੍ਰਿਤੀ

ਕ੍ਰਿਤੀ ਸੈਨਨ ਅਤੇ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਭੇਡੀਆ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਫਿਲਮ ਨੂੰ ਲੈ ਕੇ ਦੋਵੇਂ ਸਟਾਰਸ ਕਾਫੀ ਐਕਸਾਈਟਿਡ ਹਨ ਅਤੇ ਕਈ ਈਵੈਂਟਸ 'ਚ ਹਿੱਸਾ ਲੈ ਰਹੇ ਹਨ। ਪ੍ਰਮੋਸ਼ਨ ਦੌਰਾਨ ਕ੍ਰਿਤੀ ਦਾ ਅੰਦਾਜ਼ ਉਸ ਦੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।

by Bharat Thapa
ਨਵੰਬਰ 11, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਕ੍ਰਿਤੀ ਸੈਨਨ ਨੂੰ ਇਸ ਤਰ੍ਹਾਂ ਦੀ ਡਰੈੱਸ 'ਚ ਦੇਖਣ ਤੋਂ ਬਾਅਦ ਕਈ ਲੋਕ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੇ। ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਦੇ ਹੋਏ ਕੁਝ ਲੋਕਾਂ ਨੇ ਇਹ ਵੀ ਲਿਖਿਆ ਹੈ ਕਿ ਉਰਫੀ ਜਾਵੇਦ ਇੱਕ ਨਵੀਂ ਫੈਸ਼ਨ ਆਈਕਨ ਬਣ ਗਈ ਹੈ।
ਕ੍ਰਿਤੀ ਸੈਨਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਕੁਝ ਇੰਟਰਨੈੱਟ ਯੂਜ਼ਰਸ ਕੁਮੈਂਟ ਕਰ ਰਹੇ ਹਨ ਅਤੇ ਲਿਖ ਰਹੇ ਹਨ ਕਿ ਕੀ ਉਸ 'ਤੇ ਉਰਫੀ ਜਾਵੇਦ ਦਾ ਰੰਗ ਚੜ੍ਹ ਗਿਆ ਹੈ।
ਇਸ ਨਿਓਨ ਫਰੰਟ ਕੱਟ ਆਊਟ ਡਰੈੱਸ 'ਚ ਕ੍ਰਿਤੀ ਸੈਨਨ ਨੇ ਮੀਡੀਆ ਦੇ ਸਾਹਮਣੇ ਜ਼ਬਰਦਸਤ ਪੋਜ਼ ਦਿੱਤੇ। ਐਕਟਰਸ ਦੀਆਂ ਇਹ ਤਸਵੀਰਾਂ ਦੇਖ ਫੈਨਜ਼ ਵੀ ਹੈਰਾਨ ਰਹਿ ਗਏ।
ਕ੍ਰਿਤੀ ਦੀ ਇਹ ਡਰੈੱਸ ਫੇਮਸ ਡੇਵਿਡ ਕੋਮਾ ਲੇਬਲ ਦੀ ਸੀ। ਇਸ ਵਿੱਚ ਇੱਕ ਸਲੀਵ ਪੂਰੀ ਅਤੇ ਦੂਜੀ ਸਲੀਵਲੇਸ ਸੀ। ਇਸ ਦੇ ਫਰੰਟ 'ਤੇ ਸਟਾਈਲਿਸ਼ ਕੱਟ ਹੈ, ਜੋ ਉਸ ਨੂੰ ਵੱਖਰਾ ਲੁੱਕ ਦੇ ਰਿਹਾ ਹੈ।
ਕ੍ਰਿਤੀ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਉਸ ਦਾ ਇਹ ਟਰੈਂਡੀ ਅੰਦਾਜ਼ ਫੈਨਸ ਨੂੰ ਆਕਰਸ਼ਿਤ ਕਰ ਰਿਹਾ ਹੈ।
ਐਕਟਰਸ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਵੀਰਵਾਰ ਨੂੰ ਮੁੰਬਈ 'ਚ ਆਪਣੀ ਫਿਲਮ 'ਭੇਡੀਆ' ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ।
ਕ੍ਰਿਤੀ ਸੈਨਨ ਅਤੇ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਭੇਡੀਆ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਫਿਲਮ ਨੂੰ ਲੈ ਕੇ ਦੋਵੇਂ ਸਟਾਰਸ ਕਾਫੀ ਐਕਸਾਈਟਿਡ ਹਨ ਅਤੇ ਕਈ ਈਵੈਂਟਸ 'ਚ ਹਿੱਸਾ ਲੈ ਰਹੇ ਹਨ। ਪ੍ਰਮੋਸ਼ਨ ਦੌਰਾਨ ਕ੍ਰਿਤੀ ਦਾ ਅੰਦਾਜ਼ ਉਸ ਦੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।
ਹਾਲ ਹੀ 'ਚ ਉਹ ਵਰੁਣ ਨਾਲ ਇੱਕ ਪ੍ਰਮੋਸ਼ਨਲ ਈਵੈਂਟ 'ਚ ਪਹੁੰਚੀ ਸੀ ਅਤੇ ਇਸ ਦੇ ਲਈ ਉਸ ਨੇ ਨਿਓਨ ਮਿੰਨੀ ਡਰੈੱਸ ਕੈਰੀ ਕੀਤੀ ਸੀ।
ਐਕਟਰਸ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਵੀਰਵਾਰ ਨੂੰ ਮੁੰਬਈ ‘ਚ ਆਪਣੀ ਫਿਲਮ ‘ਭੇਡੀਆ’ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ।

