ਸ਼ੁੱਕਰਵਾਰ, ਸਤੰਬਰ 12, 2025 09:09 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

ਅੱਧੀ ਰਾਤ ਨੰਗੇ ਪੈਰੀਂ ਫੈਨਜ਼ ਨੂੰ ਮਿਲਣ ਆਏ ਬਿਗ ਬੀ, ਜਲਸਾ ਦੇ ਬਾਹਰ ਇੰਝ ਮਨਾਇਆ ਜਨਮਦਿਨ : ਵੀਡੀਓ

by Gurjeet Kaur
ਅਕਤੂਬਰ 11, 2023
in ਬਾਲੀਵੁੱਡ, ਮਨੋਰੰਜਨ
0

amitabhbachchanBirthday : ਫ਼ਿਲਮ ਇੰਡਸਟਰੀ ‘ਚ ਲੰਬੇ ਸਮੇਂ ਤੋਂ ਐਕਟਿਵ ਅਮਿਤਾਭ ਬੱਚਨ ਦਾ ਅੱਜ ਜਨਮਦਿਨ ਹੈ।ਕਰੀਬ ਪੰਜ ਦਹਾਕਿਆਂ ਤੱਕ ਅਮਿਤਾਭ ਨੇ ਫੈਨਜ਼ ਨੂੰ ਵੱਖ ਵੱਖ ਤਰ੍ਹਾਂ ਦੀਆਂ ਫ਼ਿਲਮਾਂ ਤੇ ਰੋਲ ਨਾਲ ਐਂਟਰਟੇਨ ਕੀਤਾ ਹੈ।ਫੈਨਜ਼ ਬਿਗਬੀ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।ਅਕਸਰ ਜਲਸਾ ਦੇ ਬਾਹਰ ਆ ਕੇ ਅਮਿਤਾਭ ਬੱਚਨ ਫੈਨਜ਼ ਨੂੰ ਗ੍ਰੀਟ ਕਰਦੇ ਹਨ।ਆਪਣੇ ਬਰਥਡੇ ‘ਤੇ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ।

ਸਦੀ ਦੇ ਮਹਾਨਾਇਕ ਕਹੇ ਜਾਣ ਵਾਲੇ ਅਮਿਤਾਭ ਬੱਚਨ ਉਮਰ ਦੇ ਉਸ ਦੌਰ ‘ਚ ਹਨ, ਜਦੋਂ ਲੋਕ ਰਿਟਾ. ਲੈ ਕੇ ਆਰਾਮ ਕਰਨਾ ਜ਼ਿਆਦਾ ਪਸੰਦ ਕਰਦੇ ਹਨ।ਪਰ ਬਿਗ ਬੀ ਵੱਧਦੀ ਉਮਰ ‘ਚ ਵੀ ਪੂਰੇ ਜੋਸ਼ ਤੇ ਜ਼ਿੰਦਾਦਿਲੀ ਦੇ ਨਾਲ ਕੰਮ ਕਰਦੇ ਹਨ।ਅਮਿਤਾਭ ਨਾ ਸਿਰਫ ਫਿਲਮ ਲਾਈਨ ‘ਚ ਐਕਟਿਵ ਹਨ, ਸਗੋਂ ਫੈਨਜ਼ ਦੇ ਨਾਲ ਵੀ ਉਸੇ ਗਰਮਜੋਸ਼ੀ ਨਾਲ ਮਿਲਦੇ ਹਨ।ਅੱਜ ਬਿਗਬੀ ਆਪਣ 81ਵਾਂ ਜਨਮਦਿਨ ਮਨਾ ਰਹੇ ਹਨ।ਆਪਣੇ ਜਨਮਦਿਨ ਦੇ ਮੌਕੇ ‘ਤੇ ਅਮਿਤਾਭ ਬੱਚਨ ਅੱਧੀ ਰਾਤ ਨੂੰ ਜਲਸਾ ਦੇ ਬਾਹਰ ਆ ਕੇ ਆਪਣੇ ਫੈਨਜ਼ ਨੂੰ ਮਿਲੇ।

 

View this post on Instagram

 

A post shared by Viral Bhayani (@viralbhayani)


ਬਿਗ ਬੀ ਨੇ ਹਮੇਸ਼ਾ ਦੀ ਤਰ੍ਹਾਂ ਨੰਗੇ ਪੈਰ ਹੀ ਡਾਈਸ ‘ਤੇ ਖੜ੍ਹੇ ਹੋ ਕੇ ਆਪਣੇ ਫੈਨਜ਼ ਨਾਲ ਮਿਲੇ।ਉਨ੍ਹਾਂ ਨੇ ਸਮਾਈਲ ਦੇ ਨਾਮ ਫੈਨਜ਼ ਨੂੰ ਵੇਵ ਕੀਤਾ।ਜਲਸਾ ਦੇ ਬਾਹਰ ਵੱਡੀ ਗਿਣਤੀ ‘ਚ ਫੈਨਜ਼ ਦੀ ਭੀੜ ਮੌਜੂਦ ਰਹੀ, ਜੋ ਬਿਗ ਬੀ ਦੀ ਇਕ ਝਲਕ ਪਾਉਣ ਦੇ ਲਈ ਬੇਤਾਬ ਰਹੀ।ਅਮਿਤਾਭ ਬੱਚਨ ਨੇ ਵੀ ਉਨ੍ਹਾਂ ਦਾ ਦਿਲ ਨਾ ਦੁਖਾਉਂਦੇ ਹੋਏ ਅੱਧੀ ਰਾਤ ਨੂੰ ਉਨ੍ਹਾਂ ਨੂੰ ਮਿਲਣ ਬਾਹਰ ਆਏ।ਉਨ੍ਹਾਂ ਨੇ ਕੁਝ ਮਿੰਟਾਂ ਦੇ ਲਈ ਹੀ ਫੈਨਜ਼ ਨੂੰ ਆਪਣੀ ਝਲਕ ਦਿਖਾਈ, ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਲਈ ਇਹ ਛੋਟਾ ਜਿਹਾ ਪਲ ਵੀ ਯਾਦਗਾਰ ਬਣ ਗਿਆ।

