ਬੀਤੇ ਦਿਨਾਂ ਤੋਂ ਪੰਜਾਬ ਰੋਡਵੇਜ਼ ਬੱਸਾਂ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅੱਜ ਐਤਵਾਰ ਨੂੰ ਫੋਰੈਸਟ ਗਾਰਡ ਦੇ ਪੇਪਰ ਦੇਣ ਪਹੁੰਚੇ ਸੀ ਵਿਦਿਆਰਥੀ।
ਜਿਨ੍ਹਾਂ ਨੂੰ 43 ਦੇ ਬੱਸ ਸਟੈਂਡ ‘ਚ ਵਿਦਿਆਰਥੀਆਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ।ਬੱਸਾਂ ਨਾ ਮਿਲਣ ਕਰਕੇ ਲੋਕਾਂ ਨੂੰ ਵਿਦਿਆਰਥੀਆਂ ਘਰਾਂ ਨੂੰ ਪਰਤਣ ਲਈ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।