 

ਕ੍ਰਿਤੀ ਸੈਨਨ ਅਤੇ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਫਿਲਮ ‘ਭੇਡੀਆ’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਫਿਲਮ ਨੂੰ ਲੈ ਕੇ ਦੋਵੇਂ ਸਟਾਰਸ ਕਾਫੀ ਐਕਸਾਈਟਿਡ ਹਨ ਅਤੇ ਕਈ ਈਵੈਂਟਸ ‘ਚ ਹਿੱਸਾ ਲੈ ਰਹੇ ਹਨ। ਪ੍ਰਮੋਸ਼ਨ ਦੌਰਾਨ ਕ੍ਰਿਤੀ ਦਾ ਅੰਦਾਜ਼ ਉਸ ਦੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।

 

ਹਾਲ ਹੀ ‘ਚ ਉਹ ਵਰੁਣ ਨਾਲ ਇੱਕ ਪ੍ਰਮੋਸ਼ਨਲ ਈਵੈਂਟ ‘ਚ ਪਹੁੰਚੀ ਸੀ ਅਤੇ ਇਸ ਦੇ ਲਈ ਉਸ ਨੇ ਨਿਓਨ ਮਿੰਨੀ ਡਰੈੱਸ ਕੈਰੀ ਕੀਤੀ ਸੀ।

 

ਕ੍ਰਿਤੀ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਅਕਾਊਂਟ ‘ਤੇ ਵੀ ਸ਼ੇਅਰ ਕੀਤੀਆਂ ਹਨ। ਉਸ ਦਾ ਇਹ ਟਰੈਂਡੀ ਅੰਦਾਜ਼ ਫੈਨਸ ਨੂੰ ਆਕਰਸ਼ਿਤ ਕਰ ਰਿਹਾ ਹੈ।

 

ਕ੍ਰਿਤੀ ਦੀ ਇਹ ਡਰੈੱਸ ਫੇਮਸ ਡੇਵਿਡ ਕੋਮਾ ਲੇਬਲ ਦੀ ਸੀ। ਇਸ ਵਿੱਚ ਇੱਕ ਸਲੀਵ ਪੂਰੀ ਅਤੇ ਦੂਜੀ ਸਲੀਵਲੇਸ ਸੀ। ਇਸ ਦੇ ਫਰੰਟ ‘ਤੇ ਸਟਾਈਲਿਸ਼ ਕੱਟ ਹੈ, ਜੋ ਉਸ ਨੂੰ ਵੱਖਰਾ ਲੁੱਕ ਦੇ ਰਿਹਾ ਹੈ।