ਅਮਿਤਾਭ ਬੱਚਨ ਦੀਆਂ ਅਪਕਮਿੰਗ ਫ਼ਿਲਮਾਂ
ਸ਼ਹਿਨਸ਼ਾਹ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਫੈਨਜ਼ ਉਨ੍ਹਾਂ ਨੂੰ ‘ਪ੍ਰੋਜੈਕਟ ਕੇ’ ‘ਚ ਦੇਖਣਗੇ।ਇਸ ਫ਼ਿਲਮ ‘ਚ ਉਹ ਪ੍ਰਭਾਸ ਤੇ ਦੀਪਿਕਾ ਪਾਦੁਕੋਣ ਦੇ ਨਾਲ ਸਕ੍ਰੀਨਸਪੇਸ ਸ਼ੇਅਰ ਕਰਦੇ ਨਜ਼ਰ ਆਉਣਗੇ।ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ‘ਚ ਰਿਭੂ ਦਾਸਗੁਪਤਾ ਦੀ ‘ਸ਼ੈਕਸ਼ਨ 84’ ਹੈ।32 ਸਾਲ ਬਾਅਦ ਅਮਿਤਾਭ ਬੱਚਨ ਤੇ ਰਜਨੀਕਾਂਤ ਦੀ ਜੋੜੀ ਨਾਲ ਦੇਖਣ ਨੂੰ ਮਿਲੇਗੀ।ਉਹ ਟੀਐੱਨ ਗਨਾਵਲ ਦੀ ਥਲਾਈਵਰ 170 ‘ਚ ਇਕੱਠੇ ਦੇਖੇ ਜਾਣਗੇ।

Tags: 'Jalsa'amitabhbachchanbirthdayBollywood actorentertainment newshappybirthdayHappyBirthdayAmitabhBachchanpro punjab tv
Share208Tweet130Share52

Related Posts

ਪੰਜਾਬੀ ਗਇਕ ਜੱਸੀ ਗਿੱਲ ਨੇ ਪੰਜਾਬ ‘ਚ ਹੜ੍ਹਾਂ ਨੂੰ ਲੈਕੇ ਸਾਂਝੀ ਕੀਤੀ ਪੋਸਟ, ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਸਤੰਬਰ 12, 2025

ਕਿਸਾਨਾਂ ਵਿਰੁੱਧ ਟਿੱਪਣੀਆਂ ਦੇ ਮਾਮਲੇ ਵਿੱਚ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ

ਸਤੰਬਰ 12, 2025

ਮੈਲਬੋਰਨ ‘ਚ ਸ਼ੋਅ ਦੌਰਾਨ ਦੇਬੀ ਮਖਸੂਸਪੁਰੀ ਨੇ ਕਰ’ਤਾ ਵੱਡਾ ਐਲਾਨ, ਹੜ੍ਹ ਪੀੜਤਾਂ ਦੀ ਇੰਝ ਕਰਨਗੇ ਮਦਦ

ਸਤੰਬਰ 12, 2025

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

ਸਤੰਬਰ 9, 2025

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025

ਮਾਣ ਵਾਲੀ ਗੱਲ : ਭਾਰਤ ਦੀ ਫ਼ਿਲਮ ਨਿਰਮਾਤਾ ਅਨੁਪਰਣਾ ਰਾਏ ਨੇ ਜਿੱਤਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ

ਸਤੰਬਰ 7, 2025
Load More

Recent News

ਪੰਜਾਬੀ ਗਇਕ ਜੱਸੀ ਗਿੱਲ ਨੇ ਪੰਜਾਬ ‘ਚ ਹੜ੍ਹਾਂ ਨੂੰ ਲੈਕੇ ਸਾਂਝੀ ਕੀਤੀ ਪੋਸਟ, ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਸਤੰਬਰ 12, 2025

CM ਮਾਨ ਨੇ ਹੜ੍ਹਾਂ ਸਬੰਧੀ ਕੀਤੀ ਮੀਟਿੰਗ, ਕਿਹਾ- 45 ਦਿਨਾਂ ਵਿੱਚ ਹਰ ਪੀੜਤ ਨੂੰ ਮਿਲੇਗਾ ਮੁਆਵਜ਼ਾ

ਸਤੰਬਰ 12, 2025

ਲੌਕੀ ਦਾ ਜੂਸ ਪੀਣ ਨਾਲ ਮਿਲਣਗੇ ਇਹ ਫਾਇਦੇ, ਜਾਣੋ ਇਸਨੂੰ ਪੀਣ ਦਾ ਸਹੀ ਸਮਾਂ

ਸਤੰਬਰ 12, 2025

ਭਾਰਤ ਜਾਂ ਦੁਬਈ! ਜਾਣੋ ਤੁਹਾਨੂੰ ਕਿੱਥੋਂ ਮਿਲ ਸਕਦਾ ਹੈ ਸਸਤਾ iphone17

ਸਤੰਬਰ 12, 2025

Samsung ਨੇ ਲਾਂਚ ਕੀਤਾ Galaxy F17 5G ਸਮਾਰਟਫੋਨ, ਜਾਣੋ ਕੀਮਤ ਅਤੇ ਫੀਚਰਸ

ਸਤੰਬਰ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.