 

ਇਸ ਨਿਓਨ ਫਰੰਟ ਕੱਟ ਆਊਟ ਡਰੈੱਸ ‘ਚ ਕ੍ਰਿਤੀ ਸੈਨਨ ਨੇ ਮੀਡੀਆ ਦੇ ਸਾਹਮਣੇ ਜ਼ਬਰਦਸਤ ਪੋਜ਼ ਦਿੱਤੇ। ਐਕਟਰਸ ਦੀਆਂ ਇਹ ਤਸਵੀਰਾਂ ਦੇਖ ਫੈਨਜ਼ ਵੀ ਹੈਰਾਨ ਰਹਿ ਗਏ।

 

ਕ੍ਰਿਤੀ ਸੈਨਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਕੁਝ ਇੰਟਰਨੈੱਟ ਯੂਜ਼ਰਸ ਕੁਮੈਂਟ ਕਰ ਰਹੇ ਹਨ ਅਤੇ ਲਿਖ ਰਹੇ ਹਨ ਕਿ ਕੀ ਉਸ ‘ਤੇ ਉਰਫੀ ਜਾਵੇਦ ਦਾ ਰੰਗ ਚੜ੍ਹ ਗਿਆ ਹੈ।

 

ਕ੍ਰਿਤੀ ਸੈਨਨ ਨੂੰ ਇਸ ਤਰ੍ਹਾਂ ਦੀ ਡਰੈੱਸ ‘ਚ ਦੇਖਣ ਤੋਂ ਬਾਅਦ ਕਈ ਲੋਕ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੇ। ਇਨ੍ਹਾਂ ਤਸਵੀਰਾਂ ‘ਤੇ ਕੁਮੈਂਟ ਕਰਦੇ ਹੋਏ ਕੁਝ ਲੋਕਾਂ ਨੇ ਇਹ ਵੀ ਲਿਖਿਆ ਹੈ ਕਿ ਉਰਫੀ ਜਾਵੇਦ ਇੱਕ ਨਵੀਂ ਫੈਸ਼ਨ ਆਈਕਨ ਬਣ ਗਈ ਹੈ।

 

Tags: bollywoodkriti sanonpro punajb tvvarun dhawan
Share247Tweet155Share62

Related Posts

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025
Load More

Recent News

ਸਾਵਧਾਨ ! ਮੌਸਮ ਵਿਭਾਗ ਨੇ ਪੰਜਾਬ ‘ਚ ਅਗਲੇ 24 ਘੰਟਿਆਂ ਲਈ ਜਾਰੀ ਕੀਤਾ ਅਲਰਟ

ਮਾਰਚ 15, 2026

ਜਲੰਧਰ-ਅੰਮ੍ਰਿਤਸਰ ਸਮਾਰਟ ਸਿਟੀ ਘੁਟਾਲੇ ਦੀ ਖੁੱਲ੍ਹੇਗੀ ਫਾਈਲ : ਅਮਿਤ ਸ਼ਾਹ

ਮਾਰਚ 15, 2026

ਅਕਾਲੀ ਦਲ ਨਾਲ ਗੱਠਜੋੜ ਬਾਰੇ ਭਾਜਪਾ ਦੀ ‘ਨਾਂਹ’ ਪਿੱਛੋਂ ਸੁਖਬੀਰ ਬਾਦਲ ਦਾ ਵੱਡਾ ਬਿਆਨ . . .

ਮਾਰਚ 14, 2026

ਪੰਜਾਬ ਵਿੱਚ ਸਾਡੀ ਸਰਕਾਰ ਬਣੇਗੀ, ਦੋ ਸਾਲਾਂ ਵਿੱਚ ਸੂਬੇ ‘ਚ ਨਸ਼ਾ ਖਤਮ ਕਰ ਦੇਵਾਂਗੇ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਮਾਰਚ 14, 2026

ਪੰਜਾਬ ਵਿੱਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 2 ਗ੍ਰਿਫਤਾਰ, ਭਾਰੀ ਹਥਿਆਰ ਬਰਾਮਦ

ਮਾਰਚ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.